Breaking News
Home / ਜੀ.ਟੀ.ਏ. ਨਿਊਜ਼ / ਗੁਲਾਬ ਸਿੰਘ ਸੈਣੀਪੀ ਸੀ ਪਾਰਟੀਓਨਟਾਰੀਓ ਵੱਲੋਂ ਡਾਇਰੈਕਟਰਆਫਸਾਊਥਏਸ਼ੀਅਨਡਿਵੈਲਪਮੈਂਟਨਿਯੁਕਤ

ਗੁਲਾਬ ਸਿੰਘ ਸੈਣੀਪੀ ਸੀ ਪਾਰਟੀਓਨਟਾਰੀਓ ਵੱਲੋਂ ਡਾਇਰੈਕਟਰਆਫਸਾਊਥਏਸ਼ੀਅਨਡਿਵੈਲਪਮੈਂਟਨਿਯੁਕਤ

ਬਰੈਂਪਟਨ/ਪਰਵਾਸੀਬਿਊਰੋ
ਭਾਰਤੀਭਾਈਚਾਰੇ ਵਿੱਚ ਜਾਣੀ-ਪਛਾਣੀਸਖ਼ਸ਼ੀਅਤ ਗੁਲਾਬ ਸਿੰਘ ਸੈਣੀ ਨੂੰ ਪੀਸੀਪਾਰਟੀਓਨਟਾਰੀਓ ਵੱਲੋਂ ਡਾਇਰੈਕਟਰਆਫਸਾਊਥਏਸ਼ੀਅਨਡਿਵੈਲਪਮੈਂਟਐਂਡਮੈਂਬਰਸ਼ਿਪ ਗਰੋਥਨਿਯੁਕਤਕੀਤਾ ਗਿਆ ਹੈ।
ਅਦਾਰਾ’ਪਰਵਾਸੀ’ਨਾਲ ਗੱਲਬਾਤ ਕਰਦਿਆਂ ਗੁਲਾਬਸੈਣੀਹੋਰਾਂ ਦੱਸਿਆ ਕਿ ਪੀਸੀਪਾਰਟੀ ਦੇ ਲੀਡਰ, ਪੈਟਰਿਕਬਰਾਊਨ ਨੇ ਊਨ੍ਹਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ਲਈ ਉਹ ਉਨ੍ਹਾਂ ਦਾਅਤੇ ਪੀਸੀਪਾਰਟੀਦਾਤਹਿਦਿਲ ਤੋਂ ਧੰਨਵਾਦ ਕਰਦੇ ਹਨ।
ਆਪਣੀ ਇਸ ਜ਼ਿੰਮੇਵਾਰੀ ਦੱਸਦਿਆਂ ਉਨ੍ਹਾਂ ਕਿ ਉਨ੍ਹਾਂ ਦੀ ਮੁੱਖ ਜ਼ਿੰਮੇਵਾਰੀ ਪੀ ਸੀ ਪਾਰਟੀ ਨੂੰ ਓਨਟੈਰਿਓ ਵਿੱਚ ਵੱਡੀ ਗਿਣਤੀ ਵਿੱਚ ਵੱਸਦੀ ਸਾਊਥਏਸ਼ੀਅਨਕਮਿਊਨਿਟੀਨਾਲਜੋੜਣਾਅਤੇ ਇਸ ਕਮਿਊਨਿਟੀਨਾਲਜੁੜੇ ਹੋਏ ਮਸਲਿਆਂ ਤੋਂ ਪਾਰਟੀ ਨੂੰ ਜਾਣੂਕਰਵਾਊਣਾ। ਇਸ ਤੋਂ ਇਲਾਵਾ ਉਹ ਪਾਰਟੀਦੀਮੈਂਬਰਸ਼ਿਪ ਵਿੱਚ ਵਾਧਾਕਰਨਲਈਵੀਪੂਰੇ ਯਤਨਕਰਨਗੇ।
ਵਰਨਣਯੋਗ ਹੈ ਕਿ ਗੁਲਾਬ ਸਿੰਘ ਸੈਣੀ, ਜੋ ਕਿ ਪਿੱਛੋਂ ਹਰਿਆਣਾਨਾਲ ਸੰਬੰਧਤ ਹਨ, ਪਹਿਲਾਂ ਸਟੂਡੈਂਟਲੀਡਰ, ਇਕ ਸਪੋਰਟਸਮੈਨਹੋਣ ਤੋਂ ਇਲਾਵਾ ਕਈ ਸਾਲਹਾਈਕੋਰਟ ਵਿੱਚ ਬਤੌਰ ਵਕੀਲਪ੍ਰੈਕਟਿਸਵੀਕਰ ਚੁੱਕੇ ਹਨ।ਕੈਨੇਡਾ ਆ ਕੇ ਵੀ ਉਹ ਲੰਮੇਂ ਸਮੇਂ ਤੋਂ ਕਮਿਉਨਿਟੀ ਵਿੱਚ ਸਮਾਜਕਅਤੇ ਰਾਜਨੀਤਕ ਤੌਰ ਤੇ ਸਰਗਰਮਹਨ।ਉਨ੍ਹਾਂ ਯਕੀਨਪ੍ਰਗਟਕੀਤਾ ਕਿ ਅਗਲੀਆਂ ਪ੍ਰੋਵਿੰਸ਼ਿਅਲ ਚੋਣਾਂ ਵਿੱਚ ਪੈਟਰਿਕਬਰਾਊਨਦੀਲੀਡਰਸ਼ਿਪ ਵਿੱਚ ਪੀਸੀਪਾਰਟੀਭਾਰੀਬਹੁਮਤਪ੍ਰਾਪਤਕਰੇਗੀ ਅਤੇ ਪੈਟਰਿਕਬਰਾਊਨਓਨਟੈਰਿਓ ਦੇ ਅਗਲੇ ਪ੍ਰੀਮੀਅਰਹੋਣਗੇ। ਇਸ ਜਿੱਤ ਵਿੱਚ ਸਾਊਥਏਸ਼ੀਅਨਭਾਈਚਾਰੇ ਦੇ ਲੋਕ ਵੱਡੀ ਭੂਮਿਕਾਅਦਾਕਰਨਗੇ।

Check Also

ਕੈਨੇਡੀਅਨਾਂ ਨੂੰ ਸਸਤਾ ਹਵਾਈ ਸਫ਼ਰ ਕਰਵਾਉਣ ਲਈ ਤਿਆਰ ਕੈਨੇਡਾ ਜੈਟਲਾਈਨ

ਓਨਟਾਰੀਓ/ਬਿਊਰੋ ਨਿਊਜ਼ ਕੈਨੇਡਾ ਜੈੱਟਲਾਈਨਜ਼ ਏਅਰਲਾਈਨ ਨੇ ਆਪਣਾ ਕਿਰਾਇਆ ਭਾੜਾ ਹੱਦੋਂ ਵੱਧ ਘਟਾਉਣ ਦਾ ਫੈਸਲਾ ਕੀਤਾ …