Breaking News
Home / Special Story / ਸਾਰਿਆਂ ਦਾ ਸਾਂਝਾ ਤਿਉਹਾਰ ਰਾਮਨੌਮੀ

ਸਾਰਿਆਂ ਦਾ ਸਾਂਝਾ ਤਿਉਹਾਰ ਰਾਮਨੌਮੀ

ਰਾਮਨੌਮੀ ਹਿੰਦੂਆਂ ਜਾਂ ਹਿੰਦੁਸਤਾਨਲਈ ਹੀ ਨਹੀਂ, ਸਗੋਂ ਸਾਰੀਦੁਨੀਆਲਈਸੁਭਾਗਾਦਿਨ ਹੈ ਕਿਉਂਕਿ ਵਿਸ਼ਵਪਤੀਸਚਿਦਾਨੰਦਘਣਸ਼੍ਰੀਭਗਵਾਨ ਇਸੇ ਦਿਨ ਹੀ ਰਾਵਣ ਦੇ ਅੱਤਿਆਚਾਰ ਤੋਂ ਪੀੜਤਪ੍ਰਿਥਵੀ ਨੂੰ ਸੁਖੀ ਕਰਨ ਤੇ ਸਨਾਤਨਧਰਮਦੀਮਰਿਆਦਾਸਥਾਪਿਤਕਰਨਲਈਮਰਿਆਦਾਪੁਰਸ਼ੋਤਮਸ਼੍ਰੀਰਾਮ ਦੇ ਰੂਪਵਿਚਪ੍ਰਗਟ ਹੋਏ ਸਨ। ਸ਼੍ਰੀਰਾਮਹਿੰਦੂਆਂ ਦੇ ਰਾਮਨਹੀਂ, ਉਹ ਅਖਿਲਵਿਸ਼ਵ ਦੇ ਪ੍ਰਾਣਾਯਾਮਹਨ। ਇਸ ਲਈਨਾਰਾਇਣ ਕਿਸੇ ਇਕ ਦੇਸ਼ ਜਾਂ ਵਿਅਕਤੀਦੀਵਸਤੂ ਕਿਵੇਂ ਹੋ ਸਕਦੇ ਹਨ।ઠ
ਸ਼੍ਰੀਰਾਮ ਜੀ ਦਾਜਨਮਦਿਹਾੜਾ ਰਾਮਨੌਮੀ ઠਇਕ ਪਵਿੱਤਰਤਿਉਹਾਰਵਜੋਂ ਹਰਸਾਲਚੇਤਮਹੀਨੇ ਦੇ ਸ਼ੁਕਲਪੱਖਦੀ ਨੌਵੀਂ ਤਿਥੀ ਨੂੰ ਬੜੀਸ਼ਰਧਾਭਾਵਨਾਨਾਲਮਨਾਇਆਜਾਂਦਾ ਹੈ। ਪੁਰਾਣਾਂ ਅਨੁਸਾਰ ਇਸ ਦਿਨਭਗਵਾਨਵਿਸ਼ਨੂੰ ਜੀ ਨੇ ਰਾਮਅਵਤਾਰਧਾਰਨਕਰਕੇ ਰਾਜਾਦਸ਼ਰਥ ਦੇ ਘਰਮਾਤਾ ਕੌਸ਼ੱਲਿਆ ਦੀ ਕੁੱਖੋਂ ਜਨਮਲਿਆ ਸੀ। ਇਸ ਦਿਨ ਇਹ ਤਿਉਹਾਰਮੰਦਿਰਾਂ-ਘਰਾਂ ਵਿਚਬੜੀਸ਼ਰਧਾਭਾਵਨਾਨਾਲਮਨਾਇਆਜਾਂਦਾਹੈ-ਰਾਮਜਨਮਭੂਮੀਅਯੁੱਧਿਆਵਿਚ ਤਾਂ ਇਹ ਰਾਮਨੌਮੀ ਦਾਪਵਿੱਤਰਤਿਉਹਾਰ ਬੜੀ ਧੂਮਧਾਮਨਾਲਮਨਾਇਆਜਾਂਦਾ ਹੈ। ઠਪੌਰਾਣਿਕ ઠਕਥਾਵਾਂ ਅਨੁਸਾਰ ਕਿਹਾ ਜਾਂਦਾ ਹੈ ਕਿ ਜਦੋਂ ਧਰਤੀ’ਤੇ ਅੱਤਿਆਚਾਰਇੰਨੇ ਵਧ ਗਏ, ਜਿਸ ਨੂੰ ਧਰਤੀਸਹਿਣਨਾਕਰ ਸਕੀ ਤਾਂ ਉਹ ਗਊ ਦਾਰੂਪਧਾਰਨਕਰਕੇ ਦੇਵਤਿਆਂ ਤੇ ਰਿਸ਼ੀਆਂ-ਮੁਨੀਆਂ ਨੂੰ ਨਾਲਲੈ ਕੇ ਬ੍ਰਹਮਾ ਜੀ ਕੋਲ ਗਈ ਤੇ ਆਪਣਾ ਦੁੱਖ ਕਿਹਾ ਤੇ ਬ੍ਰਹਮਾ ਜੀ ਦੇਵਤਿਆਂ ਤੇ ਧਰਤੀਸਮੇਤਇਕੱਠੇ ਹੋ ਕੇ ਕਸ਼ੀਰਸਾਗਰ ਦੇ ਤੱਟ’ਤੇ ਪੁੱਜੇ ਤੇ ਉਥੇ ਖੜ੍ਹੇ ਹੋ ਕੇ ਭਗਵਾਨਵਿਸ਼ਨੂੰ ਜੀ ਦੀਅਰਾਧਨਾਕਰਨ ਲੱਗੇ।ઠ
ਉਨ੍ਹਾਂ ਨੇ ਆਪਣੇ ਭਗਤਾਂ ਦੀਪੁਕਾਰਸੁਣੀ ਤੇ ਪੂਰਬਦਿਸ਼ਾਵਲੋਂ ਆਪਣਾ ਤੇਜ਼ ਚਮਕਾਉਂਦੇ ਹੋਏ ਪ੍ਰਗਟ ਹੋਏ ਤਾਂ ਸਭ ਨੇ ਉਨ੍ਹਾਂ ਨੂੰ ਪ੍ਰਣਾਮਕੀਤਾ। ਉਨ੍ਹਾਂ ਨੇ ਦੁੱਖ ਪੁੱਛਿਆ ਤਾਂ ਬ੍ਰਹਮਾ ਜੀ ਨੇ ਕਿਹਾ ਕਿ ਆਪਅੰਤਰਯਾਮੀ ਹੋ, ਸਭਜਾਣਦੇ ਹੋ, ਫਿਰਵੀਦੱਸਦੇ ਹਾਂ ਕਿ ਰਾਵਣਆਦਿਰਾਖਸ਼ਸਾਂ ਦੇ ਅੱਤਿਆਚਾਰਨਾਲਧਰਤੀਬਹੁਤਦੁਖੀ ਹੈ ਅਤੇ ਹੁਣਹੋਰ ਦੁੱਖ ਨਹੀਂ ਸਹਿ ਸਕਦੀ। ਆਪਦਇਆ ਦੇ ਸਾਗਰ ਹੋ, ਸਭ’ਤੇ ਦਇਆਕਰਦੇ ਹੋ, ਇਸ ਲਈਪ੍ਰਾਰਥਨਾ ਹੈ ਕਿ ਧਰਤੀ ઠਦਾ ਦੁੱਖ ਦੂਰਕਰੋ। ਇਹ ਸੁਣ ਕੇ ਉਨ੍ਹਾਂ ਕਿਹਾ ਕਿ ਧਰਤੀ’ਤੇ ਰਾਜਾਦਸ਼ਰਥਅਯੁੱਧਿਆ ਦੇ ਰਾਜਾਹਨ, ਜੋ ਪਿਛਲੇ ਜਨਮਵਿਚਰਾਜਾਕਸ਼ਯਪਸਨ। ਉਨ੍ਹਾਂ ਦੀਤਪੱਸਿਆ ਤੋਂ ਖੁਸ਼ ਹੋ ਕੇ ਮੈਂ ਉਨ੍ਹਾਂ ਦਾ ਪੁੱਤਰਹੋਣਾਸਵੀਕਾਰਕੀਤਾ ਸੀ। ਇਸ ਲਈਹੁਣਮੈਂ ਉਨ੍ਹਾਂ ਦੇ ਘਰਵਿਚ ਪੁੱਤਰਰੂਪਵਿਚਚਾਰਅੰਸ਼ਾਂ ਵਿਚਮਾਤਾਕੁਸ਼ੱਲਿਆ, ਸੁਮਿੱਤਰਾ ਤੇ ਕੈਕਈ ਦੇ ਗਰਭ ਤੋਂ ਜਨਮਲਵਾਂਗਾ ਤੇ ਆਪਸਭਦਾਕਾਰਜਸਿੱਧਹੋਵੇਗਾ।
ਇਨ੍ਹਾਂ ਵਿਸ਼ਨੂੰਭਗਵਾਨ ਜੀ ਨੇ ਹੀ ਰਾਮ ਜੀ ਦੇ ਰੂਪਵਿਚਰਾਜਾਦਸ਼ਰਥ ਦੇ ਘਰ ਇਸ ਦਿਨਅਵਤਾਰੀਰੂਪਵਿਚਜਨਮਲਿਆ ਸੀ।ઠ
ਭਗਵਾਨਸ਼੍ਰੀਰਾਮ ਜੀ ਦਾਜੀਵਨਚਰਿੱਤਰਬੜਾ ਹੀ ਤਿਆਗੀ, ਧਰਮਰੱਖਿਅਕ, ਵਚਨ-ਪਾਲਕ ਸੀ। ਸਾਖ਼ਸ਼ਾਤਪਰਮਪੁਰਸ਼ਪਰਮਾਤਮਾਹੋਣ’ਤੇ ਵੀਸ਼੍ਰੀਰਾਮਚੰਦਰ ਜੀ ਨੇ ਜੀਵਾਂ ਨੂੰ ਸੱਚ ਦੇ ਰਸਤੇ ਚਲਾਉਣਲਈ ਅਜਿਹੀਆਂ ਆਦਰਸ਼ਲੀਲਾਵਾਂ ਕੀਤੀਆਂ, ਜਿਨ੍ਹਾਂ ਨੂੰ ਸਾਰੇ ਲੋਕ ਸੁੱਖ ਪੂਰਵਕਕਰਸਕਦੇ ਸਨ। ਸ਼੍ਰੀਰਾਮਚੰਦਰ ਜੀ ਦਾ ਪੁੰਨਯਜਨਮਦਿਨਚੇਤਰਪੱਖਦੀ ਨੌਮੀ ਰਾਮਨੌਮੀ ਹੈ। ઠਸ਼੍ਰੀਰਾਮਚੰਦਰ ਜੀ ਦੇ ਜੀਵਨਕਾਲਦੀਆਂ ਘਟਨਾਵਾਂ ‘ਤੇ ਅਮਲਕਰਕੇ ਮਨੁੱਖ ਜੀਵਨਵਿਚਸ਼ਾਂਤੀਪ੍ਰਾਪਤਕਰਸਕਦਾ ਹੈ। ਸ਼ਾਸਤਰਾਂ ਅਨੁਸਾਰਭਵਸਾਗਰਪਾਰ ਹੋ ਸਕਦਾ ਹੈ। ਭਗਵਾਨਸ਼੍ਰੀਰਾਮਚੰਦਰ ਜੀ ਨੇ ਆਪਣੇ ਬਚਪਨ ਦੇ ਕਾਰਨਾਮਿਆਂ ਨਾਲ ਹੀ ਸਭਦਾਧਿਆਨਆਪਣੇ ਵੱਲ ਖਿੱਚ ਲਿਆ ਸੀ। ਸ਼੍ਰੀਰਾਮਚੰਦਰ ਜੀ ਨੇ ਰਾਜਾਦਸ਼ਰਥ ਦੇ ਘਰਜਨਮਲੈ ਕੇ ਜਿਨ੍ਹਾਂ ਮਨੁੱਖੀ ਅਸੂਲਾਂ ਦੀਸਥਾਪਨਾਕੀਤੀ ਸੀ, ਉਨ੍ਹਾਂ ਦੀਉਦਾਹਰਣ ਅੱਜ ਕਿਧਰੇ ਖੋਜ ਕੀਤੇ ਵੀਨਹੀਂ ਮਿਲਦੀ। ਉਨ੍ਹਾਂ ਦੇ ਜੀਵਨਕਾਲਵਿਚਉਨ੍ਹਾਂ ਨੇ ਜਿਹੜੀਆਂ ਮਰਿਆਦਾਵਾਂ ਦੀਪਾਲਣਾਕੀਤੀ, ਉਨ੍ਹਾਂ ਹੀ ਵਿਸ਼ੇਸ਼ਤਾਈਆਂ ਕਾਰਨਇਤਿਹਾਸਵਿਚਉਨ੍ਹਾਂ ਨੂੰ ਮਰਿਆਦਾਪੁਰਸ਼ੋਤਮਸ਼੍ਰੀਰਾਮ ਕਿਹਾ ਜਾਂਦਾ ਹੈ। ઠਰਾਮਨੌਮੀ ਦਾ ਇਹ ਦਿਹਾੜਾਮਰਿਆਦਾਪੁਰਸ਼ੋਤਮਸ਼੍ਰੀਰਾਮ ਜੀ ਦੇ ਆਦਰਸ਼ਾਂ ਦੀ ਇਕ ਜ਼ਿੰਦਾਯਾਦ ਹੈ। ਭਗਵਾਨਸ਼੍ਰੀਰਾਮ ਜੀ ਨੇ ਜਿਸ ਇਕ ਆਦਰਸ਼ਸੰਤਾਨ ਦੇ ਰੂਪਵਿਚ ਜੋ ਆਦਰਸ਼ਕਾਇਮਕੀਤਾ, ਮਨੁੱਖ ਉਸ ਤੋਂ ਯੁੱਗਾਂ ਤੱਕ ਪ੍ਰੇਰਿਤਰਹੇਗਾ।ઠ
ਇਕ ਪਾਸੇ ਤਾਂ ਰਾਜਲਕਸ਼ਮੀਦਾਸੰਪੂਰਨ ਭੋਗ ਤੇ ਦੂਜੇ ਪਾਸੇ ਪਿਤਾਦੀ ਆਗਿਆ ਦਾਪਾਲਣ। ਇਸ ਤਰ੍ਹਾਂ ਦੀਦੁਬਿਧਾਭਰੀਸਥਿਤੀਵਿਚ ਕੋਈ ਵੀਇਨਸਾਨਭਟਕਸਕਦਾ ਹੈ ਪਰਭਗਵਾਨਸ਼੍ਰੀਰਾਮ ਜੀ ਨੇ ਪਿਤਾਦੀਰਘੁਕੁਲਰੀਤਦਾਪਾਲਣਕੀਤਾ। ਅੱਜ ਅਜਿਹਾ ਕਿਹੜਾ ਪੁੱਤਰ ਹੈ, ਜਿਸ ਨੂੰ ਪਿਤਾ ਕਹੇ ਕਿ ਕੱਲ੍ਹ ਤੈਨੂੰਰਾਜਤਿਲਕਹੋਣਾ ਹੈ ਪਰਠੀਕ ਉਸੇ ਖੁਸ਼ੀਦੀਘੜੀ ਦੇ ਮੌਕੇ ‘ਤੇ ਬਨਵਾਸਦੀ ਆਗਿਆ ਮਿਲੇ ਪਰਪਿਤਾਦੀ ਆਗਿਆ ਦਾਪਾਲਣਬਿਨਾਂ ਕਿਸੇ ਵਿਰੋਧ ਦੇ ਖੁਸ਼ੀਭਰੇ ਮਨਨਾਲਸਵੀਕਾਰਕਰਨਾ ਇਹ ਹੀ ਆਦਰਸ਼ ਹੈ, ਜਿਸ ਨੂੰ ਅਸੀਂ ਪੂਜਰਹੇ ਹਾਂ। ઠ
ਮਹਾਕਵੀਤੁਲਸੀਦਾਸ ਜੀ ਦਾਕਥਨ ਹੈ ਕਿ ਰਾਮਨਾਮਜਪਣਨਾਲਸਾਡੇ ਪਾਪਮਿਟਜਾਂਦੇ ਹਨ। ਭਗਵਾਨਰਾਮਦਾਨਾਮਜਪਣ ਦੇ ਨਾਲ ਹੀ ਮੁਕਤੀਦਾਰਸਤਾਵੀਸੰਭਵ ਹੈ ਤਾਂ ਫਿਰ ਉਸ ਦੇ ਵਿਅਕਤੀਤਵ ਦੇ ਗੁਣਾਂ ਨੂੰ ਅਪਣਾਲੈਣਨਾਲ ਤਾਂ ਪਤਾਨਹੀਂ ਕਿੰਨਾਲਾਭਪ੍ਰਾਪਤ ਹੋ ਸਕਦਾ ਹੈ। ਇਸ ਦੀਕਲਪਨਾ ਤਾਂ ਸ਼ਾਇਦਕਦੇ ਸੁਪਨੇ ਵਿਚਵੀਨਹੀਂ ਕੀਤੀ ਜਾ ਸਕਦੀ।ઠ
ਸ਼੍ਰੀਰਾਮਚੰਦਰ ਜੀ ਦੇ ਨਾਮਕਰਨਦੀਵਿਆਖਿਆਕਰਦੇ ਹੋਏ ਕਿਹਾ ਗਿਆ ਹੈ ਕਿ ਇਸ ਵਿਚਸੂਰਜਦੀਆਂ ਕਿਰਨਾਂ ਦਾ ਤੇਜ਼ ਹੈ। ਅਗਨੀਵਿਚ ਜੋ ਪ੍ਰਚੰਡਤਾ ਹੈ ਅਤੇ ਚੰਦਰਮਾਵਿਚ ਜੋ ਸ਼ਾਂਤੀ ਹੈ, ਇਹ ਸਭਸਾਨੂੰਰਾਮਸ਼ਬਦ ਦੇ ਉਚਾਰਨਨਾਲਪ੍ਰਾਪਤ ਹੋ ਜਾਂਦਾ ਹੈ।
ਸ਼੍ਰੀਰਾਮ ਜੀ ਦੇ ਸੰਬੰਧਵਿਚਪੂਰੀਜਾਣਕਾਰੀਪ੍ਰਾਪਤਕਰਕੇ ਸਾਨੂੰ ਇੰਝ ਲੱਗਦਾ ਹੈ ਕਿ ਉਹ ਅੱਜ ਵੀਸਾਨੂੰਉਨ੍ਹਾਂ ਮਰਿਆਦਾਵਾਂ ਦੀਪਾਲਣਾਕਰਨਲਈਪ੍ਰੇਰਿਤਕਰਰਹੇ ਹਨ।
ઠ ઠ ઠ ਸੱਤਪ੍ਰਕਾਸ਼ ਸਿੰਗਲਾ

Check Also

ਪਹਾੜੀ ਰਾਜਾਂ ਨੂੰ ਰਾਹਤ, ਪੰਜਾਬ ਲਈ ਆਫਤ

ਪੰਜਾਬ ਦੇ ਸਨਅਤਕਾਰਾਂ ਦਾ ਕਹਿਣਾ, ਕਿੱਥੇ ਹੈ ‘ਇਕ ਦੇਸ਼ ਇਕ ਟੈਕਸ ਦਾ ਨਾਅਰਾ’ ਲੁਧਿਆਣਾ : …