Daily Archives: September 6, 2017

ਬੈਂਗਲੁਰੂ ‘ਚ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਗੋਲੀ ਮਾਰ ਕੇ ਹੱਤਿਆ

ਦੇਸ਼ ਭਰ ‘ਚ ਰੋਸ ਦੀ ਲਹਿਰ, ਚਾਰੇ ਪਾਸਿਆਂ ਤੋਂ ਹੋ ਰਹੀ ਹੈ ਨਿੰਦਾ ਬੈਂਗਲੁਰੂ/ਬਿਊਰੋ ਨਿਊਜ਼ ਬੈਂਗਲੁਰੂ ਵਿਚ ਸੀਨੀਅਰ ਪੱਤਰਕਾਰ ਅਤੇ ਸਮਾਜਿਕ ਕਾਰਕੁਨ ਗੌਰੀ ਲੰਕੇਸ਼ ਦੀ ਲੰਘੇ ਕੱਲ੍ਹ ਗੋਲੀ ਮਾਰ ਦੇ ਹੱਤਿਆ ਕਰ ਦਿੱਤੀ ਗਈ। ਕਰਨਾਟਕ ਦੇ ਗ੍ਰਹਿ ਮੰਤਰੀ ਰਾਮਾਲਿੰਗਾ ਰੈਡੀ ਨੇ ਇਸ ਭਿਆਨਕ ਵਾਰਦਾਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਤਿੰਨ …

Read More »

ਗੌਰੀ ਲੰਕੇਸ਼ ਦੀ ਹੱਤਿਆ ਖਿਲਾਫ ਚੰਡੀਗੜ੍ਹ ਦੇ ਪੱਤਰਕਾਰਾਂ ਵੱਲੋਂ ਰੋਸ ਮਾਰਚ

ਹੱਤਿਆਰਿਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ ਕਰਨਾਟਕ ਦੇ ਅਖਬਾਰ ‘ਲੰਕੇਸ਼ ਪੱਤ੍ਰਿਕੇ’ ਦੀ ਸੰਪਾਦਕ ਗੌਰੀ ਲੰਕੇਸ਼ ਦੀ ਹੱਤਿਆ ਤੋਂ ਬਾਅਦ ਪੂਰੇ ਦੇਸ਼ ਦੇ ਪੱਤਰਕਾਰ ਭਾਈਚਾਰੇ ਵਿਚ ਰੋਸ ਦੇਖਿਆ ਜਾ ਰਿਹਾ ਹੈ। ਦੇਸ਼ ਭਰ ਵਿਚ ਪੱਤਰਕਾਰਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।  ਇਸੇ ਦੌਰਾਨ ਚੰਡੀਗੜ੍ਹ ਪ੍ਰੈਸ ਕਲੱਬ ਵੱਲੋਂ …

Read More »

ਪਠਾਨਕੋਟ ‘ਚ ਬਲੂ ਵ੍ਹੇਲ ਗੇਮ ਖੇਡ ਰਹੇ ਵਿਦਿਆਰਥੀ ਨੇ ਲਿਆ ਫਾਹਾ

ਪਰਿਵਾਰਕ ਮੈਂਬਰਾਂ ਦੀ ਕੋਸ਼ਿਸ਼ ਨਾਲ ਹੋਇਆ ਬਚਾਅ ਪਠਾਨਕੋਟ/ਬਿਊਰੋ ਨਿਊਜ਼ ਸੁਸਾਈਡ ਗੇਮ ਬਲੂ ਵ੍ਹੇਲ ਨੇ ਪੰਜਾਬ ਵਿੱਚ ਵੀ ਆਪਣੀ ਦਸਤਕ ਦੇ ਦਿੱਤੀ ਹੈ। ਇਸ ਵਾਰ ਉਸ ਨੇ ਆਪਣਾ ਸ਼ਿਕਾਰ ਪਠਾਨਕੋਟ ‘ਚ ਆਰਮੀ ਸਕੂਲ ਦੇ ਗਿਆਰ੍ਹਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਨੂੰ ਬਣਾਇਆ ਹੈ। ਵਿਦਿਆਰਥੀ ਨੇ ਆਪਣਾ ਟਾਸਕ ਪੂਰਾ ਕਰਨ ਦੀ ਕੋਸ਼ਿਸ਼ ਵਿੱਚ …

Read More »

ਰਾਮ ਰਹੀਮ ਕੋਲੋਂ ਰੋਹਤਕ ਜੇਲ੍ਹ ਦੇ ਹੋਰ ਕੈਦੀ ਹੋਏ ਔਖੇ

ਕਿਹਾ, ਇਸ ਨੂੰ ਕਿਸੇ ਹੋਰ ਜੇਲ੍ਹ ‘ਚ ਭੇਜ ਦਿਓ ਰੋਹਤਕ/ਬਿਊਰੋ ਨਿਊਜ਼ ਬਲਾਤਕਾਰੀ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਗਏ ਹਾਲੇ 10 ਦਿਨ ਹੀ ਹੋਏ ਹਨ ਕਿ ਉਸ ਕੋਲੋਂ ਹੋਰ ਕੈਦੀਆਂ ਨੂੰ ਪ੍ਰੇਸ਼ਾਨੀਆਂ ਵੀ ਹੋਣ ਲੱਗੀਆਂ ਹਨ। ਰਾਮ ਰਹੀਮ ਕਾਰਨ ਜੇਲ੍ਹ ਵਿੱਚ ਬੰਦ 1500 ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ਕੋਲੋਂ ਮੰਗ …

Read More »

ਰਾਮ ਰਹੀਮ ਦੀਆਂ ਸ਼ਾਹੀ ਸਲਤਨਤ ਦੀਆਂ ਲਗਾਤਾਰ ਖੁੱਲ੍ਹ ਰਹੀਆਂ ਪਰਤਾਂ

ਸੰਗਰੂਰ ਦੇ ਨਾਮ ਚਰਚਾ ਘਰ ‘ਚੋਂ ਮਹਿੰਗੀ ਕੀਮਤ ਦੀ ਗੱਡੀ ਮਿਲੀ ਸੰਗਰੂਰ/ਬਿਊਰੋ ਨਿਊਜ਼ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਜੇਲ੍ਹ ਜਾਣ ਮਗਰੋਂ ਉਸ ਵੱਲੋਂ ਸਥਾਪਤ ਕੀਤੀ ਸ਼ਾਹੀ ਸਲਤਨਤ ਦੀਆਂ ਪਰਤਾਂ ਲਗਾਤਾਰ ਖੁੱਲ੍ਹ ਰਹੀਆਂ ਹਨ। ਅੱਜ ਸੰਗਰੂਰ ਦੇ ਨਾਮ ਚਰਚਾ ਘਰ ਵਿੱਚੋਂ ਪੌਸ਼ ਕੰਪਨੀ ਦੇ ਕੇਅਨ ਮਾਡਲ ਦੀ ਗੱਡੀ ਬਰਾਮਦ ਕੀਤੀ …

Read More »

ਪੰਜਾਬ ‘ਚ ਮੈਗਾ ਰੁਜ਼ਗਾਰ ਮੇਲੇ ਨੌਜਵਾਨਾਂ ਨਾਲ ਧੋਖਾ

ਮਜੀਠੀਆ ਨੇ ਕਿਹਾ, ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਤੋਂ ਕੀਤੀ ਨਾਂਹ ਅਤੇ ਪ੍ਰਾਈਵੇਟ ਕੰਪਨੀਆਂ ਦੇ ਨਿਯੁਕਤੀ ਪੱਤਰ ਹੱਥ ਫੜਾਏ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਵੱਲੋਂ ਲਾਏ ਗਏ ‘ਮੈਗਾ ਰੁਜ਼ਗਾਰ ਮੇਲੇ’ ਨੂੰ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਕਰਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ …

Read More »

ਹਨੀਪ੍ਰੀਤ ਦੀ ਤਲਾਸ਼ ਵਿਚ ਮੁੰਬਈ ‘ਚ ਛਾਪੇਮਾਰੀ

ਨਹੀਂ ਮਿਲਿਆ ਕੋਈ ਸੁਰਾਗ ਚੰਡੀਗੜ੍ਹ/ਬਿਊਰੋ ਨਿਊਜ਼ ਜੇਲ੍ਹ ਵਿਚ ਬੰਦ ਰਾਮ ਰਹੀਮ ਦੇ ਬੇਹੱਦ ਨੇੜੇ ਰਹੀ ਹਨੀਪ੍ਰੀਤ ਅਤੇ ਅਦਿੱਤਿਆ ਇੰਸਾਂ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਪੁਲਿਸ ਨੇ ਅੱਜ ਕਿਹਾ ਕਿ ਉਹ ਭਗੌੜਿਆਂ ਦੀ ਭਾਲ ਵਿਚ ਮੁੰਬਈ ਅਤੇ ਨੇਪਾਲ ਦੇ ਨੇੜਲੇ ਇਲਾਕਿਆਂ ਵਿਚ ਛਾਪੇ ਮਾਰ ਰਹੀ ਹੈ। ਹਰਿਆਣਾ ਪੁਲਿਸ …

Read More »

ਛਪਾਰ ਮੇਲੇ ‘ਤੇ ਸਿਆਸੀ ਪਾਰਟੀਆਂ ਨੇ ਕੀਤੀਆਂ ਕਾਨਫਰੰਸਾਂ

ਇਕ ਦੂਜੇ ‘ਤੇ ਕੀਤੀ ਦੂਸ਼ਣਬਾਜ਼ੀ ਨਵਜੋਤ ਸਿੱਧੂ ਨੇ ਕਿਹਾ, ਬਾਦਲ ਪਰਿਵਾਰ ਦਾ ਨਾਂ ਇਤਿਹਾਸ ਦੇ ਕਾਲੇ ਪੰਨਿਆ ‘ਤੇ ਦਰਜ ਹੋਵੇਗਾ ਲੁਧਿਆਣਾ/ਬਿਊਰੋ ਨਿਊਜ਼ ਅੱਜ ਲੁਧਿਆਣਾ ਜ਼ਿਲ੍ਹੇ ਦੇ ਮਸ਼ਹੂਰ ਛਪਾਰ ਮੇਲੇ ਦੌਰਾਨ ਸਿਆਸੀ ਕਾਨਫਰੰਸਾਂ ਵੀ ਹੋਈਆਂ। ਇਸ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਕਾਨਫਰੰਸਾਂ ਕੀਤੀਆਂ ਗਈਆਂ। ਕਾਂਗਰਸ ਪਾਰਟੀ ਵਲੋਂ ਕੀਤੀ ਗਈ …

Read More »