Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਨੂੰ ਨਾਟੋ ਨੇ ਆਪਣੇ ਪੁਲਿਸ ਟਰੇਨਰ ਮੁੜ ਅਫ਼ਗਾਨਿਸਤਾਨ ‘ਚ ਭੇਜਣਲਈ ਕਿਹਾ

ਕੈਨੇਡਾ ਨੂੰ ਨਾਟੋ ਨੇ ਆਪਣੇ ਪੁਲਿਸ ਟਰੇਨਰ ਮੁੜ ਅਫ਼ਗਾਨਿਸਤਾਨ ‘ਚ ਭੇਜਣਲਈ ਕਿਹਾ

ਓਟਵਾ/ਬਿਊਰੋ ਨਿਊਜ਼
ਅਫਗਾਨਿਸਤਾਨਮਿਸ਼ਨਖ਼ਤਮਹੋਣ ਤੋਂ ਤਿੰਨਸਾਲਬਾਅਦਨਾਟੋ ਨੇ ਕੈਨੇਡਾ ਨੂੰ ਮੁੜਆਪਣੇ ਪੁਲਿਸਟਰੇਨਰਅਫਗਾਨਿਸਤਾਨਭੇਜਣਦੀ ਗੁਜ਼ਾਰਿਸ਼ਕੀਤੀ  ਹੈ। ਰੱਖਿਆਮੰਤਰੀਹਰਜੀਤ ਸਿੰਘ ਸੱਜਣ ਨੇ ਇਹ ਜਾਣਕਾਰੀਦਿੰਦਿਆਂ ਦੱਸਿਆ ਕਿ ਕੈਨੇਡਾ ਇਸ ਮੁੱਦੇ ਨੂੰ ਗੰਭੀਰਤਾਨਾਲਲੈਰਿਹਾ ਹੈ। ਇਹ ਗੁਜ਼ਾਰਿਸ਼ਨਾਟੋ ਵੱਲੋਂ ਅਮਰੀਕਾਰਾਹੀਂ ਆਈ ਹੈ। ਇੱਕ ਰੱਖਿਆਅਧਿਕਾਰੀ ਨੇ ਦੱਸਿਆ ਕਿ ਹੁਣ ਜਾਂ ਤਾਂ ਸਿਵਲੀਅਨਪੁਲਿਸਟਰੇਨਰਜਿਵੇਂ ਕਿ ਆਰਸੀਐਮਪੀ ਨੂੰ ਇਸ ਮਿਸ਼ਨਵਿੱਚਸ਼ਾਮਲਕੀਤਾਜਾਵੇਗਾ ਤੇ ਜਾਂ ਫਿਰਕੈਨੇਡੀਅਨ ਫੌਜ ਦੇ ਜਵਾਨਅਫਗਾਨਪੁਲਿਸ ਨੂੰ ਟਰੇਨਿੰਗ ਦੇਣਗੇ। ਸੱਜਣ ਸਿੰਘ ਨੇ ਆਖਿਆ ਕਿ ਕੈਨੇਡਾਅਫਗਾਨਿਸਤਾਨ ਨੂੰ ਸਮਰਥਨਦੇਣਲਈਹਰਪੱਖ ਨੂੰ ਧਿਆਨਵਿੱਚਰੱਖਰਿਹਾ ਹੈ। ਹਾਲਾਂਕਿ ਉਸ ਨੇ ਇਸ ਗੱਲ ਤੋਂ ਇਨਕਾਰਕੀਤਾ ਕਿ ਕੈਨੇਡੀਅਨਪੀਸਕੀਪਰਜ਼ ਨੂੰ ਇੱਥੇ ਨਹੀਂ ਭੇਜਿਆਜਾਵੇਗਾ ਕਿਉਂਕਿ ਇਹ ਕੋਈ ਸੰਯੁਕਤਰਾਸ਼ਟਰਦਾਮਿਸ਼ਨਨਹੀਂ ਹੈ।2014 ਤੋਂ 2017 ਤੱਕਕੈਨੇਡਾ ਨੇ ਅਫਗਾਨਿਸਤਾਨਵਿੱਚਇੰਟਰਨੈਸ਼ਨਲਡਿਵੈਲਪਮੈਂਟਪ੍ਰੋਗਰਾਮਤਹਿਤਅਫਗਾਨਨੈਸ਼ਨਲਸਕਿਊਰਿਟੀਫੋਰਸਿਜ਼, ਜਿਸ ਵਿੱਚਅਫਗਾਨਨੈਸ਼ਨਲਆਰਮੀ ਤੇ ਦ ਅਫਗਾਨਨੈਸ਼ਨਲਪੁਲਿਸਵੀਸ਼ਾਮਲ ਹੈ, ਲਈ 227 ਮਿਲੀਅਨਡਾਲਰ ਤੇ 2015 ਤੋਂ 2018 ਤੱਕ 330 ਮਿਲੀਅਨਡਾਲਰਦੇਣਦਾਵਾਅਦਾਕੀਤਾ ਸੀ। ਸੱਜਣ ਸਿੰਘ ਨੇ ਆਖਿਆ ਕਿ ਕੈਨੇਡਾਆਪਣੇ ਕਿਸੇ ਵੀਭਾਈਵਾਲਮੁਲਕ ਨੂੰ ਅਲੱਗ ਥਲੱਗ ਹੋਇਆ ਨਹੀਂ ਵੇਖਸਕਦਾ। ਉਨ੍ਹਾਂ ਨੇ ਕਿਹਾ ਕਿ ਗੱਠਜੋੜ ਇਸੇ ਲਈ ਹੁੰਦੇ ਹਨ।
ਕੈਨੇਡਾਅਫਗਾਨਿਸਤਾਨ ਨੂੰ ਸਮਰਥਨਦੇਣਲਈ ਰੱਖ ਰਿਹਾ ਹੈ ਧਿਆਨ : ਸੱਜਣ ਸਿੰਘ
ਸੱਜਣ ਸਿੰਘ ਨੇ ਦੱਸਿਆ ਕਿ ਸਾਨੂੰਅਸਲਵਿੱਚਅਮਰੀਕਾਵੱਲੋਂ ਹੀ ਅਜਿਹਾ ਕਰਨਲਈ ਆਖਿਆ ਗਿਆ ਸੀ। ਪਰਅਫਗਾਨਿਸਾਤਨਵਿੱਚ ਇਸ ਵਾਰੀਪੁਲਿਸਟਰੇਨਰਲਾਉਣਦੀ ਮੰਗ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਅਸਲਵਿੱਚ ਅਸੀਂ ਅਜੇ ਵੀਅਫਗਾਨਿਸਤਾਨਪ੍ਰਤੀਵਚਨਬੱਧ ਹਾਂ। ਅਸੀਂ ਫੰਡਆਦਿਵੀਉਨ੍ਹਾਂ ਨੂੰ ਮੁਹੱਈਆਕਰਵਾ ਚੁੱਕੇ ਹਾਂ ਫਿਰਭਾਵੇਂ ਉਹ ਵਿਕਾਸ ਦੇ ਕੰਮਾਂ ਉੱਤੇ, ਸੁਰੱਖਿਆਬਲਾਂ ਨੂੰ ਤਨਖਾਹਾਂ ਦੇਣਆਦਿ ਉੱਤੇ ਖਰਚਕੀਤੀ ਗਈ ਹੋਵੇ ਜਾਂ ਨਹੀਂ।

Check Also

ਕੈਨੇਡੀਅਨਸਿਟੀਜਨਸ਼ਿਪ ਨੇ ਮੈਨੂੰਬਚਾਇਆ :ਪਾਸਟਰ ਹਿਉਨ ਲਿਮ

ਢਾਈ ਸਾਲਾਂ ਬਾਅਦ ਉੱਤਰ ਕੋਰੀਆ ਦੀ ਜੇਲ੍ਹ ‘ਚੋਂ ਕੈਨੇਡਾ ਵਾਪਸੀ ਬਰੈਂਪਟਨ/ਬਿਊਰੋ ਨਿਊਜ਼ 13 ਅਗਸਤਦਿਨਐਤਵਾਰ ਨੂੰ …