Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓਸਰਕਾਰ ਵੱਲੋਂ ਬਿਜਲੀ ਦੇ ਬਿੱਲਾਂ ਵਿੱਚ 25% ਕਟੌਤੀ ਦਾਐਲਾਨ

ਓਨਟਾਰੀਓਸਰਕਾਰ ਵੱਲੋਂ ਬਿਜਲੀ ਦੇ ਬਿੱਲਾਂ ਵਿੱਚ 25% ਕਟੌਤੀ ਦਾਐਲਾਨ

ਟੋਰਾਂਟੋ/ਪਰਵਾਸੀਬਿਊਰੋ
ਓਨਟਾਰੀਓਸਰਕਾਰ ਨੇ ਬਿਜਲੀ ਦੇ ਬਿੱਲਾਂ ਵਿੱਚ ਔਸਤਨ 25% ਕਟੌਤੀ ਦਾਐਲਾਨਕੀਤਾ ਹੈ। ਪ੍ਰੀਮੀਅਰਕੈਥਲਿਨ ਵੱਲੋਂ ਕੀਤੇ ਗਏ ਇਕ ਐਲਾਨ ਮੁਤਾਬਕ ਇਨ੍ਹਾਂ ਗਰਮੀਆਂ ਦੇ ਮੌਸਮ ਤੋਂ ਇਹ 25% ਦੀ ਕਟੌਤੀ ਲਾਗੂ ਹੋ ਜਾਵੇਗੀ। ਇਸ ਦਾਲਾਭਛੋਟੇ ਸਨਅੱਤਕਾਰਾਂ ਅਤੇ ਪੇਂਡੂ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਵੀਹੋਵੇਗਾ। ਭਲਕਿ ਘੱਟ ਆਮਦਨਵਾਲੇ ਪੇਂਡੂ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਹੋਰਵੀਜ਼ਿਆਦਾਲਾਭਹੋਵੇਗਾ। ਅਗਲੇ ਚਾਰਸਾਲਾਂ ਦੌਰਾਨ ਬਿਜਲੀਦੀਆਂ ਦਰਾਂ ਵਿੱਚ ਵਾਧਾ ਮਹਿੰਗਾਈ ਦਰਾਂ ਮੁਤਾਬਕ ਹੀ ਹੋਵੇਗਾ।
ਵਰਨਣਯੋਗ ਹੈ ਕਿ ਹੁਣ ਇਹ ਕਟੌਤੀ 17% ਹੋਵੇਗੀ, ਜਦਕਿ 1 ਜਨਵਰੀ ਤੋਂ 8% ਕਟੌਤੀ ਪਹਿਲਾਂ ਹੀ ਲਾਗੂ ਹੋ ਚੁੱਕੀ ਹੈ। ਸਰਕਾਰਦਾਦਾਅਵਾ ਹੈ ਕਿ ਇਹ ਓਨਟਾਰੀਓ ਦੇ ਇਤਹਾਸ ਵਿੱਚ ਹੁਣ ਤੱਕ ਦੀ ਅਜਿਹੀ ਸੱਭ ਤੋਂ ਵੱਡੀ ਕਟੌਤੀ ਹੋਵੇਗੀ।ਇਸ ਕਾਰਣਅਗਲੇ ਤਿੰਨ ਸਾਲਾਂ ਵਿੱਚ ਸਰਕਾਰ ਦੇ ਖਜਾਨੇ ਤੇ 2.5 ਬਿਲੀਅਨਡਾਲਰਦਾਬੋਝਪਵੇਗਾ, ਜਿਸ ਲਈਹੋਰਰਸਤੇ ਲੱਭੇ ਜਾ ਰਹੇ ਹਨ।ਸਰਕਾਰਦਾਦਾਅਵਾ ਹੈ ਕਿ ਇਸ ਕਾਰਣ ਨੌਕਰੀਆਂ ਵਿੱਚ ਵਾਧਾ, ਆਰਥਿਕਤਾਮਜਬੂਤਅਤੇ ਲੋਕਾਂ ਨੂੰ ਖਰਚ ਵਿੱਚ ਰਾਹਤਮਿਲੇਗੀ।

Check Also

ਆਪਣੇ ਉੱਤੇ ਲੱਗੇ ਧੱਬੇ ਨੂੰ ਸਾਫ ਕਰਨਗੇ ਪੈਟਰਿਕ ਬ੍ਰਾਊਨ

ਟੋਰਾਂਟੋ/ਬਿਊਰੋ ਨਿਊਜ਼ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਪਿਛਲੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫਾ …