Breaking News
Home / 2017 / September / 01 (page 2)

Daily Archives: September 1, 2017

ਇੰਪਰੂਵਮੈਂਟ ਟਰੱਸਟ ਘੁਟਾਲੇ ਮਾਮਲੇ ‘ਚ ਕੈਪਟਨ ਅਮਰਿੰਦਰ ਖਿਲਾਫ ਨਿਰਪੱਖ ਜਾਂਚ ਜ਼ਰੂਰੀ : ਖਹਿਰਾ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਵੱਲੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਮਾਮਲੇ ਵਿੱਚ ਪੇਸ਼ ਕੀਤੀ ਕਲੋਜ਼ਰ ਰਿਪੋਰਟ ਨੂੰ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵੱਲੋਂ ਰੱਦ ਕਰਨ ਕਰ ਕੇ ਮਾਮਲੇ ਦੀ ਨਿਰਪੱਖ ਜਾਂਚ ਕਰਾਉਣੀ ਜ਼ਰੂਰੀ ਹੋ …

Read More »

ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਡੇਰੇ ਨਾਲ ਜੁੜੇ ‘ਭੁੱਲੜ’ ਸਿੱਖਾਂ ਨੂੰ ਘਰ ਵਾਪਸੀ ਦਾ ਸੱਦਾ

ਅਦਾਲਤ ਦੇ ਫੈਸਲੇ ਦੀ ਕੀਤੀ ਗਈ ਸ਼ਲਾਘਾ ਅੰਮ੍ਰਿਤਸਰ/ਬਿਊਰੋ ਨਿਊਜ਼ : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਆਪਣੀਆਂ ਦੋ ਚੇਲੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਡੇਰੇ ਨਾਲ ਜੁੜੇ ઠ’ਭੁਲੜ’ ਸਿੱਖਾਂ ਨੂੰ ਘਰ …

Read More »

ਗੁਰਮੀਤ ਰਾਮ ਰਹੀਮ ਦੇ ਗੋਦ ਲਈ ਬੇਟੀ ਹਨੀਪ੍ਰੀਤ ਨਾਲ ਸਰੀਰਕ ਸਬੰਧ ਸਨ : ਪਤੀ ਗੁਪਤਾ

ਚੰਡੀਗੜ੍ਹ/ਬਿਊਰੋ ਨਿਊਜ਼ : ਹਨੀਪ੍ਰੀਤ 2011 ਵਿਚ ਉਸ ਵੇਲੇ ਸੁਰਖ਼ੀਆਂ ਵਿਚ ਆਈ ਸੀ ਜਦੋਂ ਉਸ ਦੇ ਪੰਚਕੂਲਾ ਵਾਸੀ ਪਤੀ, ਜਿਹੜਾ ਡੇਰਾ ਸ਼ਰਧਾਲੂ ਵੀ ਸੀ, ਨੇ ਹਾਈਕੋਰਟ ਵਿਚ ਪਹੁੰਚ ਕਰਕੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਉਤੇ ਦੋਸ਼ ਲਾਇਆ ਸੀ ਕਿ ਉਸ ਦੀ ਪਤਨੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ। ਬਾਅਦ ਵਿਚ ਉਸ …

Read More »

ਖਰੂਦ @ 2 ਲੱਖ ਪ੍ਰਤੀ ‘ਡੇਰਾ ਪ੍ਰੇਮੀ’

ਇਹ ਰਕਮ ਕਿਸ ਨੇ ਅਦਾ ਕੀਤੀ, ਇਹ ਵੀ ਹੈ ਜਾਂਚ ਦਾ ਵਿਸ਼ਾ ਪੰਚਕੂਲਾ/ਬਿਊਰੋ ਨਿਊਜ਼ : ਸਾਧਵੀ ਯੌਨ ਸ਼ੋਸ਼ਣ ਦੇ ਦੋਸ਼ ਵਿਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀਬੀਆਈ ਕੋਰਟ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਇਆ ਖਰੂਦ ਪੇਡ ਸੀ। ਇਥੇ ਤਿੰਨ ਦਿਨਾਂ ਤੱਕ ਸ਼ਾਂਤ ਬੈਠਣ ਤੋਂ …

Read More »

ਡੇਰਾ ਪ੍ਰੇਮੀਆਂ ਦਾ ਭਾਜਪਾ ਦੀ ਸਰਕਾਰ ਤੋਂ ਮਨ ਹੋਇਆ ਖੱਟਾ

ਪੰਜਾਬ ਤੇ ਹਰਿਆਣਾ ਦੀ ਸਿਆਸਤ ‘ਤੇ ਪਵੇਗਾ ਅਸਰ ਸਿਰਸਾ/ਬਿਊਰੋ ਨਿਊਜ਼ : ਸਾਧਵੀਆਂ ਨਾਲ ਬਲਾਤਕਾਰ ਕੇਸ ਵਿਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਕੈਦ ਅਤੇ ਇਸ ਦੌਰਾਨ ਹੋਈਆਂ ਘਟਨਾਵਾਂ ਪੰਜਾਬ ਤੇ ਹਰਿਆਣਾ ਦੀ ਸਿਆਸਤ ‘ਤੇ ਅਸਰ ਪਾ ਸਕਦੀਆਂ ਹਨ। ਸੂਤਰਾਂ ਮੁਤਾਬਕ ਪਿਛਲੇ ਸਮੇਂ ਦੌਰਾਨ ਡੇਰਾ ਪ੍ਰੇਮੀ ਕਾਨੂੰਨ …

Read More »

ਖੱਟਰ ਸਰਕਾਰ ਫੇਲ੍ਹ

ਬਾਬੇ ਨੂੰ ਜੇਲ੍ਹ ਰੋ-ਰੋ ਕੇ ਬਾਬਾ ਮੰਗਣ ਲੱਗਾ ਰਹਿਮ ਦੀ ਭੀਖ ਰੋਹਤਕ : ਜਿਹੜਾ ਖੁਦ ਨੂੰ ਰੱਬ ਸਮਝ ਬੈਠਾ ਸੀ, ਜਿਹੜਾ ਖੁਦ ਨੂੰ ਸਰਕਾਰਾਂ ਦੀ ਸਰਕਾਰ ਸਮਝ ਬੈਠਾ ਸੀ, ਜਿਹੜਾ ਖੁਦ ਨੂੰ ਦੇਸ਼ ਦੀ ਸਿਆਸਤ ਨੂੰ ਘੁਮਾਉਣ ਵਾਲਾ ਸਮਝ ਬੈਠਾ ਸੀ ਉਹ ਏਨਾ ਹਲਕਾ ਤੇ ਏਨਾ ਬੌਣਾ ਨਿਕਲੇਗਾ, ਇਹ ਕਿਸੇ …

Read More »

ਕੈਪਟਨ ਆਖੇ ਮੈਂ ਤੇ ਬਾਦਲ ਕਹੇ ਮੈਂ ਹਾਂ ਵੱਡਾ ਡੇਰਾ ਪ੍ਰੇਮੀ!

ਅਮਰਿੰਦਰ ਦੀ ਪਿਛਲੀ ਸਰਕਾਰ ਨੇ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਦੇ ਨਾਂ ‘ਤੇ ਪਿੰਡ ਕੈਲੇ ਵਾਂਦਰ ਦਾ ਨਾਂ ਬਦਲ ਕੇ ਰੱਖਿਆ ‘ਨਸੀਬਪੁਰਾ’ ਪ੍ਰਕਾਸ਼ ਸਿੰਘ ਬਾਦਲ ਨੇ ਵੀ ਡੇਰਾ ਪ੍ਰੇਮੀਆਂ ਦੀ ਬਹੁਤਾਤ ਵਾਲੇ ਇਕ ਪਿੰਡ ਕੋਟਲੀ ਖੁਰਦ ਦਾ ਨਾਂ ਬਦਲ ਕੇ ਰੱਖਿਆ ‘ਪ੍ਰੇਮ ਕੋਟਲੀ’ ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਵਿਚ ਪ੍ਰਕਾਸ਼ …

Read More »

ਡੇਰਾ ਕਾਂਡ ‘ਚ ਖੱਟਰ ਸਰਕਾਰ ਨੂੰ ਕਲੀਨ ਚਿੱਟ ਦੇ ਗਏ ਵਿਜੇ ਸਾਂਪਲਾ

‘ਪਰਵਾਸੀ ਰੇਡੀਓ’ਉਤੇ ਬੋਲੇ-ਵੱਡੀ ਘਟਨਾ ਨੂੰ ਛੋਟੀ ਬਣਾਉਣ ‘ਚ ਕਾਮਯਾਬ ਰਹੇ ਖੱਟਰ ਟੋਰਾਂਟੋ : ਪੰਜਾਬ ਤੋਂ ਭਾਜਪਾ ਦੇ ਸੰਸਦ ਮੈਂਬਰ, ਕੇਂਦਰ ਵਿਚ ਨਰਿੰਦਰ ਮੋਦੀ ਦੀ ਕੈਬਨਿਟ ਵਿਚ ਮੰਤਰੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਦੀ ਜੇਕਰ ਸੁਣੀਏ ਤਾਂ ਡੇਰੇ ਕਾਂਡ ਵਿਚ ਖੱਟਰ ਸਰਕਾਰ ਨੇ ਬਿਲਕੁਲ ਹੀ ਸਿਆਣਾ ਕੰਮ ਕੀਤਾ ਹੈ। …

Read More »

ਪਤਨੀ ਦੇ ਕਤਲ ਮਾਮਲੇ ‘ਚ ਘਿਰੇ ਡਾਕਟਰ ਪਤੀ ਨੂੰ ਨਹੀਂ ਮਿਲੀ ਜ਼ਮਾਨਤ

ਟੋਰਾਂਟੋ/ਬਿਊਰੋ ਨਿਊਜ਼ : ਆਪਣੀ ਡਾਕਟਰ ਪਤਨੀ ਦਾ ਕਤਲ ਕਰਨ ਦੇ ਮਾਮਲੇ ਵਿੱਚ ਚਾਰਜ ਟੋਰਾਂਟੋ ਦੇ ਨਿਊਰੋਸਰਜਨ ਨੂੰ ਜ਼ਮਾਨਤ ਦੇਣ ਤੋਂ ਜੱਜ ਨੇ ਇਨਕਾਰ ਕਰ ਦਿੱਤਾ। ਡਾ. ਇਲਾਨਾ ਫਰਿੱਕ ਸ਼ਾਮਜੀ ਦੀ ਮੌਤ ਦੇ ਸਬੰਧ ਵਿੱਚ ਡਾ.ਮੁਹੰਮਦ ਸ਼ਾਮਜੀ ਨੂੰ ਫਰਸਟ ਡਿਗਰੀ ਮਰਡਰ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਸੀ। ਇਲਾਨਾ ਦੀ ਲਾਸ਼ …

Read More »

ਨੌਜਵਾਨ ਮਹਿਲਾ ਸਹਾਇਕ ਦੇ ਪਿਤਾ ਨੇ ਲਗਾਏ ਆਰੋਪ, ਵਿਰੋਧੀ ਧਿਰ ਨੇ ਪਾਰਟੀ ‘ਚੋਂ ਕੱਢਣ ਦੀ ਕੀਤੀ ਮੰਗ

ਪੰਜਾਬੀ ਐਮਪੀ ਕੰਗ ‘ਤੇ ਲੱਗੇ ਛੇੜਛਾੜ ਦੇ ਆਰੋਪ ਟੋਰਾਂਟੋ : ਭਾਰਤ ‘ਚ ਰਾਮ ਰਹੀਮ ਦਾ ਕਿੱਸਾ ਅਜੇ ਖਤਮ ਨਹੀਂ ਹੋਇਆ ਹੈ ਅਤੇ ਕੈਨੇਡਾ ‘ਚ ਪੰਜਾਬੀ ਮੂਲ ਦੇ ਸੰਸਦ ਮੈਂਬਰ ਦਰਸ਼ਨ ਸਿੰਘ ਕੰਗ ‘ਤੇ ਆਪਣੀ ਹੀ ਇਕ ਨੌਜਵਾਨ ਸਹਾਇਕਾ ਨੇ ਛੇੜਛਾੜ ਦੇ ਦੋਸ਼ ਲਗਾਏ ਹਨ। ਉਹ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ …

Read More »