Breaking News
Home / ਖੇਡਾਂ / ਭਾਰਤ ਨੇ ਆਸਟਰੇਲੀਆ ਨੂੰ 75 ਦੌੜਾਂ ਨਾਲ ਹਰਾ ਕੇ ਟੈਸਟ ਲੜੀ ਵਿਚ ਕੀਤੀ ਬਰਾਬਰੀ

ਭਾਰਤ ਨੇ ਆਸਟਰੇਲੀਆ ਨੂੰ 75 ਦੌੜਾਂ ਨਾਲ ਹਰਾ ਕੇ ਟੈਸਟ ਲੜੀ ਵਿਚ ਕੀਤੀ ਬਰਾਬਰੀ

ਬੇਂਗਲੁਰੂ/ਬਿਊਰੋ ਨਿਊਜ਼
ਭਾਰਤ ਨੇ ਆਸਟਰੇਲੀਆ ਨੂੰ ਬਾਰਡਰ ਗਾਵਸਕਰ ਟਰਾਫੀ ਦੇ ਦੂਜੇ ਟੈਸਟ ਮੈਚ ਵਿਚ 75 ਦੌੜਾਂ ਨਾਲ ਹਰਾ ਕੇ ਪੁਣੇ ਟੈਸਟ ਵਿਚ ਮਿਲੀ ਹਾਰ ਦਾ ਹਿਸਾਬ ਬਰਾਬਰ ਕਰ ਲਿਆ ਹੈ। ਹੁਣ ਭਾਰਤ ਅਤੇ ਆਸਟਰੇਲੀਆ ਇਕ-ਇਕ ਮੈਚ ਜਿੱਤ ਦੇ ਬਰਾਬਰ ਹੋ ਗਏ ਹਨ। ਭਾਰਤ ਵੱਲੋਂ ਦਿੱਤੇ ਗਏ 189 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆਈ ਟੀਮ 112 ਦੌੜਾਂ ‘ਤੇ ਆਲ ਆਊਟ ਹੋ ਗਈ ਅਤੇ ਭਾਰਤ ਨੇ ਇਹ ਰੋਮਾਂਚਕ ਮੁਕਾਬਲਾ 75 ਦੌੜਾਂ ਨਾਲ ਜਿੱਤ ਲਿਆ।ઠਲੋਕੇਸ਼ ਰਾਹੁਲ, ਪੁਜਾਰਾ ਅਤੇ ਰਹਾਣੇ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਮੈਚ ਦੌਰਾਨ ਅਸ਼ਵਿਨ ਨੇ 8 ਅਤੇ ਜਡੇਜਾ ਨੇ 7 ਵਿਕਟਾਂ ਹਾਸਲ ਕੀਤੀਆਂ।

Check Also

ਆਸਟਰੇਲੀਆਦੀਧਰਤੀ’ਤੇ ਭਾਰਤ ਨੇ ਜਿੱਤੀ ਪਹਿਲੀਟੈਸਟਸੀਰੀਜ਼

71 ਸਾਲਾਂ ਬਾਅਦਭਾਰਤ ਨੇ ਰਚਿਆਇਤਿਹਾਸ ਸਿਡਨੀ/ਬਿਊਰੋ ਨਿਊਜ਼ : ਭਾਰਤੀਕ੍ਰਿਕਟਟੀਮ ਨੇ 71 ਸਾਲਦੀਉਡੀਕਖ਼ਤਮਕਰਦਿਆਂ ਆਸਟਰੇਲਿਆਈਧਰਤੀ’ਤੇ ਪਹਿਲੀਵਾਰਟੈਸਟਲੜੀਜਿੱਤ ਕੇ …