Breaking News
Home / ਹਫ਼ਤਾਵਾਰੀ ਫੇਰੀ / ਛੋਟੇ ਕਿਸਾਨਾਂ ਦਾਸਾਰਾਕਰਜ਼ਾ ਮੁਆਫ਼, ਮੱਧ ਵਰਗੀਕਿਸਾਨਾਂ ਦਾ 2 ਲੱਖ ਤੱਕ

ਛੋਟੇ ਕਿਸਾਨਾਂ ਦਾਸਾਰਾਕਰਜ਼ਾ ਮੁਆਫ਼, ਮੱਧ ਵਰਗੀਕਿਸਾਨਾਂ ਦਾ 2 ਲੱਖ ਤੱਕ

ਸਿਰਫ਼ਫਸਲੀਕਰਜ਼ਾਹੋਵੇਗਾ ਮੁਆਫ਼, ਢਾਈ ਤੋਂ ਘੱਟ ਏਕੜਵਾਲੇ ਕਿਸਾਨਾਂ ਦਾਸਾਰਾਕਰਜ਼ਾ ਮੁਆਫ਼, 10.75 ਲੱਖ ਕਿਸਾਨਾਂ ਨੂੰ ਹੋਵੇਗਾ ਫਾਇਦਾ
ਚੰਡੀਗੜ੍ਹ : ਕੈਪਟਨਅਮਰਿੰਦਰ ਸਿੰਘ ਦੀਪੰਜਾਬਸਰਕਾਰ ਨੇ ਸੋਮਵਾਰ ਨੂੰ ਆਪਣੇ ਚੋਣਵਾਅਦਿਆਂ ਨੂੰ ਪੂਰਾਕਰਨਲਈ ਵੱਡੇ ਫੈਸਲੇ ਲਏ।ਵਿਧਾਨਸਭਾ ‘ਚ ਢਾਈਏਕੜ ਤੋਂ ਘੱਟ ਜ਼ਮੀਨਵਾਲੇ ਕਿਸਾਨਾਂ ਦਾਸਾਰਾਫਸਲੀਕਰਜ਼ਾ ਮੁਆਫ਼ ਕਰਨਦਾਐਲਾਨ ਹੋਇਆ। ਨਾਲ ਹੀ ਢਾਈ ਤੋਂ 5 ਏਕੜਵਾਲੇ 8.75 ਲੱਖ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾਕਰਜ਼ਾ ਮੁਆਫ਼ ਹੋਵੇਗਾ। ਕਰਜ਼ਾ ਮੁਆਫ਼ੀ ਦਾਫਾਇਦਾ 10.75 ਲੱਖ ਕਿਸਾਨਾਂ ਨੂੰ ਹੋਵੇਗਾ। ਹਾਲ ਹੀ ‘ਚ ਭਾਜਪਾਦੀਸਰਕਾਰਵਾਲੇ ਮਹਾਂਰਾਸ਼ਟਰਅਤੇ ਯੂਪੀਰਾਜ ਨੇ ਵੀਕਿਸਾਨਾਂ ਦਾ ਇਕ ਲੱਖ ਰੁਪਏ ਤੱਕ ਦਾਕਰਜ਼ਾ ਮੁਆਫ਼ ਕਰਨਦਾਫੈਸਲਾਲਿਆ ਸੀ। ਪੰਜਾਬਦੀ ਕਾਂਗਰਸਸਰਕਾਰ ਨੇ ਇਹ ਸੀਮਾ 2 ਲੱਖ ਰੁਪਏ ਕਰ ਦਿੱਤੀ ਹੈ।ਅਗਲੇ ਦਿਨਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ਕੀਤੇ ਗਏ ਆਮਬਜਟਵਿਚਵੀਕਿਸਾਨਾਂ ਦੇ ਕਰਜ਼ੇ ਨੂੰ ਲਾਹੁਣ ਲਈਪਹਿਲੀਕਿਸ਼ਤਵਜੋਂ 1500 ਕਰੋੜ ਰੁਪਏ ਰਾਖਵੇਂ ਰੱਖੇ ਗਏ। ਪੰਜਾਬ ਦੇ ਵਿੱਤ ਮੰਤਰੀਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਸ਼ਾਇਰਾਨਾਅੰਦਾਜ਼ ਵਿਚਬਜਟ ਨੂੰ ਪੇਸ਼ਕਰਦਿਆਂ ਜਿੱਥੇ ਕਰਜ਼ਾ ਮੁਆਫ਼ੀ ਦੀ ਸ਼ੁਰੂਆਤ ਕਰਦੇ ਹੋਏ ਕਿਸਾਨਾਂ ਨੂੰ ਸ਼ੁਰੂਆਤੀ ਰਾਹਤ ਦਿੱਤੀ, ਉਥੇ ਇੰਡਸਟਰੀ ਦੇ ਲਈਬਿਜਲੀਸਸਤੀਕਰਨਦੀ ਗੱਲ ਤੋਰ ਕੇ ਵਪਾਰੀਆਂ ਨੂੰ ਵੀ ਕੁੱਝ ਸਾਹ ਦਿੱਤਾ। ਇਸ ਦੇ ਨਾਲ ਹੀ ਸਾਰੇ ਆਮਵਰਗ ਲਈਸਟੰਪਡਿਊਟੀ 9 ਫੀਸਦੀ ਤੋਂ ਘਟਾ ਕੇ 6 ਫੀਸਦੀਕਰਕੇ ਹਰਵਰਗ ਨੂੰ ਖੁਸ਼ ਕਰਨਦੀਕੋਸ਼ਿਸ਼ਕੀਤੀ।

Check Also

ਹੁਣ ਸੰਨੀ ਦਿਓਲ ਦੀ ਉਮਰ ਨੂੰ ਲੈ ਕੇ ਛਿੜਿਆ ਵਿਵਾਦ

ਸੰਨੀ ਦਿਓਲ 59 ਦਾ 61 ਜਾਂ 62 ਦਾ ਚੰਡੀਗੜ੍ਹ : ਫਿਲਮ ਅਦਾਕਾਰ ਅਤੇ ਗੁਰਦਾਸਪੁਰ ਤੋਂ …