Breaking News
Home / 2017 / August / 10

Daily Archives: August 10, 2017

ਹਾਮਿਦ ਅਨਸਾਰੀ ਦੇ ਬਿਆਨ ਤੋਂ ਭੜਕੀ ਭਾਜਪਾ

ਕਿਹਾ ਸੀ, ਭਾਰਤ ‘ਚ ਮੁਸਲਮਾਨ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ ਭਾਜਪਾ ਦਾ ਕਹਿਣਾ, ਮੁਸਲਿਮ ਭਾਈਚਾਰੇ ਲਈ ਭਾਰਤ ਸਭ ਤੋਂ ਵਧੀਆ ਦੇਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਸੰਸਦ ਦੇ ਮਾਨਸੂਨ ਇਜਲਾਸ ਦੌਰਾਨ ਰਾਜ ਸਭਾ ਵਿਚ ਅੱਜ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੂੰ ਵਿਦਾਇਗੀ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ …

Read More »

ਕੈਪਟਨ ਅਮਰਿੰਦਰ ਨੇ ਅਕਾਲੀਆਂ ਤੇ ਮਜੀਠੀਆ ਨੂੰ ਲਿਆ ਲੰਮੇ ਹੱਥੀਂ

ਕਿਹਾ, ਮਜੀਠੀਆ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਆਵੇਗਾ ਚੰਡੀਗੜ੍ਹ/ਬਿਊਰੋ ਨਿਊਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਅਕਾਲੀ ਦਲ ਤੇ ਖਾਸਕਰ ਬਿਕਰਮ ਸਿੰਘ ਮਜੀਠੀਆ ‘ਤੇ ਜੰਮ ਕੇ ਵਰ੍ਹੇ । ਕੈਪਟਨ ਨੇ ਕਿਹਾ ਹੈ ਕਿ ਅਕਾਲੀਆਂ ਦੇ ਕਹਿਣ ‘ਤੇ ਕਿਸੇ ਵੀ ਐਸ.ਐਚ.ਓ. ਜਾਂ ਪੁਲਿਸ ਅਫਸਰ ਨੂੰ ਨਹੀਂ ਬਦਲਿਆ ਜਾਏਗਾ। ਕੈਪਟਨ ਨੇ ਮਜੀਠੀਆ …

Read More »

ਅੱਤਵਾਦ, ਘੁਸਪੈਠ ਤੇ ਹਵਾਈ ਜਹਾਜ਼ ਹਾਈਜੈਕ ਵਰਗੀਆਂ ਘਟਨਾਵਾਂ ਨਾਲ ਨਜਿੱਠਣ ਲਈ ਕੈਪਟਨ ਸਰਕਾਰ ਖੜ੍ਹੀ ਕਰੇਗੀ ਐਸ.ਪੀ.ਜੀ.

ਐਸ ਪੀ ਜੀ ਦੀ ਰੂਪ ਰੇਖਾ ਬਾਰੇ ਕੀਤਾ ਗਿਆ ਵਿਚਾਰ ਵਟਾਂਦਰਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਥਿਆਰਬੰਦ ਹਮਲਿਆਂ ਨੂੰ ਅਸਫਲ ਬਣਾਉਣ, ਅੱਤਵਾਦ, ਘੁਸਪੈਠ, ਹਵਾਈ ਜਹਾਜ਼ ਅਗਵਾ ਕਰਨ, ਲੋਕਾਂ ਨੂੰ ਬੰਦੀ ਬਣਾਉਣ ਅਤੇ ਹੋਰ ਨਾਜ਼ੁਕ ਸਥਿਤੀਆਂ ਨਾਲ ਨਿਪਟਣ ਲਈ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਸਥਾਪਿਤ ਕਰਨ ਲਈ ਪੰਜਾਬ …

Read More »

ਪੰਜਾਬ ਪੁਲਿਸ ‘ਚ ਕੀਤਾ ਗਿਆ ਵੱਡਾ ਫੇਰਬਦਲ

11 ਆਈ. ਪੀ. ਐੱਸ. ਅਧਿਕਾਰੀਆਂ ਦੀਆਂ ਕੀਤੀਆਂ ਬਦਲੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਵਲੋਂ ਅੱਜ ਪੁਲਿਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ ਕੀਤਾ ਗਿਆ ਹੈ। ਇਸ ਮੁਤਾਬਕ 11 ਆਈ. ਪੀ.ਐੱਸ. ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਅਧਿਕਾਰੀਆਂ ਦੀਆਂ ਬਦਲੀਆਂ ਹੋਈਆਂ ਉਨ੍ਹਾਂ ਵਿਚ ਹਰਦੀਪ ਢਿੱਲੋਂ, ਰੌਹਿਤ ਚੌਧਰੀ, ਸੰਜੇ ਖਹਿਰਾ, ਗੌਰਵ ਯਾਦਵ, ਕੁਲਦੀਪ ਸਿੰਘ, …

Read More »

ਵਿਕਾਸ ਬਰਾਲਾ ਤੇ ਆਸ਼ੀਸ਼ ਨੂੰ ਅਦਾਲਤ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

ਦੋਸ਼ੀ ਪਾਏ ਗਏ ਤਾਂ ਹੋ ਸਕਦੀ ਹੈ 7 ਸਾਲ ਦੀ ਕੈਦ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਵਿਚ ਆਈ. ਏ. ਐੱਸ. ਅਫਸਰ ਦੀ ਧੀ ਨਾਲ ਛੇੜਛਾੜ ਮਾਮਲੇ ਵਿਚ ਗ੍ਰਿਫਤਾਰ ਕੀਤੇ ਵਿਕਾਸ ਬਰਾਲਾ ਅਤੇ ਅਸ਼ੀਸ਼ ਕੁਮਾਰ ਨੂੰ ਅੱਜ ਚੰਡੀਗੜ੍ਹ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 2 ਦਿਨਾਂ ਦੇ ਪੁਲਿਸ …

Read More »

ਰੇਤ ਖੱਡਾਂ ਦੀ ਨਿਲਾਮੀ ‘ਚ ਹੋਈਆਂ ਬੇਨਿਯਮੀਆਂ ਬਾਰੇ ਜਾਂਚ ਰਿਪੋਰਟ ਕੈਪਟਨ ਅਮਰਿੰਦਰ ਕੋਲ ਪਹੁੰਚੀ

ਜਸਟਿਸ ਜੇ ਐਸ ਨਾਰੰਗ ਕਮਿਸ਼ਨ ਨੇ ਕੈਪਟਨ ਨੂੰ ਸੌਂਪੀ ਰਿਪੋਰਟ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਰੇਤ ਖੱਡਾਂ ਦੀ ਨਿਲਾਮੀ ਵਿਚ ਬੇਨਿਯਮੀਆਂ ਦੇ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੇ ਜਸਟਿਸ ਜੇ. ਐੱਸ. ਨਾਰੰਗ ਕਮਿਸ਼ਨ ਨੇ ਆਪਣੀ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਜਸਟਿਸ ਨਾਰੰਗ ਨੇ ਅੱਜ …

Read More »

ਸੁਪਰੀਮ ਕੋਰਟ ਨੇ ਸਹਾਰਾ ਨੂੰ ਦਿੱਤਾ ਝਟਕਾ

ਕਿਹਾ, ਐਂਬੀ ਵੈਲੀ ਦੀ ਨਿਲਾਮੀ ਪ੍ਰਕਿਰਿਆ ਨਹੀਂ ਰੁਕੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਸਹਾਰਾ ਦੇ ਇਕ ਕੇਸ ਦੀ ਸੁਣਵਾਈ ਕਰਦਿਆਂ ਕਿਹਾ ਕਿ ਐਂਬੀ ਵੈਲੀ ਦੀ ਨਿਲਾਮੀ ਪ੍ਰਕਿਰਿਆ ਨਹੀਂ ਰੁਕੇਗੀ। ਅਦਾਲਤ ਨੇ ਸਹਾਰਾ ਮੁਖੀ ਦੀ ਨਿਲਾਮੀ ਪ੍ਰਕਿਰਿਆ ‘ਤੇ ਰੋਕ ਲਾਉਣ ਵਾਲੀ ਅਰਜ਼ੀ ਖਾਰਜ ਕਰ ਦਿੱਤੀ ਹੈ। ਹੁਣ 14 ਅਗਸਤ ਨੂੰ …

Read More »

ਡੇਰਾ ਪ੍ਰੇਮੀਆਂ ਨੇ ਬਰਨਾਲਾ ‘ਚ ਲਾਇਆ ਜਾਮ, ਪ੍ਰਾਈਵੇਟ ਬੱਸ ਭੰਨੀ

ਬੱਸ ਦੇ ਡਰਾਈਵਰ ਅਤੇ ਇਕ ਸਵਾਰੀ ਦੇ ਲੱਗੀਆਂ ਸੱਟਾਂ ਬਰਨਾਲਾ/ਬਿਊਰੋ ਨਿਊਜ਼ ਡੇਰਾ ਸੱਚਾ ਸੌਦਾ ਪ੍ਰੇਮੀਆਂ ਨੇ ਅੱਜ ਬਰਨਾਲਾ ‘ਚ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰੇਮੀਆਂ ਨੇ ਸਵਾਰੀਆਂ ਨਾਲ ਬੱਸ ਦੀ ਭੰਨ੍ਹ-ਤੋੜ ਵੀ ਕਰ ਦਿੱਤੀ। ਇਸ ਘਟਨਾ ਵਿੱਚ ਬੱਸ ਦੇ ਡਰਾਈਵਰ ਤੇ ਇੱਕ ਸਵਾਰੀ ਦੇ ਸੱਟਾਂ ਵੀ ਲੱਗੀਆਂ …

Read More »