Breaking News
Home / ਪੰਜਾਬ / ਰਾਜਪਾਲ ਦੇ ਭਾਸ਼ਣ ‘ਤੋਂ ਆਮ ਆਦਮੀ ਪਾਰਟੀ ਨਾ-ਖੁਸ਼

ਰਾਜਪਾਲ ਦੇ ਭਾਸ਼ਣ ‘ਤੋਂ ਆਮ ਆਦਮੀ ਪਾਰਟੀ ਨਾ-ਖੁਸ਼

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਵਿਚ ਅੱਜ ਰਾਜਪਾਲ ਦੁਆਰਾ ਦਿੱਤੇ ਭਾਸ਼ਣ ਉਤੇ  ਆਮ ਆਦਮੀ ਪਾਰਟੀ ਨੇ ਨਾ-ਖੁਸ਼ੀ ਜ਼ਾਹਰ ਕੀਤੀ ਹੈ। ਵਿਰੋਧੀ ਧਿਰ ਦੇ ਨੇਤਾ ਐਚ.ਐਸ ਫੂਲਕਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੁਆਰਾ ਜਾਰੀ ਕੀਤੇ ਚੋਣ ਮਨੋਰਥ ਪੱਤਰ ਵਿਚ ਦਰਜ ਮੁੱਦੇ ਅੱਜ ਦੇ ਭਾਸ਼ਣ ਵਿਚੋਂ ਗਾਇਬ ਸਨ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਮਾਨਯੋਗ ਰਾਜਪਾਲ ਦਾ ਭਾਸ਼ਣ ਸਦਨ ਵਿਚ ਰੱਖਿਆ ਵੀ ਨਹੀਂ ਗਿਆ ਸੀ।

Check Also

ਅੰਮ੍ਰਿਤਸਰ ਅਤੇ ਸ੍ਰੀ ਮੁਕਤਸਰ ਸਾਹਿਬ ‘ਚ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ

ਦਿੱਲੀ ‘ਚ 600 ਕਰੋੜ ਰੁਪਏ ਦੀ ਹੈਰੋਇਨ ਸਣੇ ਪੰਜ ਵਿਅਕਤੀ ਗ੍ਰਿਫਤਾਰ ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਵਿਚ …