Breaking News
Home / 2017 / February / 03

Daily Archives: February 3, 2017

ਕੁਰਬਾਨੀ ਨਾਲ ਹਾਸਲ ਕੀਤੀ ਦਸਤਾਰ ਦਾ ਨਾ ਉਡਾਓ ਸਿਆਸੀ ਮਜ਼ਾਕ

ਪ੍ਰਧਾਨ ਮੰਤਰੀ ਆਪਣੇ ਕੱਪੜਿਆਂ ਅਤੇ ਸਟਾਇਲ ਦੇ ਲਈ ਮਸ਼ਹੂਰ ਹਨ। ਇਸੇ ਕਾਰਨ ਇਕ ਗੁਜਰਾਤੀ ਵਪਾਰੀ ਵੱਲੋਂ ਗਿਫ਼ਟ ਵਜੋਂ ਦਿੱਤੇ ਗਏ 10 ਲੱਖ ਦੇ ਸੂਟ ਨੂੰ ਵਿਰੋਧੀ ਧਿਰ ਨੇ ਮੁੱਦਾ ਬਣਾਇਆ। ਹੁਣ ਜਲੰਧਰ ਦੇ ਪੀਏਪੀ ਗਰਾਊਂਡ ‘ਚ ਉਨ੍ਹਾਂ ਦੇ ਹੇਅਰ ਸਟਾਇਲ ਨੂੰ ਲੈ ਕੇ ਸੰਜੀਦਗੀ ਚਰਚਾ ‘ਚ ਰਹੀ। ਦਰਅਸਲ ਮੋਦੀ ਦਾ …

Read More »

ਚੀਫ ਜਸਟਿਸ ਖੇਹਰ ਨੇ ਹਰਿਮੰਦਰ ਸਾਹਿਬ ਟੇਕਿਆ ਮੱਥਾ

ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਅਧਿਆਤਮਕ ਤੇ ਰੂਹਾਨੀ ਸਕੂਨ ਮਿਲਿਆ : ਖੇਹਰ ਅੰਮ੍ਰਿਤਸਰ : ਸੁਪਰੀਮ ਕੋਰਟ ਦੇ ਚੀਫ ਜਸਟਿਸ ਜਗਦੀਸ਼ ਸਿੰਘ ਖੇਹਰ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਸੂਚਨਾ ਕੇਂਦਰ ਵਿੱਚ ਖੇਹਰ …

Read More »

ਗਰਮੀਆਂ ਦੀਆਂ ਛੁੱਟੀਆਂ ‘ਚ ਵੀ ਮਾਮਲਿਆਂ ਦੀ ਕਰਨਗੇ ਸੁਣਵਾਈ

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਜੇ ਐਸ ਖੇਰ ਫਾਸਟ ਟਰੈਕ ਮੋਡ ‘ਚ ਹਨ। ਚੀਫ਼ ਜਸਟਿਸ ਨੂੰ ਅਜੇ ਅਹੁਦਾ ਸੰਭਾਲੇ ਇਕ ਮਹੀਨਾ ਨਹੀਂ ਹੋਇਆ ਪ੍ਰੰਤੂ ਉਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਇਹ ਸੰਕੇਤ ਦੇ ਦਿੱਤਾ ਹੈ ਕਿ ਉਹ ਸਾਲਾਂ ਤੋਂ ਲਟਕੇ ਮਾਮਲਿਆਂ ਨੂੰ ਤੇਜੀ ਨਾਲ ਨਿਪਟਾਉਣ ਦੇ ਪੱਖ ‘ਚ …

Read More »

ਆਪ ਮੁਖੀ ‘ਤੇ ਸੁਖਬੀਰ ਬਾਦਲ ਦੇ ਆਰੋਪ

ਸਾਬਕਾ ਖਾੜਕੂ ਦੀ ਕੋਠੀ ‘ਚ ਰਾਤ ਰਹੇ ਕੇਜਰੀਵਾਲ ਕੋਠੀ ‘ਚ ਰਹਿ ਰਹੇ ਹਨ ਐਸ ਐਚ ਓ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਮੋਗਾ/ਬਿਊਰੋ ਨਿਊਜ਼ : ਸ਼ਨੀਵਾਰ ਰਾਤ 9 ਵਜੇ ਜਿਸ ਸਮੇਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਰੈਲੀ ਕਰ ਰਹੇ ਸਨ, ਠੀਕ ਉਸੇ ਸਮੇਂ ਰਾਸ਼ਟਰੀ ਮੁਖੀ ਅਤੇ ਦਿੱਲੀ ਦੇ …

Read More »

ਪੰਜਾਬੀ ਗਾਇਕ ਕੇ ਐਸ ਮੱਖਣ ਕੋਲੋਂ ਈਡੀ ਨੇ ਕੀਤੀ ਪੁੱਛਗਿੱਛ

ਜਲੰਧਰ/ਬਿਊਰੋ ਨਿਊਜ਼ : ਪੰਜਾਬੀ ਗਾਇਕ ਤੇ ਫਿਲਮ ‘ਜੁਗਨੀ ਹੱਥ ਕਿਸੇ ਨਈਂ ਆਉਣੀ’ ਦੇ ਸਹਿ ਕਲਾਕਾਰ ਕੇ ਐਸ ਮੱਖਣ ਫਿਲਮ ਲਈ ਹੋਈ ਫੰਡਿੰਗ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਏ। ਪੁੱਛਗਿੱਛ ਲਗਭਗ 9 ਘੰਟੇ ਹੋਈ। ਉਹਨਾਂ ਦੱਸਿਆ ਕਿ ਈਡੀ ਅਧਿਕਾਰੀਆਂ ਨੇ ਉਹਨਾਂ ਤੋਂ ਫਿਲਮ ਦੇ ਨਿਰਮਾਤਾ ਤੇ ਹੋਰ …

Read More »

ਬੰਬ ਧਮਾਕੇ ਤੋਂ ਬਾਅਦ ਮਚਿਆ ਸਿਆਸੀ ਘਮਾਸਾਨ

ਕਾਂਗਰਸ ਤੇ ਅਕਾਲੀ ਦਲ ਨੂੰ ਸਾਰਾ ਪੰਜਾਬ ਅੱਤਵਾਦੀ ਦਿਸਣ ਲੱਗਾ : ਕੇਜਰੀਵਾਲ ਜਲੰਧਰ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਪਾਰਟੀ ਦੀ ਮਜ਼ਬੂਤੀ ਲਈ ਦੋਆਬੇ ਵਿੱਚ ਆਖਰੀ ਹੱਲਾ ਮਾਰਿਆ। ਕੇਜਰੀਵਾਲ ਨੇ ਨਕੋਦਰ, …

Read More »

ਪੰਜਾਬ ਚੋਣਾਂ ‘ਚ ਇਸ ਵਾਰ ਨੌਜਵਾਨ ਉਮੀਦਵਾਰਾਂ ‘ਤੇ ਟੇਕ

ਸਿਆਸੀ ਪਾਰਟੀਆਂ ਨੇ ਦੋ ਦਰਜਨ ਤੋਂ ਵੱਧ ਨੌਜਵਾਨ ਉਮੀਦਵਾਰਾਂ ਨੂੰ ਮੈਦਾਨ ‘ਚ ਉਤਾਰਿਆ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਦੇ ਸਭ ਤੋਂ ਬਜ਼ੁਰਗ 90 ਸਾਲਾ ਪ੍ਰਕਾਸ਼ ਸਿੰਘ ਬਾਦਲ ਛੇਵੀਂ ਵਾਰ ਮੁੱਖ ਮੰਤਰੀ ਬਣਨ ਲਈ ਮੈਦਾਨ ਵਿੱਚ ਹਨ। ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ 75 …

Read More »