Breaking News
Home / 2017 / July / 24

Daily Archives: July 24, 2017

ਕੈਪਟਨ ਅਮਰਿੰਦਰ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਸ਼ਿਕਾਇਤਾਂ ਦੇ ਨਿਪਟਾਰੇ ਲਈ ਸਬੰਧਤ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਨੇ ਕੌਮੀ ਹਾਕੀ ਖਿਡਾਰੀ ਹਰਮਨਦੀਪ ਸਿੰਘ ਲਈ ਕਿੱਟ ਦਾ ਪ੍ਰਬੰਧ ਕਰਨ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਹਦਾਇਤ ਦਿੱਤੀ ਹੈ ਤਾਂ ਜੋ ਉਹ 16 ਅਗਸਤ …

Read More »

ਪੰਜਾਬ ਸਰਕਾਰ ਬਿਜਲਈ ਵਾਹਨਾਂ ਨੂੰ ਲਿਆਏਗੀ ਅਮਲ ‘ਚ

ਮਹਿੰਦਰਾ ਐਂਡ ਮਹਿੰਦਰਾ ਦੇ ਐਮਡੀ ਨਾਲ ਹੋਈ ਮੀਟਿੰਗ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਵੱਲੋਂ ਵਾਤਾਵਰਨ ਪੱਖੀ ਬਿਜਲਈ ਵਾਹਨਾਂ ਨੂੰ ਵੱਡੀ ਪੱਧਰ ‘ਤੇ ਅਮਲ ਵਿਚ ਲਿਆਉਣ ਦੀ ਯੋਜਨਾ ਬਣਾਈ ਗਈ ਹੈ। ਨਵੀਂ ਸਨਅਤੀ ਨੀਤੀ ਵੀ ਵਿਸ਼ੇਸ਼ ਤੌਰ ‘ਤੇ ਇਸ ਉਤੇ ਕੇਂਦਰਤ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿੰਦਰਾ ਐਂਡ ਮਹਿੰਦਰਾ ਦੇ …

Read More »

ਚਰਚਿਤ ਨਿਠਾਰੀ ਕਾਂਡ ‘ਚ ਮਨਿੰਦਰ ਪੰਧੇਰ ਤੇ ਸੁਰਿੰਦਰ ਕੋਹਲੀ ਨੂੰ ਫਾਂਸੀ ਦੀ ਸਜ਼ਾ

ਇਸ ਮਾਮਲੇ ਨਾਲ ਪੂਰੇ ਦੇਸ਼ ਵਿਚ ਫੈਲ ਗਈ ਸੀ ਸਨਸਨੀ ਗਾਜ਼ਿਆਬਾਦ/ਬਿਊਰੋ ਨਿਊਜ਼ ਸੀਬੀਆਈ  ਅਦਾਲਤ ਨੇ ਅੱਜ ਚਰਚਿਤ ਨਿਠਾਰੀ ਕਾਂਡ ਵਿਚ ਬਿਜ਼ਨੈਸਮੈਨ ਮਨਿੰਦਰ ਸਿੰਘ ਪੰਧੇਰ ਤੇ ਉਸ ਦੀ ਮਦਦ ਕਰਨ ਵਾਲੇ ਸੁਰਿੰਦਰ ਕੋਹਲੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ‘ਤੇ ਬਲਾਤਕਾਰ ਤੇ ਕਤਲ ਦੇ ਮਾਮਲੇ ਦਰਜ ਸਨ। ਵਿਸ਼ੇਸ਼ ਜੱਜ ਪਵਨ …

Read More »

ਇਰਾਕ ਦੇ ਵਿਦੇਸ਼ ਮੰਤਰੀ ਚਾਰ ਦਿਨਾਂ ਦੌਰੇ ‘ਤੇ ਨਵੀਂ ਦਿੱਲੀ ਪਹੁੰਚੇ

ਕਿਹਾ, 39 ਭਾਰਤੀਆਂ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਪੀੜਤ ਪਰਿਵਾਰਾਂ ‘ਚ ਚਿੰਤਾ ਦਾ ਆਲਮ ਨਵੀਂ ਦਿੱਲੀ/ਬਿਊਰੋ ਨਿਊਜ ਇਰਾਕ ਦੇ ਮੌਸੂਲ ਵਿਚ 39 ਭਾਰਤੀਆਂ ਦਾ ਅਜੇ ਤੱਕ ਸੁਰਾਗ ਨਹੀਂ ਮਿਲਿਆ ਹੈ। ਇਨ੍ਹਾਂ 39 ਭਾਰਤੀਆਂ ਵਿਚੋਂ ਜ਼ਿਆਦਾਤਰ ਪੰਜਾਬ ਨਾਲ ਸਬੰਧਤ ਹਨ। ਇਸ ਮਾਮਲੇ ‘ਤੇ ਵਿਰੋਧੀ ਧਿਰ ਸਰਕਾਰ ਨੂੰ ਘੇਰ ਵੀ ਰਹੀ ਹੈ। …

Read More »

ਲੋਕ ਸਭਾ ‘ਚ ਸਪੀਕਰ ‘ਤੇ ਕਾਗਜ਼ ਸੁੱਟਣ ਵਾਲੇ 6 ਸੰਸਦ ਮੈਂਬਰ 5 ਦਿਨਾਂ ਲਈ ਮੁਅੱਤਲ

ਚੰਦੂਮਾਜਰਾ ਨੇ ਇਰਾਕ ‘ਚ ਲਾਪਤਾ ਹੋਏ 39 ਭਾਰਤੀਆਂ ਦਾ ਮੁੱਦਾ ਚੁੱਕਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਲੋਕ ਸਭਾ ਵਿਚ ਅੱਜ ਕਾਂਗਰਸ ਸੰਸਦ ਮੈਂਬਰਾਂ ਨੇ ਬੋਫਰਜ਼ ਅਤੇ ਗਊ ਰੱਖਿਆ ਦੇ ਨਾਮ ‘ਤੇ ਹੋ ਰਹੀ ਹਿੰਸਾ ‘ਤੇ ਜੰਮ ਕੇ ਹੰਗਾਮਾ ਕੀਤਾ। ਸਥਿਤੀ ਇਹ ਬਣ ਗਈ ਕਿ ਕਾਂਗਰਸ ਸੰਸਦ ਮੈਂਬਰਾਂ ਨੇ ਸਦਨ ਵਿਚ ਕਾਗਜ਼ ਉਛਾਲਣੇ …

Read More »

ਚੀਨ ਨੇ ਭਾਰਤ ਨੂੰ ਦਿੱਤੀ ਧਮਕੀ

ਕਿਹਾ, ਇਕ ਪਹਾੜ ਨੂੰ ਹਿਲਾਉਣਾ ਸੌਖਾ ਹੈ, ਪਰ ਚੀਨੀ ਸੈਨਾ ਨੂੰ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਡੋਕਲਾਮ ਵਿਵਾਦ ਨੂੰ ਲੈ ਕੇ ਚੀਨੀ ਸੈਨਾ ਨੇ ਭਾਰਤ ਨੂੰ ਫਿਰ ਧਮਕੀ ਦਿੱਤੀ ਹੈ। ਚੀਨ ਨੇ ਕਿਹਾ ਕਿ ਭਾਰਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਫਹਿਮੀ ਨਹੀਂ ਹੋਣੀ ਚਾਹੀਦੀ। ਆਪਣੇ ਇਲਾਕੇ ਦੀ ਸੁਰੱਖਿਆ ਲਈ …

Read More »

ਲਾਹੌਰ ‘ਚ ਮੁੱਖ ਮੰਤਰੀ ਦਫਤਰ ਨੇੜੇ ਬੰਬ ਧਮਾਕਾ

28 ਵਿਅਕਤੀਆਂ ਦੀ ਮੌਤ, 40 ਤੋਂ ਵੱਧ ਜ਼ਖ਼ਮੀ ਲਾਹੌਰ/ਬਿਊਰੋ ਨਿਊਜ਼ ਲਾਹੌਰ ਵਿਚ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਦਫਤਰ ਨੇੜੇ ਜ਼ਬਰਦਸਤ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ 28 ਵਿਅਕਤੀਆਂ ਦੀ ਮੌਤ ਹੋ ਗਈ ਅਤੇ 40 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ। ਲਾਹੌਰ ਦੇ ਡਿਪਟੀ ਕਮਿਸ਼ਨਰ ਨੇ ਸਰਕਾਰੀ ਹਵਾਲੇ …

Read More »

ਮਹਿਲਾ ਕ੍ਰਿਕਟ ਵਿਸ਼ਵ ਕੱਪ ‘ਚ ਭਾਰਤ ਦਾ ਪ੍ਰਦਰਸ਼ਨ ਸ਼ਲਾਘਾਯੋਗ

ਕੈਪਟਨ ਅਮਰਿੰਦਰ ਵਲੋਂ ਪੰਜਾਬੀ ਖਿਡਾਰਨ ਹਰਮਨਪ੍ਰੀਤ ਨੂੰ ਪੰਜ ਲੱਖ ਰੁਪਏ ਦੇ ਇਨਾਮ ਦਾ ਐਲਾਨ ਅਤੇ ਡੀਐਸਪੀ ਦੇ ਅਹੁਦੇ ਦੀ ਕੀਤੀ ਪੇਸਕਸ਼ ਮੋਗਾ/ਬਿਊਰੋ ਨਿਊਜ਼ ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿਚ ਭਾਵੇਂ ਭਾਰਤ ਦੀ ਫਾਈਨਲ ਮੈਚ ਵਿਚ ਹਾਰ ਹੋਈ ਹੈ। ਪਰ ਭਾਰਤੀ ਖਿਡਾਰਨਾਂ ਦਾ ਪ੍ਰਦਰਸ਼ਨ ਸ਼ਲਾਘਾਯੋਗ ਸੀ, ਜਿਸ ਦੀ ਹਾਰ ਪਾਸਿਓਂ ਤਾਰੀਫ ਹੋ …

Read More »

ਚੰਡੀਗੜ੍ਹ ਆਉਣ ਵਾਲੀਆਂ ਕਈ ਲਗਜ਼ਰੀ ਬੱਸਾਂ ਦੇ ਪਰਮਿਟ ਰੱਦ

ਰੱਦ ਹੋਏ 69 ਪਰਮਿਟਾਂ ਵਿਚੋਂ 37 ਬਾਦਲ ਪਰਿਵਾਰ ਦੀਆਂ ਕੰਪਨੀਆਂ ਨਾਲ ਸਬੰਧਤ ਚੰਡੀਗੜ੍ਹ/ਬਿਊਰੋ ਨਿਊਜ਼ ਟਰਾਂਸਪੋਰਟ ਵਿਭਾਗ ਨੇ ਪ੍ਰਾਈਵੇਟ ਬੱਸ ਕੰਪਨੀਆਂ ਦੀ ਅਜਾਰੇਦਾਰੀ ਖ਼ਤਮ ਕਰਦਿਆਂ ਵੱਖ-ਵੱਖ ਰੂਟਾਂ ਤੋਂ ਚੰਡੀਗੜ੍ਹ ਆਉਂਦੀਆਂ ਤੇ ਜਾਂਦੀਆਂ ਏਸੀ ਲਗਜ਼ਰੀ ਬੱਸਾਂ ਦੇ 69 ਪਰਮਿਟ ਰੱਦ ਕਰ ਦਿਤੇ ਹਨ। ਪ੍ਰਾਈਵੇਟ ਕੰਪਨੀਆਂ ਦੇ ਰੱਦ ਕੀਤੇ ਪਰਮਿਟਾਂ ਵਿਚ 37 ਪਰਮਿਟ …

Read More »