Home / 2017 / October / 03

Daily Archives: October 3, 2017

ਹਨੀਪ੍ਰੀਤ ਦੀ ਚੰਡੀਗੜ੍ਹ ਦੇ ਨੇੜੇ ਜ਼ੀਰਕਪੁਰ ਤੋਂ ਹੋਈ ਗ੍ਰਿਫਤਾਰੀ

ਭਲਕੇ ਬੁੱਧਵਾਰ ਨੂੰ ਪੰਚਕੂਲਾ ਅਦਾਲਤ ਵਿਚ ਹੋਵੇਗੀ ਪੇਸ਼ੀ ਚੰਡੀਗੜ੍ਹ/ਬਿਊਰੋ ਨਿਊਜ਼ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਚਹੇਤੀ ਹਨੀਪ੍ਰੀਤ ਨੂੰ ਅੱਜ ਚੰਡੀਗੜ੍ਹ ਨੇੜੇ ਜ਼ੀਰਕਪੁਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪੰਚਕੂਲਾ ਪੁਲਿਸ ਦੀ ਟੀਮ ਨੇ ਹਨੀਪ੍ਰੀਤ ਨੂੰ ਪੰਜਾਬ ਪੁਲਿਸ ਦੀ ਮੱਦਦ ਨਾਲ ਗ੍ਰਿਫਤਾਰ ਕੀਤਾ ਹੈ। ਹਰਿਆਣਾ ਪੁਲਿਸ ਨੇ …

Read More »

ਸੁੱਚਾ ਸਿੰਘ ਲੰਗਾਹ ਦੀ ਭਾਲ ਲਈ ਪੁਲਿਸ ਨੇ ਲੁੱਕ ਆਊਟ ਨੋਟਿਸ ਕੀਤਾ ਜਾਰੀ

ਲੰਘੇ ਕੱਲ੍ਹ ਚੰਡੀਗੜ੍ਹ ਦੀ ਅਦਾਲਤ ਵਿਚ ਆਤਮ ਸਮਰਪਣ ਕਰਨ ਪਹੁੰਚਿਆ ਸੀ ਲੰਗਾਹ ਚੰਡੀਗੜ੍ਹ/ਬਿਊਰੋ ਨਿਊਜ਼ ਬਲਾਤਕਾਰ ਦੇ ਮਾਮਲੇ ਘਿਰੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਭਾਲ ਲਈ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਗੁਰਦਾਸਪੁਰ ਦੇ ਪੁਲਿਸ ਕਪਤਾਨ ਨੇ ਪੰਜਾਬ ਤੇ ਸੂਬੇ ਦੀ ਰਾਜਧਾਨੀ ਸਮੇਤ ਹਰਿਆਣਾ, ਦਿੱਲੀ, ਰਾਜਸਥਾਨ, ਹਿਮਾਚਲ ਪ੍ਰਦੇਸ਼, …

Read More »

ਸੁੱਚਾ ਸਿੰਘ ਲੰਗਾਹ ਵੱਲੋਂ ਹਾਈਕੋਰਟ ‘ਚ ਅਗਾਊਂ ਜ਼ਮਾਨਤ ਲਈ ਅਰਜ਼ੀ

ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵੱਲੋਂ ਅਰਜੀ ਰੱਦ ਕੀਤੇ ਜਾਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੇ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ । ਲੰਗਾਹ ਵੱਲੋਂ ਹਾਈਕੋਰਟ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਖਲ ਕੀਤੀ ਗਈ ਹੈ। ਇਸ ‘ਤੇ ਭਲਕੇ ਸੁਣਵਾਈ ਹੋ ਸਕਦੀ ਹੈ। ਲੰਗਾਹ ਵੱਲੋਂ ਹਾਈਕੋਰਟ ਵਿੱਚ ਅਗਾਊਂ ਜ਼ਮਾਨਤ ਦੀ …

Read More »

ਸ੍ਰੀਨਗਰ ‘ਚ ਬੀਐਸਐਫ ਦੀ ਬਟਾਲੀਅਨ ‘ਤੇ ਅੱਤਵਾਦੀ ਹਮਲਾ

ਏਐਸਆਈ ਸ਼ਹੀਦ, ਤਿੰਨ ਜਵਾਨ ਜ਼ਖ਼ਮੀ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀ ਮਾਰ ਮੁਕਾਏ ਸ੍ਰੀਨਗਰ/ਬਿਊਰੋ ਨਿਊਜ਼ ਸ਼੍ਰੀਨਗਰ ਏਅਰਪੋਰਟ ਕੋਲ ਬੀਐਸਐਫ ਦੀ ਬਟਾਲੀਅਨ ‘ਤੇ ਅੱਤਵਾਦੀ ਹਮਲਾ ਹੋਇਆ ਹੈ। ਇਸ ਹਮਲੇ ਵਿਚ ਬੀਐਸਐਫ ਦਾ ਇੱਕ ਅਸਿਸਟੈਂਟ ਸਬ ਇੰਸਪੈਕਟਰ ਸ਼ਹੀਦ ਹੋ ਗਿਆ ਹੈ। ਹਮਲੇ ਵਿਚ ਬੀਐਸਐਫ ਦੇ ਦੋ ਤੇ ਪੁਲਿਸ ਦਾ ਇੱਕ ਜਵਾਨ ਜ਼ਖ਼ਮੀ ਵੀ …

Read More »

ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਡਨ ‘ਚ ਕੀਤਾ ਗ੍ਰਿਫਤਾਰ, ਫਿਰ ਮਿਲੀ ਜ਼ਮਾਨਤ

ਭਾਰਤੀ ਬੈਂਕਾਂ ਦਾ 9000 ਰੁਪਏ ਦਾ ਦੇਣਦਾਰ ਹੈ ਮਾਲਿਆ ਲੰਡਨ/ਬਿਊਰੋ ਨਿਊਜ਼ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਇਸ ਸਾਲ ਵਿਚ ਲੰਡਨ ਵਿਚ ਦੂਜੀ ਵਾਰ ਗ੍ਰਿਫਤਾਰ ਕੀਤਾ ਗਿਆ ਹੈ ਤੇ ਚੰਦ ਮਿੰਟਾਂ ਬਾਅਦ ਹੀ ਜ਼ਮਾਨਤ ਮਿਲ ਗਈ। ਜਾਣਕਾਰੀ ਮੁਤਾਬਕ ਮਨੀ ਲਾਂਡਰਿੰਗ ਮਾਮਲੇ ਵਿਚ ਮਾਲਿਆ ਦੀ ਗ੍ਰਿਫਤਾਰੀ ਹੋਈ ਸੀ। ਮਾਲਿਆ ਨੂੰ ਪਹਿਲਾਂ ਅਪ੍ਰੈਲ …

Read More »

ਨਵਜੋਤ ਸਿੱਧੂ ਨੇ ਤਾਰਿਆ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦਾ ਬਿਜਲੀ ਬਿੱਲ

ਸਿੱਧੂ ਨੇ ਪਾਵਰਕਾਮ ਦੇ ਨਾਂ ਢਾਈ ਲੱਖ ਦਾ ਚੈਕ ਕੱਟ ਕੇ ਡੀਸੀ ਨੂੰ ਸੌਂਪਿਆ ਬੰਗਾ/ਬਿਊਰੋ ਨਿਊਜ਼ ਨਵਜੋਤ ਸਿੱਧੂ ਲੰਘੇ ਕੱਲ੍ਹ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਅਤੇ ਪਾਰਕ ਦੇ ਬਿਜਲੀ ਬਿੱਲ ਦੀ ਬਕਾਇਆ ਰਾਸ਼ੀ ਬਾਰੇ ਪਤਾ ਲੱਗਣ ‘ਤੇ ਖਟਕੜ ਕਲਾਂ ਪਹੁੰਚੇ। ਸਿੱਧੂ ਨੇ ਮੌਕੇ ‘ਤੇ ਆਪਣੀ ਜੇਬ ਵਿਚੋਂ ਪਾਵਰਕੌਮ ਦੇ …

Read More »

ਗੁਰਦਾਸਪੁਰ ‘ਚ ਜ਼ਿਮਨੀ ਚੋਣ ਲਈ ਪ੍ਰਚਾਰ ਸਿਖਰਾਂ ‘ਤੇ

ਦਲ ਬਦਲੂ ਦੂਜੀਆਂ ਪਾਰਟੀਆਂ ‘ਚ ਹੋਣ ਲੱਗੇ ਸ਼ਾਮਲ ਬਟਾਲਾ/ਬਿਊਰੋ ਨਿਊਜ਼ ਗੁਰਦਾਸਪੁਰ ਜ਼ਿਮਨੀ ਚੋਣ ਨੂੰ ਲੈ ਕੇ ਚੋਣ ਪ੍ਰਚਾਰ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ। ਗੁਰਦਾਸਪੁਰ ਵਿਚ ਮੁੱਖ ਮੁਕਾਬਲਾ ਕਾਂਗਰਸ, ਭਾਜਪਾ-ਅਕਾਲੀ ਅਤੇ ‘ਆਪ’ ਵਿਚਕਾਰ ਹੀ ਹੋਣਾ ਹੈ। ਇਸਦੇ ਚੱਲਦਿਆਂ ਦਲ ਬਦਲੂਆਂ ਦੇ ਦੂਜੀਆਂ ਪਾਰਟੀਆਂ ‘ਚ ਜਾਣ ਦਾ ਕੰਮ ਵੀ ਸ਼ੁਰੂ ਹੋ …

Read More »