Breaking News
Home / 2017 / September / 15 (page 2)

Daily Archives: September 15, 2017

ਜਸਟਿਸ ਮਹਿਤਾਬ ਸਿੰਘ ਗਿੱਲ ਆਯੋਗ ਨੇ ਅੰਤ੍ਰਿਮ ਰਿਪੋਰਟ ਸੌਂਪੀ

178 ਮੁਕੱਦਮੇ ਪਾਏ ਗਏ ਝੂਠੇ, ਪੁਲਿਸ ਅਫਸਰਾਂ ‘ਤੇ ਕਾਰਵਾਈ ਦੀ ਕੀਤੀ ਸਿਫਾਰਸ਼ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿੱਚ ਅਕਾਲੀ-ਭਾਜਪਾ ਹਕੂਮਤ ਵੇਲੇ ਕਾਂਗਰਸੀ ਵਰਕਰਾਂ ਤੇ ਆਗੂਆਂ ਵਿਰੁੱਧ ਦਰਜ ਪੁਲਿਸ ਕੇਸਾਂ ਦੀ ਪੜਤਾਲ ਲਈ ਬਣਾਏ ਜਸਟਿਸ (ਸੇਵਾ ਮੁਕਤ) ਮਹਿਤਾਬ ਸਿੰਘ ਗਿੱਲ ਕਮਿਸ਼ਨ ਨੇ 19 ਮਾਮਲੇ ਰੱਦ ਕਰਨ ਦੀ ਸਿਫਾਰਸ਼ ਕਰਦਿਆਂ ਕੁਝ ਪੁਲਿਸ ਅਫ਼ਸਰਾਂ ਖ਼ਿਲਾਫ਼ …

Read More »

ਹਰ ਖੁੱਡ ‘ਚ ਸੱਪ ਬੈਠਾ ਹੈ

ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕਰੱਪਟ ਅਧਿਕਾਰੀਆਂ ‘ਤੇ ਸ਼ਿਕੰਜਾ ਕਸਣ ਦਾ ਦੌਰ ਜਾਰੀ ਹੈ। ਵਿਭਾਗ ਦੇ ਕਈ ਸੀਨੀਅਰ ਇੰਜੀਨੀਅਰਾਂ ਨੂੰ ਉਹ ਬਰਖਾਸਤ ਕਰ ਚੁੱਕੇ ਹਨ। ਹੁਣੇ ਹੀ ਉਨ੍ਹਾਂ ਨੇ ਛੇ ਅਧਿਕਾਰੀਆਂ ਨੂੰ 80 ਕਰੋੜ ਰੁਪਏ ਦੇ ਇੰਪਰੂਵਮੈਂਟ ਘੋਟਾਲੇ ‘ਚ ਬਰਖਾਸਤ ਕੀਤਾ ਹੈ। ਸਿੱਧੂ ਕਹਿੰਦੇ ਹਨ ਕਿ ਮੈਂ ਤਾਂ …

Read More »

ਜ਼ਿਮਨੀ ਚੋਣ ਨੂੰ ਲੈ ਕੇ ਘਮਾਸਾਨ

ਗੁਰਦਾਸਪੁਰ ਸੰਸਦੀ ਹਲਕੇ ਦੀ ਚੋਣ ਨੂੰ ਲੈ ਕੇ ਟਿਕਟ ਕਿਸ ਨੂੰ ਮਿਲਣਾ ਹੈ ਇਹ ਤਾਂ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਵੀ ਪਤਾ ਨਹੀਂ ਪ੍ਰੰਤੂ ਟਿਕਟ ਦੇ ਦੋ ਚਾਹਵਾਨਾਂ ‘ਚ ਚੱਲ ਰਹੀ ਕਵਾਇਦ ਦਾ ਲੋਕ ਖੂਬ ਆਨੰਦ ਲੈ ਰਹੇ ਹਨ। ਇਸ ਸੀਟ ਦੇ ਸਾਂਸਦ ਰਹੇ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ …

Read More »

ਸਾਂਝੀਆਂ ਰਸੋਈਆਂ ਫਸੀਆਂ ਆਰਥਿਕ ਸੰਕਟ ‘ਚ

ਪੰਜਾਬ ਕਾਂਗਰਸ ਨੇ ਚੋਣ ਮਨੋਰਥ ਪੱਤਰ ‘ਚ ਸਸਤੇ ਭੋਜਨ ਦਾ ਕੀਤਾ ਸੀ ਵਾਅਦਾ ਜਲੰਧਰ : ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ 10 ਰੁਪਏ ਵਿੱਚ ਭੋਜਨ ਦੀ ਥਾਲੀ ਦੇਣ ਲਈ ਧੂਮ-ਧੜੱਕੇ ਨਾਲ ਖੋਲ੍ਹੀਆਂ ਸਾਂਝੀਆਂ ਰਸੋਈਆਂ ਆਰਥਿਕ ਸੰਕਟ ਵਿੱਚੋਂ ਲੰਘ ਰਹੀਆਂ ਹਨ। ਇਸ ਤੰਗੀ ਕਾਰਨ ਕਈ ਰਸੋਈਆਂ ਵਿੱਚ ਦਾਲਾਂ-ਸਬਜ਼ੀਆਂ ਨੂੰ ਤੜਕੇ ਲਾਉਣੇ ਵੀ …

Read More »

ਪੰਜਾਬ ਵਿਚ ‘ਬੇਲੂ ਵੇਲ੍ਹ’ ਦੀ ਇੰਟਰਨੈਟ ‘ਤੇ ਭਾਲ ‘ਚ ਪਠਾਨਕੋਟ ਦਾ ਨੰਬਰ ਪਹਿਲਾ

ਭਾਰਤ ਵਿਚੋਂ ਪੰਜਾਬ ਦਾ 19ਵਾਂ ਨੰਬਰ ਬਠਿੰਡਾ : ‘ਗੂਗਲ’ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਮੌਤ ਦੀ ਖੇਡ ‘ਬਲੂ ਵ੍ਹੇਲ’ ਦੀ ਇੰਟਰਨੈੱਟ ਉਤੇ ਭਾਲ ਵਿੱਚ ਪਠਾਨਕੋਟ ਪਹਿਲੇ ਨੰਬਰ ਉਤੇ ਹੈ ਅਤੇ ਖੰਨਾ ਸ਼ਹਿਰ ਦਾ ਦੂਜਾ ਨੰਬਰ ਹੈ। ਲੰਘੇ ਇਕ ਹਫ਼ਤੇ ਦੇ ਰੁਝਾਨ ਮੁਤਾਬਕ ਇਹ ਖੇਡ ਲੱਭਣ ਵਿੱਚ ਪੰਜਾਬ ਦਾ ਦੇਸ਼ …

Read More »

ਅੰਮ੍ਰਿਤਸਰ ‘ਚ ਬਲਿਊ ਵ੍ਹੇਲ ਦੇ ਦੋ ਮਾਮਲੇ ਆਏ ਸਾਹਮਣੇ

ਅੰਮ੍ਰਿਤਸਰ/ਬਿਊਰੋ ਨਿਊਜ਼ : ਪਠਾਨਕੋਟ ਮਗਰੋਂ ਅੰਮ੍ਰਿਤਸਰ ਵਿੱਚ ਵੀ ਬਲਿਊ ਵ੍ਹੇਲ ਗੇਮ ਦਾ ਸ਼ਿਕਾਰ ਬਣੇ ਦੋ ਬੱਚਿਆਂ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਬੱਚਿਆਂ ਨੂੰ ਕੌਂਸਲਿੰਗ ਅਤੇ ਇਲਾਜ ਲਈ ਮਨੋਰੋਗ ਮਾਹਿਰ ਕੋਲ ઠਲਿਆਂਦਾ ਗਿਆ ਹੈ। ਡਾ. ਹਰਜੋਤ ਸਿੰਘ ਨੇ ਦੱਸਿਆ ਕਿ ਦੋਵੇਂ ਬੱਚੇ ਪਿਛਲੇ ਕੁਝ ਸਮੇਂ ਤੋਂ ਇਸ ਗੇਮ ਵਿੱਚ ਰੁੱਝੇ …

Read More »

‘ਲੋਕਾਂ ਦਾ ਮਹਾਰਾਜਾ’ ਕਿਤਾਬ ਲੰਡਨ ‘ਚ ਰਿਲੀਜ਼

ਇੰਦਰਾ ਗਾਂਧੀ ਨੂੰ ਹਮਲਾ ਕਰਨ ਤੋਂ ਰੋਕਿਆ ਸੀ : ਕੈਪਟਨ ਅਮਰਿੰਦਰ ਲੰਡਨ/ਬਿਊਰੋ ਨਿਊਜ਼ : ਕੈਪਟਨ ਅਮਰਿੰਦਰ ਸਿੰਘ ਦੇ ਜੀਵਨ ‘ਤੇ ਅਧਾਰਿਤ ਕਿਤਾਬ ‘ਲੋਕਾਂ ਦਾ ਮਹਾਰਾਜਾ’ ਲੰਡਨ ਵਿਚ ਰਿਲੀਜ਼ ਕੀਤੀ ਗਈ। ਇਸ ਮੌਕੇ ਕਿਤਾਬ ਦੇ ਲੇਖਕ ਖੁਸ਼ਵੰਤ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਪ੍ਰਸਿੱਧ ਪੱਤਰਕਾਰ ਸੁਹੇਲ ਸੇਠ ਅਤੇ ਹੋਰਾਂ ਨੇ ਕੈਪਟਨ …

Read More »

ਪੀਅਰਸਨ ਏਅਰਪੋਰਟ ਸਪੋਰਟਸ ਐਂਡ ਰਨਰਜ਼ ਕਲੱਬ ਨੇ ਆਯੋਜਿਤ ਕੀਤੀ 10 ਕਿਲੋਮੀਟਰ ਵਾਕ

ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 9 ਸਤੰਬਰ ਨੂੰ ‘ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਐਂਡ ਰੱਨਰਜ਼ ਕਲੱਬ’ ਦੇ ਮੈਂਬਰਾਂ ਵੱਲੋਂ ਡੈਰੀ ਰੋਡ ਅਤੇ ਗੋਰ ਵੇਅ ਇੰਟਰਸੈੱਕਸ਼ਨ ਨੇੜੇਲੇ ‘ਵਾਈਲਡ ਵੁੱਡ ਪਾਰਕ’ ਜਿਸ ਨੂੰ ਹੁਣ ‘ਪਾਲ ਕੌਫ਼ੇ ਪਾਰਕ’ ਦਾ ਨਵਾਂ ਨਾਮ ਦਿੱਤਾ ਗਿਆ ਹੈ, ਦੇ ਖੇਡ-ਮੈਦਾਨਾਂ ਵਿਚ 10 ਕਿਲੋਮੀਟਰ ‘ਵਾਕ’ ਆਯੋਜਿਤ ਕੀਤੀ ਗਈ ਜਿਸ …

Read More »

ਬਰੈਂਪਟਨ ਐਕਸ਼ਨ ਸੈਂਟਰ ਦੀ ਪਿਕਨਿਕ ਵਿੱਚ ਲੋਕਾਂ ਦੀ ਭਰਵੀਂ ਸ਼ਮੂਲੀਅਤ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਐਕਸ਼ਨ ਸੈਂਟਰ ਵਲੋਂ ਆਰਗੇਨਾਈਜਰ ਨਵੀ ਔਜਲਾ ਅਤੇ ਉਸਦੀ ਟੀਮ ਦੁਆਰਾ ਆਯੋਜਿਤ ਪਿਕਨਿਕ ਨੂੰ ਆਮ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਤਿੰਨ ਸੌ ਤੋਂ ਵੱਧ ਲੋਕਾਂ ਦੀ ਹਾਜ਼ਰੀ ਨੇ ਇਹ ਸਿੱਧ ਕਰ ਦਿੱਤਾ ਕਿ ਲੋਕ ਘੱਟ ਉਜਰਤਾਂ ਤੋਂ ਨਿਜਾਤ ਪਾਕੇ ਆਪਣੇ ਵਧੀਆ ਜੀਵਨ ਲਈ ਉਤਸਕ ਹਨ। ਇਸ ਪਿਕਨਿਕ …

Read More »

ਗ਼ਦਰ ਹੈਰੀਟੇਜ ਆਰਗੇਨਾਈਜ਼ੇਸ਼ਨ ਵੱਲੋਂ ਪੁਸਤਕ ਰਿਲੀਜ਼ ਸਮਾਰੋਹ 17 ਸਤੰਬਰ ਨੂੰ

ਬਰੈਂਪਟਨ : ‘ਗ਼ਦਰ ਹੈਰੀਟੇਜ ਔਰਗੇਨਾਈਜ਼ੇਸ਼ਨ’ ਵੱਲੋਂ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ‘ਗਦਰੀਆਂ ਦੀ ਪੁਕਾਰ-ਇਨਕਲਾਬ’ ਨਾਂ ਦੀ ਕਿਤਾਬ ਰਲੀਜ਼ ਕੀਤੀ ਜਾ ਰਹੀ ਹੈ। ਇਹ ਕਿਤਾਬ ਹਿੰਦੋਸਤਾਨੀ ਲੋਕਾਂ ਦੇ ਇਨਕਲਾਬੀ ਸੰਘਰਸ ਦੇ ਇਤਿਹਾਸ਼ ਬਾਰੇ ਬਹੁਤ ਖੋਜ ਭਰਪੂਰ, ਲੜੀਵਾਰ ਤੇ ਵਿਸਥਾਰ ਪੂਰਬਕ ਦਸਤਾਵੇਜ਼ ਹੈ ਜੋ ਬਸਤੀਵਾਦੀ ਜੁਲਮ ਤਸ਼ੱਦਦ ਵਿਰੁੱਧ ਉਠੀਆਂ …

Read More »