Breaking News
Home / ਜੀ.ਟੀ.ਏ. ਨਿਊਜ਼ / ਪੁਲਿਸ ਅਧਿਕਾਰੀ’ਤੇ ਚਾਕੂ ਨਾਲ ਹਮਲਾ ਤੇ ਚਾਰ ਯਾਤਰੂ ਕੁਚਲੇ

ਪੁਲਿਸ ਅਧਿਕਾਰੀ’ਤੇ ਚਾਕੂ ਨਾਲ ਹਮਲਾ ਤੇ ਚਾਰ ਯਾਤਰੂ ਕੁਚਲੇ

ਇਹ ਅੱਤਵਾਦੀ ਹਮਲਾ ਹੈ?
ਮੌਂਟਰੀਅਲ : ਕੈਨੇਡਾਪੁਲਿਸ ਨੇ ਇੱਕ ਅਧਿਕਾਰੀ ਨੂੰ ਚਾਕੂ ਮਾਰਨਅਤੇ ਚਾਰਯਾਤਰੀਆਂ ਨੂੰ ਜ਼ਖਮੀਕਾਰਨਵਾਲੇ ਸ਼ੱਕੀ ਨੂੰ ਗ੍ਰਿਫ਼ਤਾਰਕੀਤਾ ਹੈ। ਇਨਾਂ ਹਿੰਸਕ ਘਟਨਾਵਾਂ ਦੀ ਜਾਂਚ ਅੱਤਵਾਦੀਘਟਨਾ ਦੇ ਤੌਰ ‘ਤੇ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਐਡਮਿੰਟਨਸ਼ਹਿਰਵਿਚ ਇੱਕ ਫੁੱਟਬਾਲਸਟੇਡੀਅਮ ਦੇ ਬਾਹਰਅਪਰਾਧਿਕਘਟਨਾਵਾਂ ਦਾ ਇਹ ਸਿਲਸਿਲਾਸ਼ੁਰੂ ਹੋਇਆ ਅਤੇ ਕੁਝ ਘੰਟਿਆਂ ਤੱਕਚਲਦਾਰਿਹਾ। ਪੁਲਿਸਵਲੋਂ ਪਿੱਛਾਕਰਨ ਦੌਰਾਨ ਕਿਰਾਏ ਦੇ ਟਰੱਕ ਦੇ ਡਰਾਈਵਰ ਨੇ ਕਈ ਪੈਦਲਯਾਤਰੀਆਂ ਨੂੰ ਕੁਚਲਦਿੱਤਾ। ਐਡਮਿੰਟਨਸ਼ਿਹਰ ਦੇ ਪੁਲਿਸਮੁਖੀਰੋਡ ਨੇ ਕਿਹਾ ਕਿ ਹਾਲੇ ਅਸੀਂ ਇਹ ਮੰਨ ਕੇ ਚੱਲਰਹੇ ਹਾਂ ਕਿ ਇਹ ਇੱਕ ਵਿਅਕਤੀ ਜਿਸ ਨੇ ਇਕੱਲੇ ਇਹ ਸਭਕੀਤਾ, ਇਸ ਦੇ ਨਾਲ ਹੀ ਜਾਂਚ ਹਾਲੇ ਸ਼ੁਰੂਆਤੀ ਦੌਰ ਵਿੱਚ ਹੈ। ਪੁਲਿਸ ਨੇ ਇੱਕ ਬਿਆਨਵਿੱਚ ਕਿਹਾ ਕਿ ਕਾਰਵਾਈਅਤੇ ਮੌਕੇ ਤੇ ਮੌਜੂਦ ਸਬੂਤਾਂ ਦੇ ਅਧਾਰ’ਤੇ ਇਨਾਂ ਘਟਨਾਵਾਂ ਦੀ ਜਾਂਚ “ਅੱਤਵਾਦੀਵਾਰਦਾਤ” ਦੇ ਤੌਰ ‘ਤੇ ਕੀਤੀ ਜਾ ਰਹੀ ਹੈ।

Check Also

ਫੈਡਰਲ ਸਰਕਾਰ ਨੇ ਪਰਿਵਾਰ ਮੁੜ ਵਸੇਬੇ ਨੂੰ ਤਰਜੀਹ ਦੇਣ ਦਾ ਕੀਤਾ ਐਲਾਨ

ਪ੍ਰੋਸੈਸਿੰਗ ‘ਚ ਤੇਜ਼ੀ ਨਾਲਸਰਕਾਰ ਨੂੰ 2018 ਦੇ ਅੰਤ ਤੱਕ ਲਾਈਵਇਨਕੇਅਰਗਿਵਰਪ੍ਰੋਗਰਾਮਬੈਕਲਾਗ ਨੂੰ ਕਾਫ਼ੀ ਹੱਦ ਤੱਕ ਖ਼ਤਮਕਰਨਦਾ …