Home / ਕੈਨੇਡਾ / ਇੰਡੋ ਕੈਨੇਡੀਅਨ ਗਰੁੱਪ ਨੇ ਓਸਲਰ ਹਸਪਤਾਲਾਂ ਲਈ ਇਕ ਮਿਲੀਅਨ ਡਾਲਰ ਜੁਟਾਉਣ ਦਾ ਟੀਚਾ ਕੀਤਾ ਫਤਿਹ

ਇੰਡੋ ਕੈਨੇਡੀਅਨ ਗਰੁੱਪ ਨੇ ਓਸਲਰ ਹਸਪਤਾਲਾਂ ਲਈ ਇਕ ਮਿਲੀਅਨ ਡਾਲਰ ਜੁਟਾਉਣ ਦਾ ਟੀਚਾ ਕੀਤਾ ਫਤਿਹ

ਇੰਡੋ ਕੈਨੇਡੀਅਨ ਗਰੁੱਪ ਨੇ ਓਸਲਰ ਦੇ ਹਸਪਤਾਲਾਂ ਲਈ ਇਕ ਮਿਲੀਅਨ ਡਾਲਰ ਜੁਟਾਉਣ ਦਾ ਟੀਚਾ ਪੂਰਾ ਕਰ ਲਿਆ ਹੈ। ਆਈਸੀਐਫਓ 2014 ਵਿਚ ਇਸ ਪ੍ਰਤਿਗਿਆ ਨਾਲ ਸ਼ੁਰੂ ਹੋਇਆ ਕਿ ਅਸੀਂ ਇਕ ਮਿਲੀਅਨ ਰਾਸ਼ੀ ਓਸਲਰ ਦੇ ਤਿੰਨ ਹਸਪਤਾਲਾਂ ਲਈ ਇਕੱਤਰ ਕਰਕੇ ਉਥੋਂ ਦੇ ਮਰੀਜ਼ਾਂ ਦੀ ਦੇਖਭਾਲ ਵਿਚ ਲਗਾਵਾਂਗੇ ਤੇ ਹੁਣ ਉਹਨਾਂ ਇਹ ਟੀਚਾ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਫਤਿਹ ਕਰ ਲਿਆ ਹੈ। ਬਰੈਂਪਟਨ ਖੇਤਰ ਨਾਲ ਸਬੰਧਤ ਨਾਮੀ ਉਦਯੋਗਪਤੀ ਸਤੀਸ਼ ਠਾਕੁਰ ਅਤੇ ਉਹਨਾਂ ਦੀ ਪਤਨੀ ਰਿੰਪਲ ਹੋਰਾਂ ਨੇ ਮਿਲ ਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਇਸ ਖੁਸ਼ੀ ਦੇ ਪਲਾਂ ਨੂੰ ਸਾਂਝਾ ਕਰਨ ਲਈ ਲੰਘੀ 12 ਫਰਵਰੀ ਨੂੰ ਬਟਰਫਲਾਈ ਸੋਰੀਆ ਗਾਲਾ ਦਾ ਆਯੋਜਨ ਕੀਤਾ। ਇਸ ਸਮਾਰੋਹ ਦੇ ਮੌਕੇ ਦੀਆਂ ਤਸਵੀਰਾਂ।

Check Also

ਸੋਨੀਆ ਸਿੱਧੂ ਨੇ ਕੀਤਾ ਡਿਸਅਬਿਲਟੀ ਐਡਵਾਈਜ਼ਰੀ ਕਮੇਟੀ ਦੇ ਐਲਾਨ ਦਾ ਪਾਰਲੀਮੈਂਟ ਵਿਚ ਸਵਾਗਤ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਇਹ ਮੰਨਦੀ ਹੈ ਕਿ ਕਿਸੇ ਵੀ ਵਿਅੱਕਤੀ ਦਾ ਸਰੀਰਕ ਤੌਰ …