Breaking News
Home / 2017 / February / 08

Daily Archives: February 8, 2017

20 ਫਰਵਰੀ ਤੋਂ ਏਟੀਐਮ ਵਿਚੋਂ ਕਢਵਾਏ ਜਾ ਸਕਣਗੇ ਹਫਤੇ ‘ਚ 50 ਹਜ਼ਾਰ ਰੁਪਏ

ਨੋਟਬੰਦੀ ਤੋਂ ਬਾਅਦ ਚੌਥੀ ਵਾਰ ਇਹ ਲਿਮਟ ਵਧਾਈ ਗਈ ਨਵੀਂ ਦਿੱਲੀ/ਬਿਊਰੋ ਨਿਊਜ਼ ਹੁਣ 20 ਫਰਵਰੀ ਤੋਂ ਏਟੀਐਮ ਵਿੱਚੋਂ ਹਫਤੇ ਵਿੱਚ 50 ਹਜ਼ਾਰ ਰੁਪਏ ਤੱਕ ਕਢਵਾਏ ਜਾ ਸਕਣਗੇ । ਇਸ ਦੇ ਨਾਲ ਹੀ ਰਿਜ਼ਰਵ ਬੈਂਕ ਵਲੋਂ 13 ਮਾਰਚ ਤੋਂ ਸੇਵਿੰਗ ਅਕਾਊਂਟ ‘ਤੇ ਕੈਸ਼ ਕਢਵਾਉਣ ਦੀ ਸੀਮਾ ਖਤਮ ਕਰਨ ਦਾ ਵੀ ਫੈਸਲਾ …

Read More »

ਹੁਸ਼ਿਆਰਪੁਰ ‘ਚ ਸਿਗਰਟ ਨਾ ਦੇਣ ‘ਤੇ ਦੁਕਾਨਦਾਰ ਦਾ ਕਤਲ

ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਹੁਸ਼ਿਆਰਪੁਰ/ਬਿਊਰੋ ਨਿਊਜ਼ ਹੁਸ਼ਿਆਰਪੁਰ ਵਿਚ ਸਿਗਰਟ ਨੂੰ ਲੈ ਕੇ ਹੋਏ ਵਿਵਾਦ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਹੈ। ਹੁਸ਼ਿਆਰਪੁਰ ਦੇ ਬੱਸ ਸਟੈਂਡ ਬਾਹਰ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਵਿਨੋਦ ਰਾਣਾ ਨੂੰ ਉਧਾਰ ਵਿਚ ਸਿਗਰਟ ਦੇਣ ਤੋਂ ਇਨਕਾਰ ਕਰਨਾ ਇੰਨਾ ਭਾਰੀ ਪੈ ਗਿਆ ਕਿ …

Read More »

ਚੋਣਾਂ ਸਬੰਧੀ ਡੇਰਾ ਸਿਰਸਾ ਪਹੁੰਚੇ ਅਕਾਲੀ ਆਗੂਆਂ ਦੀ ਜਾਂਚ ਸਬੰਧੀ ਸਵਾਲ ਉਠਣ ਲੱਗੇ

ਦਲ ਖਾਲਸਾ ਨੇ ਕਿਹਾ, ਇਸ ਜਾਂਚ ਦੀ ਕੋਈ ਤੁਕ ਨਹੀਂ ਚੰਡੀਗੜ੍ਹ/ਬਿਊਰੋ ਨਿਊਜ਼ ਵਿਧਾਨ ਸਭਾ ਚੋਣਾਂ ਵਿਚ ਹਮਾਇਤ ਹਾਸਲ ਕਰਨ ਲਈ ਡੇਰਾ ਸਿਰਸਾ ਪਹੁੰਚੇ ਸਿੱਖ ਆਗੂਆਂ ਖਿਲਾਫ ਸ਼੍ਰੋਮਣੀ ਕਮੇਟੀ ਦੀ ਜਾਂਚ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਦਲ ਖ਼ਾਲਸਾ ਦਾ ਕਹਿਣਾ ਹੈ ਕਿ ਇਸ ਜਾਂਚ ਦੀ ਕੋਈ ਤੁਕ ਨਹੀਂ। ਸਿੱਖ …

Read More »

ਅੰਮ੍ਰਿਤਧਾਰੀ ਬਜ਼ੁਰਗ ਨੂੰ ਨੰਗਾ ਕਰਕੇ ਬਣਾਇਆ ਵੀਡੀਓ

ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪੁੱਜਾ ਬਠਿੰਡਾ/ਬਿਊਰੋ ਨਿਊਜ਼ ਬਠਿੰਡਾ ਦੇ ਪਿੰਡ ਭਾਈਰੂਪਾ ਦੇ ਇਕ ਅੰਮ੍ਰਿਤਧਾਰੀ ਬਜ਼ੁਰਗ ਨੂੰ ਥਾਣਾ ਫੂਲ ਵਿਚ ਚਾਰ ਪੁਲਿਸ ਕਰਮੀਆਂ ਵੱਲੋਂ ਨੰਗਾ ਕਰਕੇ ਉਸ ਦੀ ਵੀਡੀਓ ਬਣਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹੁਣ ਇਸ ਪੀੜਤ ਵਿਅਕਤੀ ਦਾ ਵੀਡੀਓ …

Read More »

ਚੋਣਾਂ ਤੋਂ ਵਿਹਲੇ ਹੋ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਮਰੀਕਾ ਲਈ ਰਵਾਨਾ

ਨਿਊਯਾਰਕ ਦੇ ਹਸਪਤਾਲ ‘ਚ ਆਪਣੀ ਸਿਹਤ ਦਾ ਕਰਵਾਉਣਗੇ ਚੈਕਅਪ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦਾ ਕੰਮ ਨੇਪਰੇ ਚੜ੍ਹਨ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਅਮਰੀਕਾ ਲਈ ਰਵਾਨਾ ਹੋ ਗਏ ਹਨ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਬਾਦਲ ਨਿਊਯਾਰਕ ਦੇ ਉਸ ਹਸਪਤਾਲ ਵਿਚ ਆਪਣਾ ਚੈੱਕਅਪ ਵੀ ਕਰਾਉਣਗੇ, ਜਿੱਥੇ …

Read More »

ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਭੇਜਿਆ ਨੋਟਿਸ

ਲੰਘੇ ਕੱਲ੍ਹ ਮੋਦੀ ਨੇ ਸੰਸਦ ‘ਚ ਭਗਵੰਤ ਮਾਨ ਨੂੰ ਕੀਤੀ ਸੀ ਟਿੱਚਰ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਪ੍ਰੀਵਿਲਜ਼ ਨੋਟਿਸ ਭੇਜਿਆ ਹੈ। ਲੋਕ ਸਭਾ ਸਪੀਕਰ ਨੂੰ ਭੇਜੇ ਨੋਟਿਸ ਵਿਚ ਪ੍ਰਧਾਨ ਮੰਤਰੀ ‘ਤੇ ਸੰਸਦ ਦੀ ਮਰਿਆਦਾ ਭੰਗ ਕਰਨ …

Read More »

ਮੋਦੀ ਨੇ ਮਨਮੋਹਨ ਸਿੰਘ ਦੀ ਬੇਦਾਗ ਛਵੀ ‘ਤੇ ਲਾਇਆ ਪ੍ਰਸ਼ਨ ਚਿੰਨ੍ਹ

ਕਿਹਾ, ਇੰਨੇ ਘੋਟਾਲਿਆਂ ਵਿਚ ਵੀ ਮਨਮੋਹਨ ਬੇਦਾਗ ਰਹੇ, ਰੇਨਕੋਟ ਪਾ ਕੇ ਨਹਾਉਣਾ ਉਹੀ ਜਾਣਦੇ ਹਨ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿਚ ਕਾਂਗਰਸ ਸ਼ਾਸ਼ਨ ਕਾਲ ਦੇ ਘੁਟਾਲਿਆਂ ਦਾ ਜ਼ਿਕਰ ਕਰਦਿਆਂ ਹੋਇਆਂ ਡਾਕਟਰ ਮਨਮੋਹਨ ਸਿੰਘ ਦੀ ਬੇਦਾਗ ਛਵੀ ‘ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ। ਮੋਦੀ …

Read More »

ਅੰਨਾ ਡੀਐਮਕੇ ਵਿਚ ਬਗਾਵਤ, ਸੀਐਮ ਪਨੀਰਸੇਲਬਮ ਨੇ ਜੈਲਲਿਤਾ ਦੀ ਮੌਤ ਦੀ ਜਾਂਚ ਦੇ ਦਿੱਤੇ ਹੁਕਮ

ਚੇਨਈ/ਬਿਊਰੋ ਨਿਊਜ਼ ਅੰਨਾ ਡੀਐਮਕੇ ਵਿਚ ਬਗਾਵਤ ਹੋ ਗਈ ਹੈ। ਸ਼ਸ਼ੀ ਕਲਾ ਨੂੰ ਤਾਲਿਮਨਾਡੂ ਦੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਅੰਨਾ ਡੀਐਮਕੇ ਦੇ 130 ਵਿਧਾਇਕਾਂ ਨੂੰ ਬੱਸ ਰਾਹੀਂ ਚੇਨਈ ਦੇ ਫਾਈਵ ਸਟਾਰ ਹੋਟਲ ਵਿਚ ਲਿਜਾਇਆ ਗਿਆ ਤਾਂ ਜੋ ਉਹ ਸ਼ਸ਼ੀ ਕਲਾ ਦੇ …

Read More »