Breaking News
Home / 2017 / May / 03

Daily Archives: May 3, 2017

‘ਆਪ’ ਨੇ ਕੁਮਾਰ ਵਿਸ਼ਵਾਸ ਨੂੰ ਮਨਾਇਆ, ਬਣਾਇਆ ਰਾਜਸਥਾਨ ‘ਚ ਪਾਰਟੀ ਦਾ ਇੰਚਾਰਜ

ਵਿਧਾਇਕ ਅਮਾਨਤੁੱਲਾ ਖਾਨ ਨੂੰ ਕੀਤਾ ਮੁਅੱਤਲ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੀ ਪੀਏਸੀ ਦੀ ਮੀਟਿੰਗ ਵਿਚ ਕੁਮਾਰ ਵਿਸ਼ਵਾਸ ਨੂੰ ਮਨਾ ਲਿਆ ਗਿਆ ਹੈ ਅਤੇ ਉਸ ਨੂੰ ਰਾਜਸਥਾਨ ‘ਚ ਪਾਰਟੀ ਦਾ ਇੰਚਾਰਜ ਬਣਾ ਦਿੱਤਾ ਗਿਆ ਹੈ। ਇਸ ਦੇ ਨਾਲ ਕੁਮਾਰ ਵਿਸ਼ਵਾਸ ‘ਤੇ ਸਵਾਲ ਚੁੱਕਣ ਵਾਲੇ ਅਮਾਨਤੁੱਲਾ ਖਾਨ ਨੂੰ ਪਾਰਟੀ ਵਿਚੋਂ …

Read More »

ਭਾਰਤ ਨੇ ਪਾਕਿ ਦੇ ਹਾਈ ਕਮਿਸ਼ਨਰ ਨੂੰ ਕੀਤਾ ਤਲਬ

ਕਿਹਾ, ਭਾਰਤੀ ਫੌਜੀਆਂ ਦੇ ਸਿਰ ਕਲਮ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਤਿਸ਼ ਨੂੰ ਤਲਬ ਕਰਕੇ ਮੰਗ ਕੀਤੀ ਹੈ ਕਿ ਭਾਰਤੀ ਫੌਜੀਆਂ ਦੇ ਸਿਰ ਕਲਮ ਕਰਨ ਦੇ ਮਾਮਲੇ ਵਿਚ ਪਾਕਿਸਤਾਨੀ ਫੌਜੀਆਂ ਖ਼ਿਲਾਫ ਕਰਵਾਈ ਕੀਤੀ ਜਾਵੇ। ਬਾਤਿਸ਼ ਨੂੰ ਵਿਦੇਸ਼ ਸਕੱਤਰ ਐਸ. ਜੈਸ਼ੰਕਰਨ …

Read More »

ਮੁਕਤਸਰ ‘ਚ ਐਸਬੀਆਈ ਦੀ ਬ੍ਰਾਂਚ ‘ਚੋਂ ਸਾਢੇ ਨੌਂ ਲੱਖ ਰੁਪਏ ਲੁੱਟੇ

ਲੁੱਟਖੋਹ ਦੀਆਂ ਵਾਰਦਾਤਾਂ ਪੰਜਾਬ ‘ਚ ਚਿੰਤਾ ਦਾ ਵਿਸ਼ਾ ਬਣੀਆਂ ਮੁਕਤਸਰ/ਬਿਊਰੋ ਨਿਊਜ਼ ਪੰਜਾਬ ਵਿਚ ਬੈਂਕਾਂ ਦੇ ਪੈਸੇ ਲੁੱਟਣ ਦੀਆਂ ਵਾਰਦਾਤਾਂ ਫਿਰ ਤੋਂ ਸ਼ੁਰੂ ਹੋ ਗਈਆਂ ਹਨ। ਲੰਘੇ ਕੱਲ੍ਹ ਬਨੂੜ ਨੇੜੇ ਐਕਸਿਸ ਬੈਂਕ ਦੀ ਵੈਨ ਨੂੰ ਸ਼ਰ੍ਹੇਆਮ ਸੜਕ ‘ਤੇ ਲੁੱਟਿਆ ਗਿਆ।  ਇਸ ਤੋਂ ਬਾਅਦ ਅੱਜ ਹਥਿਆਰਬੰਦ ਵਿਅਕਤੀਆਂ ਨੇ ਮੁਕਤਸਰ ਵਿਚ ਸਰਾਵਾਂ ਬੋਦਲਾ …

Read More »

ਲਗਾਤਾਰ ਹਾਰਾਂ ਤੋਂ ਆਮ ਆਦਮੀ ਪਾਰਟੀ ‘ਚ ਖਲਬਲੀ

ਪੰਜਾਬ ਦੀ ਲੀਡਰਸ਼ਿਪ ‘ਚ ਬਦਲਾਅ ਦੇ ਸੰਕੇਤ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦਾ ਭਵਿੱਖ ਕੀ ਹੋਏਗਾ? ਇਹ ਸਵਾਲ ਸਭ ਅੱਗੇ ਬੁਝਾਰਤ ਬਣਿਆ ਹੋਇਆ ਹੈ। ਲਗਾਤਾਰ ਤਿੰਨ ਹਾਰਾਂ ਤੋਂ ਬਾਅਦ ਆਮ ਆਦਮੀ ਪਾਰਟੀ ਅੰਦਰ ਭੂਚਾਲ ਆਇਆ ਹੋਇਆ ਹੈ। ਸਵਾਲ ਉੱਠ ਰਹੇ ਹਨ ਕਿ ਇਸ ਤਰ੍ਹਾਂ ਪਾਰਟੀ ਖੇਰੂੰ-ਖੇਰੂੰ ਹੋ ਜਾਏਗੀ। ਸਿਆਸੀ ਮਾਹਿਰਾਂ …

Read More »

ਐਸ ਪੀ ਸਲਵਿੰਦਰ ਦੀ ਹੋ ਸਕਦੀ ਹੈ ਜਬਰੀ ਰਿਟਾਇਰਮੈਂਟ

ਕਈ ਕੇਸਾਂ ਵਿਚ ਘਿਰਿਆ ਹੈ ਐਸ ਪੀ ਸਲਵਿੰਦਰ ਸਿੰਘ ਚੰਡੀਗੜ੍ਹ/ਬਿਊਰੋ ਨਿਊਜ਼ ਪਠਾਨਕੋਟ ਏਅਰਬੇਸ ‘ਤੇ ਹੋਏ ਅੱਤਵਾਦੀ ਹਮਲੇ ਦੌਰਾਨ ਚਰਚਾ ਵਿਚ ਆਏ ਐਸ.ਪੀ. ਸਲਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਜਬਰੀ ਰਿਟਾਇਰ ਕਰਨ ਜਾ ਰਹੀ ਹੈ। ਚੇਤੇ ਰਹੇ ਕਿ ਪਠਾਨਕੋਟ ਅੱਤਵਾਦੀ ਹਮਲੇ ਵਿਚ ਐਨਆਈਏ ਸਲਵਿੰਦਰ ਨੂੰ ਕਲੀਟ ਚਿੱਟ ਦੇ ਚੁੱਕੀ ਹੈ। ਪੰਜਾਬ ਦੇ …

Read More »

ਯੂਪੀ ਦੇ ਫੈਜਾਬਾਦ ਤੋਂ ਆਈਐਸਆਈ ਦਾ ਏਜੰਟ ਗ੍ਰਿਫਤਾਰ

ਪਾਕਿਸਤਾਨ ਤੋਂ ਲਈ ਸੀ ਟ੍ਰੇਨਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਯੂਪੀ ਏਟੀਐਸ ਅਤੇ ਆਰਮੀ ਇੰਟੈਲੀਜੈਂਸ ਦੀ ਟੀਮ ਨੇ ਫੈਜਾਬਾਦ ਤੋਂ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਏਜੰਟ ਆਫਤਾਬ ਅਲੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਆਈਐਸਆਈ ਲਈ ਕੰਮ ਰਿਹਾ ਹੈ ਅਤੇ ਇਸਨੇ ਪਾਕਿਸਤਾਨ ਤੋਂ ਟਰੇਨਿੰਗ ਲਈ ਹੋਈ ਹੈ। ਆਫਤਾਬ ਕੋਲੋਂ ਪੁੱਛਗਿੱਛ ਤੋਂ ਬਾਅਦ ਕਈ …

Read More »

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ

ਪਾਕਿ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਣਾ ਚਾਹੀਦਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ “ਜੇ ਪਾਕਿਸਤਾਨੀ ਸਾਡੇ ਇੱਕ ਜਵਾਨ ਦਾ ਸਿਰ ਕੱਟ ਕੇ ਲਿਜਾਂਦੇ ਹਨ ਤਾਂ ਉਨ੍ਹਾਂ ਦੇ ਤਿੰਨ ਸਿਰ ਕੱਟ ਕੇ ਲਿਆਉਣੇ ਚਾਹੀਦੇ ਹਨ।” ਉਨ੍ਹਾਂ ਕਿਹਾ ਕਿ ਜਵਾਨਾਂ ਦੇ ਮਾਮਲੇ …

Read More »