Breaking News
Home / 2017 / February / 15

Daily Archives: February 15, 2017

ਨਾਭਾ ਜੇਲ੍ਹ ਬਰੇਕ ਕਾਂਡ ਲਈ ਹਥਿਆਰ ਮੁਹੱਈਆ ਕਰਵਾਉਣ ਵਾਲਾ ਪੰਜਾਬ ਗੰਨ ਹਾਊਸ ਦਾ ਮਾਲਕ ਗ੍ਰਿਫਤਾਰ

ਅਦਾਲਤ ਨੇ ਕ੍ਰਿਪਾਲ ਸਿੰਘ ਨੂੰ ਤਿੰਨਾਂ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ ਨਾਭਾ/ਬਿਊਰੋ ਨਿਊਜ਼ ਨਾਭਾ ਜੇਲ੍ਹ ਬਰੇਕ ਕਾਂਡ ਲਈ ਹਥਿਆਰ ਮੁਹੱਈਆ ਕਰਵਾਉਣ ਦੇ ਦੋਸ਼ਾਂ ਤਹਿਤ ਮੋਗਾ ਦੇ ਪੰਜਾਬ ਗੰਨ ਹਾਊਸ ਦੇ ਮਾਲਕ ਕ੍ਰਿਪਾਲ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅਦਾਲਤ ਨੇ ਕ੍ਰਿਪਾਲ ਸਿੰਘ ਦਾ ਤਿੰਨ ਦਿਨਾਂ ਲਈ ਪੁਲਿਸ ਰਿਮਾਂਡ …

Read More »

ਅਕਾਲੀ ਦਲ ਦੇ ਕਈ ਆਗੂ ਸੈਰ ਸਪਾਟੇ ਲਈ ਵਿਦੇਸ਼ੀਂ ਪਹੁੰਚੇ

ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿਚ ਨਹੀਂ ਲਈ ਦਿਲਚਸਪੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਚੋਣਾਂ ਮਗਰੋਂ ਕਈ ਅਕਾਲੀ ਉਮੀਦਵਾਰ ਵਿਦੇਸ਼ਾਂ ਦੇ ਸੈਰ-ਸਪਾਟੇ ‘ਤੇ ਗਏ ਹਨ। ਕੋਈ ਪਹਾੜਾਂ ਦੀ ਸੈਰ ਕਰ ਰਿਹਾ ਹੈ ਤੇ ਕੋਈ ਵਿਦੇਸ਼ ਉਡਾਰੀ ਮਾਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ …

Read More »

‘ਆਪ’ ਦੀ ਸਰਕਾਰ ਬਣਨ ‘ਤੇ ਨਾਭਾ ਜੇਲ੍ਹ ਬਰੇਕ ਕਾਂਡ ਦਾ ਪਰਦਾ ਫਾਸ਼ ਕੀਤਾ ਜਾਵੇਗਾ : ਭਗਵੰਤ ਮਾਨ

ਕਿਹਾ, ਜੇਲ੍ਹ ਬਰੇਕ ਕਾਂਡ ਬਾਰੇ ਪੁਲਿਸ ਨੂੰ ਪਹਿਲਾਂ ਹੀ ਪਤਾ ਸੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਾਭਾ ਜੇਲ੍ਹ ਬਰੇਕ ਕਾਂਡ ਵਿੱਚ ਪੁਲਿਸ, ਸਿਆਸੀ ਤੇ ਅਪਰਾਧਿਕ ਗਠਜੋੜ ਦਾ ਪਰਦਾਫਾਸ਼ ਕੀਤਾ ਜਾਵੇਗਾ। ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਜੇਲ੍ਹ ਬਰੇਕ ਸਾਜਿਸ਼ ਦਾ …

Read More »

ਸਿੱਖ ਉਮੀਦਵਾਰਾਂ ਵਲੋਂ ਡੇਰੇ ਤੋਂ ਹਮਾਇਤ ਲੈਣ ਬਾਰੇ ਜਾਂਚ ਕਮੇਟੀ ਨੇ ਮੁੱਢਲੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪੀ

17 ਫਰਵਰੀ ਨੂੰ ਫਤਹਿਗੜ੍ਹ ਸਾਹਿਬ ਵਿਖੇ ਹੋਣ ਵਾਲੀ ਮੀਟਿੰਗ ਵਿਚ ਜਾਂਚ ਕਮੇਟੀ ਦੀ ਵਧਾਈ ਜਾ ਸਕਦੀ ਹੈ ਮਿਆਦ ਚੰਡੀਗੜ੍ਹ/ਬਿਊਰੋ ਨਿਊਜ਼ ਵਿਧਾਨ ਸਭਾ ਚੋਣਾਂ ਵਿੱਚ ਸਿੱਖ ਉਮੀਦਵਾਰਾਂ ਵੱਲੋਂ ਡੇਰਾ ਸਿਰਸਾ ਦੀ ਹਮਾਇਤ ਲੈਣ ਦੇ ਮਾਮਲੇ ਬਾਰੇ ਮੁੱਢਲੀ ਜਾਂਚ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ …

Read More »

ਸ਼ਸ਼ੀ ਕਲਾ ਨੇ ਕੀਤਾ ਆਤਮ ਸਮਰਪਣ

ਪ੍ਰਾਪਰਟੀ ਕੇਸ ਵਿਚ ਹੋਈ ਹੈ ਚਾਰ ਸਾਲਾਂ ਦੀ ਜੇਲ੍ਹ ਚੇਨਈ/ਬਿਊਰੋ ਨਿਊਜ਼ ਤਾਮਿਲਨਾਡੂ ਦੀ ਮੁੱਖ ਮੰਤਰੀ ਬਣਨ ਦਾ ਸੁਪਨਾ ਸੰਜੋਈ ਬੈਠੀ ਸ਼ਸ਼ੀ ਕਲਾ ਨਟਰਾਜਨ ਨੇ ਬੈਂਗਲੁਰੂ ਦੀ ਸਪੈਸ਼ਲ ਕੋਰਟ (ਜੇਲ੍ਹ) ਵਿਚ ਆਤਮ ਸਮਰਪਣ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਬੇਹਿਸਾਬ ਪ੍ਰਾਪਰਟੀ ਦੇ ਕੇਸ ਵਿਚ ਉਸ ਨੂੰ 4 ਸਾਲ ਦੀ ਸਜ਼ਾ ਸੁਣਾਈ …

Read More »

ਇਕੱਠੇ 104 ਸੈਟੇਲਾਈਟ ਲਾਂਚ ਕਰਕੇ ਭਾਰਤ ਨੇ ਸਿਰਜਿਆ ਇਤਿਹਾਸ

ਨਵੀਂ ਦਿੱਲੀ/ਬਿਊਰੋ ਨਿਊਜ਼ ਇਸਰੋ ਤੇਜ਼ੀ ਨਾਲ ਸਪੇਸ ਦੇ ਵੱਧ ਰਹੇ ਬਾਜ਼ਾਰ ਵਿਚ ਆਪਣੀ ਪਕੜ ਮਜ਼ਬੂਤ ਕਰਦਾ ਜਾ ਰਿਹਾ ਹੈ। ਇਸਰੋ ਨੇ ਅੱਜ ਇਕੱਠੇ 104 ਸੈਟੇਲਾਈਟਸ ਨੂੰ ਲਾਂਚ ਕਰਕੇ ਨਵਾਂ ਇਤਿਹਾਸ ਰਚਿਆ ਹੈ। ਇਸ ਤੋਂ ਪਹਿਲਾਂ ਕਿਸੇ ਵੀ ਸਪੇਸ ਮੁਹਿੰਮ ਵਿਚ ਇਕੱਠੇ ਏਨੇ ਸੈਟੇਲਾਈਟਸ ਲਾਂਚ ਨਹੀਂ ਕੀਤੇ ਗਏ। ਅੱਜ ਸਵੇਰੇ ਲਗਭਗ …

Read More »

ਆਮ ਆਦਮੀ ਪਾਰਟੀ ਨੇ ਕਿਸਾਨਾਂ ਨੂੰ ਦਿੱਤਾ ਹੌਸਲਾ

ਅਕਾਲੀ-ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਹਮੇਸ਼ਾ ਅੱਖੋਂ ਪਰੋਖੇ ਕੀਤਾ : ਵੜੈਚ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਕਿਸਾਨਾਂ ਨਾਲ ਹਮਦਰਦੀ ਪ੍ਰਗਟਾਈ ਹੈ, ਜੋ ਸਰਕਾਰ ਦੀ ਮਾੜੀ ਮਾਰਕਿਟਿੰਗ ਨੀਤੀਆਂ ਦਾ ਸ਼ਿਕਾਰ ਹੋਏ ਹਨ ਤੇ ਜਿਨ੍ਹਾਂ ਦੀ ਆਲੂ ਦੀ ਫਸਲ ਬਾਰਸ਼ ਕਾਰਨ ਬਰਬਾਦ ਹੋਈ ਹੈ। ਆਮ ਆਦਮੀ ਪਾਰਟੀ ਦੇ ਪੰਜਾਬ …

Read More »

ਦਿਲ ਦੇ ਮਰੀਜ਼ਾਂ ਲਈ ਰਾਹਤ

ਸਟੈਂਟਸ ਦੀ ਕੀਮਤ ਘਟਾ ਕੇ 7260 ਰੁਪਏ ਕੀਤੀ ਮੁੰਬਈ/ਬਿਊਰੋ ਨਿਊਜ਼ ਦਿਲ ਦੇ ਮਰੀਜ਼ਾਂ ਲਈ ਇਹ ਰਾਹਤ ਮਹਿਸੂਸ ਕਰਨ ਵਾਲੀ ਖਬਰ ਹੈ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ  ਨੇ ਇਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਕੋਰੋਨਰੀ ਸਟੈਂਟਸ ਦੀ ਕੀਮਤ ਤੈਅ ਕਰ ਦਿੱਤੀ ਹੈ। ਧਾਤੂ ਤੋਂ ਬਣਨ ਵਾਲੇ ਸਟੈਂਟਸ ਦੀ ਕੀਮਤ 7,260 ਰੁਪਏ ਪ੍ਰਤੀ ਯੂਨਿਟ …

Read More »