Breaking News
Home / 2017 / July / 18

Daily Archives: July 18, 2017

ਵੈਂਕਈਆ ਨਾਇਡੂ ਭਾਜਪਾ ਵਲੋਂ ਉਪ ਰਾਸ਼ਟਰਪਤੀ ਲਈ ਉਮੀਦਵਾਰ

ਵਿਰੋਧੀ ਧਿਰ ਦੇ ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ ਨਾਲ ਹੋਵੇਗਾ ਮੁਕਾਬਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਜਪਾ ਨੇ ਆਂਧਰਾ ਪ੍ਰਦੇਸ਼ ਨਾਲ ਸਬੰਧਤ ਆਪਣੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਐਮ. ਵੈਂਕਈਆ ਨਾਇਡੂ ਨੂੰ ਉਪ ਰਾਸ਼ਟਰਪਤੀ ਦੀ ਚੋਣ ਲਈ ਐਨਡੀਏ ਦਾ ਉਮੀਦਵਾਰ ਐਲਾਨਿਆ ਹੈ। ਇਹ ਜਾਣਕਾਰੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਦਿੱਤੀ। ਨਾਇਡੂ ਦੀ ਉਮੀਦਵਾਰੀ …

Read More »

ਵੈਂਕਈਆ ਨਾਇਡੂ ਦੇ ਮੰਤਰੀ ਪਦ ਤੋਂ ਅਸਤੀਫੇ ਤੋਂ ਬਾਅਦ

ਸੂਚਨਾ ਪ੍ਰਸਾਰਨ ਮੰਤਰਾਲੇ ਦਾ ਵਾਧੂ ਚਾਰਜ ਸਮ੍ਰਿਤੀ ਇਰਾਨੀ ਨੂੰ ਮਿਲਿਆ ਨਰਿੰਦਰ ਤੋਮਰ ਨੂੰ ਸ਼ਹਿਰੀ ਵਿਕਾਸ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਸਮ੍ਰਿਤੀ ਇਰਾਨੀ ਨੂੰ ਵੈਂਕਈਆ ਨਾਇਡੂ ਦੀ ਜਗ੍ਹਾ ਸੂਚਨਾ ਪ੍ਰਸਾਰਨ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਚੇਤੇ ਰਹੇ ਕਿ ਸਮ੍ਰਿਤੀ ਇਰਾਨੀ ਕੋਲ ਕੱਪੜਾ ਮੰਤਰਾਲਾ ਵੀ ਹੈ ਅਤੇ …

Read More »

ਕੈਪਟਨ ਵੱਲੋਂ ਜੰਗੀ ਵਿਧਵਾਵਾਂ ਨੂੰ ਨਗਦ ਰਾਸ਼ੀ ਦੇਣ ਦੀ ਪ੍ਰਵਾਨਗੀ

ਸੂਬੇ ਵਿੱਚ ਜੰਗੀ ਵਿਧਵਾਵਾਂ ਤੇ ਸਾਬਕਾ ਸੈਨਿਕਾਂ ਦੀ ਰਾਜ਼ੀ ਖੁਸ਼ੀ ਜਾਣਨ ਲਈ ਨਿੱਜੀ ਤੌਰ ‘ਤੇ ਪੱਤਰ ਲਿਖ ਰਹੇ ਹਨ ਕੈਪਟਨ ਅਮਰਿੰਦਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਗੀ ਵਿਧਵਾਵਾਂ ਦੀ ਚਿਰੋਕਣੀ ਮੰਗ ਨੂੰ ਸਵੀਕਾਰ ਕਰਦਿਆਂ ਜ਼ਮੀਨ ਦੀ ਥਾਂ ‘ਤੇ ਨਗਦ ਰਾਸ਼ੀ ਦੇਣ ਦੀ ਪ੍ਰਵਾਨਗੀ ਦੇ ਦਿੱਤੀ …

Read More »

ਡੀਜੀਪੀ ਨੇ ਲੁਧਿਆਣਾ ‘ਚ ਪਾਦਰੀ ਦੇ ਹੋਏ ਕਤਲ ਪਿੱਛੇ ਵਿਦੇਸ਼ਾਂ ਤਾਕਤਾਂ ਦਾ ਹੱਥ ਦੱਸਿਆ

ਕਿਹਾ, ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ‘ਚ ਲੱਗੇ ਲੁਧਿਆਣਾ/ਬਿਊਰੋ ਨਿਊਜ਼ ਲੁਧਿਆਣਾ ‘ਚ ਪਿਛਲੇ ਦਿਨੀਂ ਪਾਦਰੀ ਦੇ ਹੋਏ ਕਤਲ ਪਿੱਛੇ ਪਾਕਿਸਤਾਨ ਦਾ ਹੱਥ ਹੈ। ਇਹ ਗੱਲ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਕਹੀ ਹੈ। ਚੇਤੇ ਰਹੇ ਕਿ ਨਾਮਧਾਰੀ ਸੰਪਰਦਾ ਦੇ ਗੁਰੂ ਮਾਤਾ ਚੰਦ ਕੌਰ, ਆਰਐਸਐਸ ਮੁਖੀ ਜਗਦੀਸ਼ ਗਗਨੇਜਾ, ਹਿੰਦੂ …

Read More »

ਮਾਇਆਵਤੀ ਨੇ ਦਿੱਤਾ ਰਾਜ ਸਭਾ ਤੋਂ ਅਸਤੀਫਾ

ਸਦਨ ‘ਚ ਨਾ ਬੋਲਣ ਦੇਣ ਤੋਂ ਸੀ ਨਰਾਜ਼ ਨਵੀਂ ਦਿੱਲੀ/ਬਿਊਰੋ ਨਿਊਜ਼ ਪਹਿਲਾਂ ਧਮਕੀ ਅਤੇ ਫਿਰ ਰਾਜ ਸਭਾ ਤੋਂ ਅਸਤੀਫਾ। ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫੇ ਤੋਂ ਬਾਅਦ ਮਾਇਆਵਤੀ ਨੇ ਕਿਹਾ ਕਿ ਜਦੋਂ ਸੱਤਾਧਾਰੀ ਧਿਰ ਮੈਨੂੰ ਆਪਣੀ ਗੱਲ ਕਹਿਣ ਦਾ …

Read More »

ਸਰਹੱਦ ‘ਤੇ ਪਾਕਿ ਵਲੋਂ ਲਗਾਤਾਰ ਗੋਲੀਬਾਰੀ

9 ਸਕੂਲਾਂ ਦੇ ਕਰੀਬ 200 ਬੱਚੇ ਅਤੇ ਸਟਾਫ ਸਕੂਲਾਂ ‘ਚ ਫਸਿਆ ਜੰਮੂ ਕਸ਼ਮੀਰ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਵਿਚ ਸਰਹੱਦ ਪਾਰ ਤੋਂ ਪਾਕਿਸਤਾਨ ਲਗਾਤਾਰ ਫਾਇਰਿੰਗ ਕਰ ਰਿਹਾ ਹੈ। ਕੰਟਰੋਲ ਰੇਖਾ ‘ਤੇ ਨੌਸ਼ਹਿਰਾ ਸੈਕਟਰ ਵਿਚ ਪਾਕਿਸਤਾਨ ਵਲੋਂ ਮੋਰਟਾਰ ਵੀ ਦਾਗੇ ਜਾ ਰਹੇ ਹਨ। ਜਿਸ ਦੇ ਚੱਲਦਿਆਂ ਇਲਾਕੇ ਦੇ 9 ਸਕੂਲਾਂ ਵਿਚ ਕਰੀਬ 200 …

Read More »

6 ਅਗਸਤ ਨੂੰ ਹੋਣਗੀਆਂ ਪੰਚਾਇਤਾਂ ਦੀਆਂ ਜਿਮਨੀ ਚੋਣਾਂ

24 ਜੁਲਾਈ ਤੋਂ ਨਾਮਜਦਗੀਆਂ ਭਰਨ ਦਾ ਕੰਮ ਹੋਵੇਗਾ ਸ਼ੁਰੂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਪੰਚਾਇਤਾਂ ਦੀਆਂ ਜਿਮਨੀ ਚੋਣਾਂ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹਨਾਂ ਜਿਮਨੀ ਚੋਣਾਂ ਲਈ 6 ਅਗਸਤ ਦੀ ਤਰੀਕ ਨਿਰਧਾਰਿਤ ਕੀਤੀ ਗਈ ਹੈ । ਇਹਨਾਂ ਚੋਣਾਂ ਲਈ 24 ਜੁਲਾਈ ਤੋਂ ਨਾਮਜਦਗੀ …

Read More »

ਜੰਮੂ ਕਸ਼ਮੀਰ ਤੋਂ ਬਾਅਦ ਹੁਣ ਕਰਨਾਟਕ ਚਾਹੁੰਦਾ ਹੈ ਆਪਣਾ ਵੱਖਰਾ ਝੰਡਾ

ਕਮੇਟੀ ਡਿਜ਼ਾਈਨ ਫਾਈਨਲ ਕਰਨ ‘ਚ ਲੱਗੀ ਬੈਂਗਲੁਰੂ/ਬਿਊਰੋ ਨਿਊਜ਼ ਕਰਨਾਟਕ ਸਰਕਾਰ ਸੂਬੇ ਲਈ ਵੱਖਰਾ ਝੰਡਾ ਅਤੇ ਚਿੰਨ੍ਹ ਲਈ ਐਕਸ਼ਨ ਵਿਚ ਆ ਗਈ ਹੈ। ਸਰਕਾਰ ਨੇ 9 ਮੈਂਬਰਾਂ ਦੀ ਇਕ ਕਮੇਟੀ ਬਣਾਈ ਹੈ, ਜਿਸ ਨੂੰ ਝੰਡਾ ਡਿਜ਼ਾਈਨ ਕਰਨ ਅਤੇ ਚਿੰਨ੍ਹ ਤੈਅ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕਮੇਟੀ ਇਸ ਬਾਰੇ ਆਪਣੀ ਰਿਪੋਰਟ …

Read More »