Breaking News
Home / 2017 / March / 07

Daily Archives: March 7, 2017

ਦਿੱਲੀ ਗੁਰਦੁਆਰਾ ਕਮੇਟੀ ਨੇ ਅਮਰੀਕੀ ਸਿੱਖਾਂ ਦਾ ਮਾਮਲਾ ਸੁਸ਼ਮਾ ਸਵਰਾਜ ਤੇ ਅਮਰੀਕੀ ਰਾਜਦੂਤ ਕੋਲ ਉਠਾਇਆ

ਸਿੱਖ ਭਾਵੇਂ ਦੁਨੀਆ ਦੇ ਕਿਸੇ ਵੀ ਹਿੱਸੇ ‘ਚ ਰਹਿ ਰਿਹਾ ਹੋਵੇ, ਉਸਦੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ ਹੁੰਦੀਆਂ ਹਨ : ਮਨਜਿੰਦਰ ਸਿਰਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੇ ਸਿਆਟਲ ਸ਼ਹਿਰ ਵਿਚ ਸਿੱਖ ‘ਤੇ ਗੋਲੀ ਚਲਾਉਣ ਦਾ ਮਾਮਲਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਅਮਰੀਕਾ ਦੇ ਭਾਰਤ ਵਿਚ …

Read More »

ਆਰ ਬੀ ਆਈ ਨੇ ਨਵੀਂ ਕਰੰਸੀ ਨੂੰ ਸਾਫ ਰੱਖਣ ਲਈ ਜਾਰੀ ਕੀਤੀ ਨਵੀਂ ਪਾਲਿਸੀ

500 ਤੇ 2000 ਦੇ ਰੰਗ ਲੱਗੇ ਨੋਟ ਬੈਂਕ ਨਹੀਂ ਲੈਣਗੇ ਚੰਡੀਗੜ੍ਹ/ਬਿਊਰੋ ਨਿਊਜ਼ ਆਰ.ਬੀ.ਆਈ. ਨੇ ਨਵੀਂ ਕਰੰਸੀ ਨੂੰ ਸਾਫ਼ ਰੱਖਣ ਲਈ ਕਲੀਨ ਨੋਟ ਪਾਲਿਸੀ ਜਾਰੀ ਕੀਤੀ ਹੈ। ਇਸ ਪਾਲਿਸੀ ਤਹਿਤ ਪੈੱਨ ਨਾਲ ਲਿਖੇ ਜਾਂ ਰੰਗੇ ਹੋਏ 500 ਤੇ 2000 ਦੇ ਨੋਟ ਹੁਣ ਬੈਂਕ ਵਿੱਚ ਸਵੀਕਾਰ ਨਹੀਂ ਕੀਤੇ ਜਾਣਗੇ। ਆਰਬੀਆਈ ਨੇ ਸਾਰੇ …

Read More »

ਅਦਾਲਤ ਵਿਚ ਬੋਲੇ ਜੇਤਲੀ

ਕਿਹਾ, ਮੇਰੀ ਕੇਜਰੀਵਾਲ ਨਾਲ ਨਿੱਜੀ ਦੁਸ਼ਮਣੀ ਨਹੀਂ, ਪਰ ਉਸਦਾ ਪਤਾ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ਮਾਨਹਾਨੀ ਮਾਮਲੇ ਵਿਚ ਅੱਜ ਲਗਾਤਾਰ ਦੂਜੇ ਦਿਨ ਵੀ ਸੁਣਵਾਈ ਹੋਈ। ਅੱਜ ਫਿਰ ਅਰੁਣ ਜੇਤਲੀ ਹਾਈਕੋਰਟ ਪਹੁੰਚੇ। ਕੇਜਰੀਵਾਲ ਦੇ ਵਕੀਲ ਰਾਮ ਜੇਠਮਲਾਨੀ ਨੇ ਫਿਰ ਅਰੁਣ ਜੇਤਲੀ ‘ਤੇ ਤਨਜ਼ ਕਸਦੇ ਹੋਏ ਕਿਹਾ ਕਿ ਜੋ ਨੇਤਾ ਚੋਣ …

Read More »

ਭਾਰਤ ਨੇ ਆਸਟਰੇਲੀਆ ਨੂੰ 75 ਦੌੜਾਂ ਨਾਲ ਹਰਾ ਕੇ ਟੈਸਟ ਲੜੀ ਵਿਚ ਕੀਤੀ ਬਰਾਬਰੀ

ਬੇਂਗਲੁਰੂ/ਬਿਊਰੋ ਨਿਊਜ਼ ਭਾਰਤ ਨੇ ਆਸਟਰੇਲੀਆ ਨੂੰ ਬਾਰਡਰ ਗਾਵਸਕਰ ਟਰਾਫੀ ਦੇ ਦੂਜੇ ਟੈਸਟ ਮੈਚ ਵਿਚ 75 ਦੌੜਾਂ ਨਾਲ ਹਰਾ ਕੇ ਪੁਣੇ ਟੈਸਟ ਵਿਚ ਮਿਲੀ ਹਾਰ ਦਾ ਹਿਸਾਬ ਬਰਾਬਰ ਕਰ ਲਿਆ ਹੈ। ਹੁਣ ਭਾਰਤ ਅਤੇ ਆਸਟਰੇਲੀਆ ਇਕ-ਇਕ ਮੈਚ ਜਿੱਤ ਦੇ ਬਰਾਬਰ ਹੋ ਗਏ ਹਨ। ਭਾਰਤ ਵੱਲੋਂ ਦਿੱਤੇ ਗਏ 189 ਦੌੜਾਂ ਦੇ ਟੀਚੇ …

Read More »

ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਦੇ ਕਰਜ਼ਾ ਮੁਆਫ ਕਰਨ ਦੇ ਵਾਅਦੇ ਨੂੰ ਕੀਤਾ ਰੱਦ

ਕਿਹਾ, ਕਿਸਾਨਾਂ ਦੀ ਮਾੜੀ ਹਾਲਤ ਦਾ ਮਜ਼ਾਕ ਨਾ ਉਡਾਇਆ ਜਾਵੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਦੇ ਕਰਜ਼ੇ ਹੇਠ ਦੱਬੇ ਕਿਸਾਨਾਂ ਦੀ ਮਾੜੀ ਹਾਲਤ ਦਾ ਮਜ਼ਾਕ ਨਾ ਉਡਾਇਆ ਜਾਵੇ। ਉਨ੍ਹਾਂ ਨੇ …

Read More »

ਡੇਰਾ ਪ੍ਰੇਮੀਆਂ ਦੇ ਕਤਲ ਦੀ ‘ਜ਼ਿੰਮੇਵਾਰੀ’ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਲੈਣ ਵਾਲਾ ਜਾਰੀ ਲੈਟਰ ਪੈਡ ਵਿਵਾਦਾਂ ‘ਚ

ਜਲੰਧਰ/ਬਿਊਰੋ ਨਿਊਜ਼ ਡੇਰਾ ਪ੍ਰੇਮੀਆਂ ਦੇ ਕਤਲ ਦੀ ‘ਜ਼ਿੰਮੇਵਾਰੀ’ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਲੈਣ ਵਾਲਾ ਜਾਰੀ ਲੈਟਰ ਪੈਡ ਵਿਵਾਦਾਂ ‘ਚ ਘਿਰ ਗਿਆ ਹੈ। ਜ਼ਿਕਰਯੋਗ ਹੈ ਕਿ ਖੰਨਾ ਨੇੜਲੇ ਪਿੰਡ ਜਗੇੜਾ ਵਿੱਚ ਨਾਮ ਚਰਚਾ ਘਰ ਦੀ ਕੰਟੀਨ ਵਿੱਚ ਡੇਰਾ ਸਿਰਸਾ ਦੇ ਦੋ ਪ੍ਰੇਮੀਆਂ ਨੂੰ ਮਾਰੇ ਜਾਣ ਦੇ ਦਸ ਦਿਨਾਂ ਬਾਅਦ ਸਿੱਖ ਸਟੂਡੈਂਟਸ …

Read More »

ਦੁਬਈ ‘ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਦਸ ਪੰਜਾਬੀਆਂ ਦੀ ਰਿਹਾਈ ਲਈ ਰਾਹ ਪੱਧਰਾ

ਮ੍ਰਿਤਕ ਦੇ ਵਾਰਸ ਬਲੱਡ ਮਨੀ ਲੈਣ ਲਈ ਹੋਏ ਸਹਿਮਤ ਪਟਿਆਲਾ/ਬਿਊਰੋ ਨਿਊਜ਼ ਦੁਬਈ ਵਿੱਚ ਪਾਕਿਸਤਾਨੀ ਨੌਜਵਾਨ ਮੁਹੰਮਦ ਫਰਾਨ ਦੇ ਕਤਲ ਕੇਸ ਵਿੱਚ ਸਜ਼ਾ-ਏ-ਮੌਤ ਦਾ ਸਾਹਮਣਾ ਕਰ ਰਹੇ 10 ਪੰਜਾਬੀ ਨੌਜਵਾਨਾਂ ਦਾ ਮੌਤ ਦੇ ਮੂੰਹੋਂ ਬਚਣ ਲਈ ਰਾਹ ਪੱਧਰਾ ਹੋ ਗਿਆ ਹੈ। ਮ੍ਰਿਤਕ ਦੇ ਵਾਰਸ ਇਸ ਸਬੰਧੀ ‘ਬਲੱਡ ਮਨੀ’ ਲੈਣ ਲਈ ਰਾਜ਼ੀ …

Read More »

ਅਟਾਰੀ ਸਰਹੱਦ ‘ਤੇ ਲਹਿਰਾਏ ਤਿਰੰਗੇ ‘ਤੇ ਪਾਕਿ ਨੇ ਕੀਤਾ ਇਤਰਾਜ਼

ਕਿਹਾ, ਝੰਡੇ ਦੇ ਪੋਲ ਵਿਚ ਲੱਗੇ ਹਨ ਕੈਮਰੇ ਅੰਮ੍ਰਿਤਸਰ/ਬਿਊਰੋ ਨਿਊਜ਼ ਅਟਾਰੀ ਸਰਹੱਦ ‘ਤੇ ਲਹਿਰਾਏ 360 ਫੁੱਟ ਉੱਚੇ ਤੇ ਦੇਸ਼ ਦੇ ਸਭ ਤੋਂ ਵੱਡੇ ਕੌਮੀ ਤਿਰੰਗੇ ਉੱਤੇ ਪਾਕਿਸਤਾਨ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਪਾਕਿਸਤਾਨ ਨੇ ਝੰਡੇ ਦੇ ਪੋਲ ਵਿਚ ਕੈਮਰੇ ਲਾਏ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਪਾਕਿਸਤਾਨ ਰੇਂਜਰਜ਼ ਨੇ ਇਸ ਗੱਲ …

Read More »