Breaking News
Home / 2017 / August / 29

Daily Archives: August 29, 2017

18 ਕੁੜੀਆਂ ਨੂੰ ਡੇਰਾ ਸਿਰਸਾ ਵਿਚੋਂ ਲਿਆਂਦਾ ਬਾਹਰ

ਹੋਵੇਗੀ ਮੈਡੀਕਲ ਜਾਂਚ ਮਾਨਯੋਗ ਜੱਜ ਨੇ ਡੇਰਾ ਮੁਖੀ ਦੀ ਤੁਲਨਾ ਜੰਗਲੀ ਦਰਿੰਦੇ ਨਾਲ ਕੀਤੀ ਸੀ ਸਿਰਸਾ/ਬਿਊਰੋ ਨਿਊਜ਼ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਕੈਦੀ ਬਣਨ ਤੋਂ ਬਾਅਦ, ਅੱਜ ਡੇਰੇ ਵਿੱਚ ਹੀ ਬਣੇ ਆਸ਼ਰਮ ਵਿੱਚੋਂ 18 ਕੁੜੀਆਂ ਨੂੰ ਬਾਹਰ ਲਿਆਂਦਾ ਗਿਆ। ਉਨ੍ਹਾਂ ਨੂੰ ਬਾਹਰ ਲਿਆਉਣ ਤੋਂ ਬਾਅਦ ਉਨ੍ਹਾਂ ਦੀ …

Read More »

ਬਾਬੇ ਨੂੰ ਜੇਲ੍ਹ ‘ਚ ਮਿਲੇਗੀ 25 ਰੁਪਏ ਦਿਹਾੜੀ

ਡੇਰਾ ਮੁਖੀ ਲਈ ਜੇਲ੍ਹ ਦੀ ਵਰਦੀ ਵੀ ਹੋਈ ਤਿਆਰ ਚੰਡੀਗੜ੍ਹ/ਬਿਊਰੋ ਨਿਊਜ਼ ਡੇਰਾ ਮੁਖੀ ਨੂੰ ਅੱਜ ਤੋਂ ਹੀ ਜੇਲ੍ਹ ਦੀ ਵਰਕਸ਼ਾਪ ਵਿਚ ਕੰਮ ਕਰਨਾ ਪਵੇਗਾ। ਡੇਰਾ ਮੁਖੀ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ ਅਤੇ ਜੇਲ੍ਹ ਵਿਚ ਕੰਮ ਕਰਨ ਦੇ ਬਦਲੇ ਉਸ ਨੂੰ ਰੋਜ਼ਾਨਾ 25 ਰੁਪਏ ਦਿਹਾੜੀ ਮਿਲੇਗੀ। ਡੇਰਾ …

Read More »

ਪ੍ਰੋ. ਬਡੂੰਗਰ ਨੇ ਡੇਰਾ ਮਾਮਲੇ ‘ਚ ਹਰਿਆਣਾ ਸਰਕਾਰ ਦੀ ਦੱਸਿਆ ਫੇਲ੍ਹ

ਕੈਪਟਨ ਅਮਰਿੰਦਰ ਅਤੇ ਮੀਡੀਆ ਦੀ ਕੀਤੀ ਸ਼ਲਾਘਾ ਪਟਿਆਲਾ/ਬਿਊਰੋ ਨਿਊਜ਼ ਡੇਰਾ ਸਿਰਸਾ ਦੇ ਮੁਖੀ ਨੂੰ ਬਲਾਤਕਾਰ ਦੇ ਦੋਸ਼ ਵਿੱਚ ਸਜ਼ਾ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦਾ ਰਿਪੋਰਟ ਕਾਰਡ ਜਾਰੀ ਕਰ ਦਿੱਤਾ ਹੈ। ਇਸ ਵਿੱਚ ਉਨ੍ਹਾਂ ਪੰਜਾਬ ਦੇ ਮੁੱਖ …

Read More »

ਮੁੰਬਈ ‘ਚ ਪਿਆ ਭਾਰੀ ਮੀਂਹ, ਕਈ ਇਲਾਕਿਆਂ ‘ਚ ਭਰਿਆ ਪਾਣੀ

ਆਉਣ ਵਾਲੇ 24 ਘੰਟਿਆਂ ਵਿਚ ਹੋਰ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਮੁੰਬਈ/ਬਿਊਰੋ ਨਿਊਜ਼ ਮੁੰਬਈ ਵਿਚ ਪਿਛਲੇ ਤਿੰਨਾਂ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਅੱਜ ਸਵੇਰੇ ਭਾਰੀ ਮੀਂਹ ਪੈਣ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਪਿਛਲੇ 24 ਘੰਟਿਆਂ ਵਿਚ 152 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ। …

Read More »

ਡੇਰਾ ਮੁਖੀ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਨੂੰ ਮਿਲੀ ਜੈਡ ਪਲੱਸ ਸੁਰੱਖਿਆ

10 ਕਮਾਂਡੋ ਅਤੇ 55 ਪੁਲਿਸ ਮੁਲਾਜ਼ਮ ਕਰਨਗੇ ਜੱਜ ਦੀ ਰੱਖਿਆ ਚੰਡੀਗੜ੍ਹ/ਬਿਊਰੋ ਨਿਊਜ਼ ਰਾਮ ਰਹੀਮ ਵਿਰੁੱਧ ਫੈਸਲਾ ਦੇਣ ਵਾਲੇ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੂੰ ਸਭ ਤੋਂ ਜ਼ਿਆਦਾ ਸਖ਼ਤ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਸੁਰੱਖਿਆ ਛਤਰੀ ਤਹਿਤ ਨੈਸ਼ਨਲ ਸਕਿਉਰਿਟੀ ਗਾਰਡ ਦੇ 10 ਕਮਾਂਡੋ ਤੇ 55 ਪੁਲਿਸ …

Read More »

ਬਾਬਾ ਰਾਮਪਾਲ ਦੋ ਮਾਮਲਿਆਂ ‘ਚ ਹੋਇਆ ਬਰੀ, ਪਰ ਰਹੇਗਾ ਜੇਲ੍ਹ ‘ਚ ਹੀ

ਹਿੰਸਾ ਭੜਕਾਉਣ ਦਾ ਵੀ ਚੱਲ ਰਿਹਾ ਹੈ ਕੇਸ ਹਿਸਾਰ/ਬਿਊਰੋ ਨਿਊਜ਼ ਹਰਿਆਣਾ ਦੇ ਇੱਕ ਹੋਰ ਬਾਬਾ ਰਾਮਪਾਲ ਨੂੰ ਅਦਾਲਤ ਤੋਂ ਰਾਹਤ ਮਿਲੀ ਹੈ। ਹਿਸਾਰ ਜੇਲ੍ਹ ਵਿੱਚ ਲੱਗੀ ਅਦਾਲਤ ਨੇ ਰਾਮਪਾਲ ਨੂੰ ਦੋ ਇਲਜ਼ਾਮਾਂ ਵਿੱਚੋਂ ਬਰੀ ਕਰ ਦਿੱਤਾ ਹੈ। ਰਾਮਪਾਲ ‘ਤੇ ਆਪਣੇ ਸਮਰਥਕਾਂ ਨੂੰ ਬੰਧਕ ਬਣਾਉਣ ਤੇ ਸਰਕਾਰੀ ਕੰਮ ਵਿੱਚ ਅੜਿੱਕੇ ਡਾਹੁਣ …

Read More »

ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਨਰਿੰਦਰ ਮੋਦੀ ਜਾਣਗੇ ਚੀਨ

ਡੋਕਲਾਮ ਵਿਵਾਦ ਵੀ ਹੋਇਆ ਖਤਮ, ਦੋਵਾਂ ਦੇਸ਼ਾਂ ਨੇ ਫੌਜਾਂ ਪਿੱਛੇ ਹਟਾਈਆਂ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਤੋਂ 5 ਸਤੰਬਰ ਦੌਰਾਨ ਬ੍ਰਿਕਸ ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਚੀਨ ਦੀ ਯਾਤਰਾ ‘ਤੇ ਜਾ ਰਹੇ ਹਨ। ਬ੍ਰਿਕਸ ਸੰਮੇਲਨ ਵਿਚ ਮੋਦੀ ਦੇ ਹਿੱਸਾ ਲੈਣ ਦਾ ਫੈਸਲਾ ਅਜਿਹੇ ਸਮੇਂ ਹੋਇਆ, ਜਦੋਂ …

Read More »

ਹਾਕੀ ਖਿਡਾਰੀ ਸਰਦਾਰ ਨੂੰ ‘ਖੇਲ ਰਤਨ’ ਤੇ ਹਰਮਨਪ੍ਰੀਤ ਸਮੇਤ ਕਈ ਨਾਮੀ ਖਿਡਾਰੀਆਂ ਨੂੰ ਮਿਲਿਆ ਅਰਜੁਨ ਐਵਾਰਡ

ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਦਿੱਤੇ ਗਏ ਸਨਮਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਖੇਡ ਦਿਨ ਉੱਤੇ ਰੀਓ ਪੈਰਾ ਓਲੰਪਿਕ ਦੇ ਸੋਨੇ ਦਾ ਤਮਗਾ ਜੇਤੂ ਭਾਲਾ ਸੁੱਟ ਐਥਲੀਟ ਇੰਦਰ ਝਝਾਰੀਆ ਅਤੇ ਸਾਬਕਾ ਭਾਰਤੀ ਹਾਕੀ ਕਪਤਾਨ ਸਰਦਾਰ ਸਿੰਘ ਨੂੰ ਦੇਸ਼ ਦੇ ਸਰਵਉੱਚ ਰਾਜੀਵ ਗਾਂਧੀ ਖੇਡ ਰਤਨ ਨਾਲ ਸਨਮਾਨਿਤ ਕੀਤਾ। ਦਰੋਣਾਚਾਰੀਆ …

Read More »