Breaking News
Home / 2017 / August / 07

Daily Archives: August 7, 2017

ਨਵਜੋਤ ਸਿੱਧੂ ਖਿਲਾਫ ਪਾਰਟੀ ਆਗੂਆਂ ‘ਚ ਵਧਣ ਲੱਗਾ ਗੁੱਸਾ

ਸਿੱਧੂ ਦੀ ਫੇਰੀ ਸਮੇਂ ਨਹੀਂ ਪਹੁੰਚੇ ਸਥਾਨਕ ਕਾਂਗਰਸੀ ਆਗੂ ਚੰਡੀਗੜ੍ਹ/ਬਿਊਰੋ ਨਿਊਜ਼ ਸੱਤਾ ਵਿੱਚ ਆਉਣ ਤੋਂ ਬਾਅਦ ਕਾਂਗਰਸ ਵਿੱਚ ਫਿਰ ਖਾਨਾਜੰਗੀ ਉਭਰਨ ਲੱਗੀ ਹੈ। ਪਾਰਟੀ ਅੰਦਰ ਇਹ ਲੜਾਈ ਨਵੇਂ ਜਰਨੈਲਾਂ ਖਿਲਾਫ ਵਿੱਢੀ ਜਾ ਰਹੀ ਹੈ। ਇਹ ਨਵੇਂ ਜਰਨੈਲ ਹਨ ਭਾਜਪਾ ਛੱਡ ਕੇ ਆਏ ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ। ਇਸ ਦੀ ਮਿਸਾਲ …

Read More »

ਵੈਂਕਈਆ ਨਾਇਡੂ ਬਣੇ 13ਵੇਂ ਉਪ ਰਾਸ਼ਟਰਪਤੀ

ਗੋਪਾਲ ਕ੍ਰਿਸ਼ਨ ਗਾਂਧੀ ਨੂੰ ਵੱਡੇ ਫਰਕ ਨਾਲ ਹਰਾਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਐਨਡੀਏ ਉਮੀਦਵਾਰ ਵੈਂਕਈਆ ਨਾਇਡੂ ਨੂੰ ਭਾਰਤ ਦਾ ਅਗਲਾ ਉਪ ਰਾਸ਼ਟਰਪਤੀ ਚੁਣ ਲਿਆ ਗਿਆ। ਉਨ੍ਹਾਂ ਨੂੰ ਵਿਰੋਧੀ ਉਮੀਦਵਾਰ ਗੋਪਾਲਕ੍ਰਿਸ਼ਨ ਗਾਂਧੀ ਦੇ ਮੁਕਾਬਲੇ ਦੋ ਤਿਹਾਈ ਤੋਂ ਵੱਧ ਵੋਟਾਂ ਮਿਲੀਆਂ। ਆਂਧਰਾ ਪ੍ਰਦੇਸ਼ ਨਾਲ ਸਬੰਧਤ 68 ਸਾਲਾ ਭਾਜਪਾ ਆਗੂ ਨੂੰ ਕੁੱਲ ਭੁਗਤੀਆਂ 771 …

Read More »

ਵਾਲ ਕੱਟਣ ਦੀਆਂ ਘਟਨਾਵਾਂ ਵਧਣ ਕਾਰਨ ਪੰਜਾਬ ‘ਚ ਦਹਿਸ਼ਤ

ਵੱਖ-ਵੱਖ ਥਾਈਂ ਕਈ ਔਰਤਾਂ ਦੇ ਵਾਲ ਕੱਟੇ ਵਹਿਮ-ਭਰਮ ਫੈਲਾਉਣ ਵਾਲਿਆਂ ਖਿਲਾਫ ਕਾਰਵਾਈ ਹੋਵੇ : ਬਡੂੰਗਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਅੱਜ ਕੱਲ੍ਹ ਵਾਲ ਕੱਟਣ ਦੀਆਂ ਘਟਨਾਵਾਂ ਦਾ ਮੁੱਦਾ ਸਭ ਤੋਂ ਵੱਧ ਚਰਚਾ ਵਿਚ ਹੈ। ਰੋਜ਼ਾਨਾ ਹੀ ਜਿੱਥੇ ਵੱਖ-ਵੱਖ ਥਾਵਾਂ ‘ਤੇ ਔਰਤਾਂ ਦੇ ਵਾਲ ਕੱਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉਥੇ 11 …

Read More »

ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ‘ਚ ਹੋਈਆਂ ਸਿਆਸੀ ਕਾਨਫਰੰਸਾਂ

ਸਿਆਸੀ ਪਾਰਟੀਆਂ ਨੇ ਇਕ ਦੂਜੇ ‘ਤੇ ਕੀਤੀ ਰੱਜ ਕੇ ਦੂਸ਼ਣਬਾਜ਼ੀ ਜੇਕਰ ਮੈਨੂੰ ਦੋ ਦਿਨ ਲਈ ਪੁਲਿਸ ਮਿਲ ਜਾਵੇ ਤਾਂ ਮੈਂ ਮਜੀਠੀਆ ਨੂੰ ਸਬਕ ਸਿਖਾ ਦਿਆਂਗਾ : ਨਵਜੋਤ ਸਿੱਧੂ ਸਿੱਧੂ ਸਾਹਿਬ ਮੈਂਟਲ ਹੋ ਗਏ ਹਨ : ਸੁਖਬੀਰ ਬਾਦਲ ਕੈਪਟਨ ਘੱਟ ਹੀ ਨਜ਼ਰ ਆਉਂਦੇ ਹਨ : ਭਗਵੰਤ ਮਾਨ ਅੰਮ੍ਰਿਤਸਰ/ਬਿਊਰੋ ਨਿਊਜ਼ ਬਾਬਾ ਬਕਾਲਾ …

Read More »

ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਲੜਕੇ ਨੇ ਆਈਏਐਸ ਦੀ ਲੜਕੀ ਨਾਲ ਕੀਤੀ ਛੇੜਛੇੜ ਦਾ ਮਾਮਲਾ ਗਰਮਾਇਆ

ਸੁਭਾਸ਼ ਬਰਾਲਾ ਦਾ ਪਾਰਟੀ ਦੇ ਅੰਦਰੋਂ ਵੀ ਵਿਰੋਧ ਹੋਣ ਲੱਗਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਲੋਂ ਚੰਡੀਗੜ੍ਹ ‘ਚ ਇਕ ਆਈਏਐਸ ਦੀ ਲੜਕੀ ਨਾਲ ਹੋਈ ਛੇੜਛਾੜ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਹੁਣ ਭਾਜਪਾ ਦੇ ਅੰਦਰੋਂ ਵੀ ਸੁਭਾਸ਼ ਬਰਾਲਾ ਖਿਲਾਫ ਆਵਾਜ਼ ਉਠਣ ਲੱਗ ਪਈ ਹੈ। …

Read More »

ਜੀਐਸਟੀ ਕੌਂਸਲ ਨੇ ਕੱਪੜਾ ਉਦਯੋਗ ਨੂੰ ਦਿੱਤੀ ਰਾਹਤ

ਟੈਕਸ ਦੀ ਦਰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕੀਤੀ ਧਾਰਮਿਕ ਅਸਥਾਨਾਂ ਨੂੰ ਜੀਐਸਟੀ ਦੇ ਘੇਰੇ ‘ਚੋਂ ਅਜੇ ਤੱਕ ਨਹੀਂ ਕੱਢਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਵਿੱਚ ਜੀ.ਐਸ.ਟੀ. ਲਾਗੂ ਹੋਣ ਤੋਂ ਤਕਰੀਬਨ ਇੱਕ ਮਹੀਨੇ ਬਾਅਦ ਜੀ.ਐਸ.ਟੀ. ਕੌਂਸਲ ਤੋਂ ਕੱਪੜਾ ਉਦਯੋਗ ਨੂੰ ਵੱਡੀ ਰਾਹਤ ਮਿਲੀ ਹੈ। ਟੈਕਸਟਾਈਲ ਜੌਬ ਵਰਕ ‘ਤੇ ਲੱਗਣ …

Read More »

ਹਰਿਆਣਾ ਦੇ ਫਤੇਹਾਬਾਦ ‘ਚ ਭਾਜਪਾ ਨੇਤਾ ਦੀ ਗੁੰਡਾਗਰਦੀ ਨਾਲ ਐਂਬੂਲੈਂਸ ‘ਚ ਹੋਈ ਮਰੀਜ਼ ਦੀ ਮੌਤ

ਮਰੀਜ਼ ਦੇ ਪਰਿਵਾਰ ਵਲੋਂ ਕੀਤੀਆਂ ਮਿੰਨਤਾਂ ਨੂੰ ਵੀ ਨਹੀਂ ਮੰਨੇ ਭਾਜਪਾ ਆਗੂ ਨਾਗਪਾਲ ਚੰਡੀਗੜ੍ਹ/ਬਿਊਰੋ ਨਿਊਜ਼ ਭਾਜਪਾ ਦੇ ਇਕ ਹੋਰ ਆਗੂ ‘ਤੇ ਹੁਣ ਗੁੰਡਾਗਰਦੀ ਦਾ ਇਲਜ਼ਾਮ ਲੱਗ ਰਿਹਾ ਹੈ। ਹਰਿਆਣਾ ਦੇ ਫਤੇਹਾਬਾਦ ਵਿਚ ਭਾਜਪਾ ਆਗੂ ਅਤੇ ਨਗਰ ਪ੍ਰੀਸ਼ਦ ਪ੍ਰਧਾਨ ਦਰਸ਼ਨ ਨਾਗਪਾਲ ਦੀ ਗੁੰਡਾਗਰਦੀ ਕਰਕੇ ਐਂਬੂਲੈਂਸ ਵਿਚ ਮਰੀਜ਼ ਦੀ ਮੌਤ ਹੋ ਗਈ …

Read More »

ਮੋਗਾ ‘ਚ ਸੜਕ ਹਾਦਸੇ ਵਿੱਚ 4 ਨੌਜਵਾਨਾਂ ਦੀ ਮੌਤ

ਬਠਿੰਡਾ ‘ਚ 80 ਫੁੱਟ ਉਚੀ ਚਿਮਨੀ ਡਿੱਗੀ, ਚਾਰ ਮਜ਼ਦੂਰ ਜ਼ਖ਼ਮੀ ਮੋਗਾ/ਬਿਊਰੋ ਨਿਊਜ਼ ਮੋਗਾ ਨੇੜੇ ਅੱਜ ਬਹੁਤ ਹੀ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਕਾਰ ਅਤੇ ਟਰੱਕ ਵਿਚ ਹੋਈ ਇਸ ਭਿਆਨਕ ਟੱਕਰ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਸੇਖਾ-ਧਰਮਕੋਟ ਰੋਡ ‘ਤੇ ਪਿੰਡ ਨਸੀਰਪੁਰ …

Read More »