Breaking News
Home / 2017 / February

Monthly Archives: February 2017

ਐਸਜੀਪੀਸੀ ਦੇ ਮੁੱਖ ਸਕੱਤਰ ਦੀ ਤਨਖਾਹ ਤਿੰਨ ਲੱਖ ਤੋਂ ਘਟਾ ਕੇ ਇਕ ਲੱਖ ਕੀਤੀ

ਕਮੇਟੀ ਦੇ ਖਜ਼ਾਨੇ ‘ਤੇ ਵਿੱਤੀ ਬੋਝ ਘਟਾਉਣ ਲਈ ਲਏ ਜਾ ਰਹੇ ਹਨ ਅਹਿਮ ਫੈਸਲੇ : ਬਡੂੰਗਰ ਪਟਿਆਲਾ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਦੀ ਤਨਖਾਹ ਵਿਚ ਇਕ ਤਿਹਾਈ ਕਟੌਤੀ ਕਰ ਦਿੱਤੀ ਗਈ ਹੈ। ਪਹਿਲੀ ਜਨਵਰੀ 2017 ਤੋਂ ਉਨ੍ਹਾਂ ਨੂੰ ਤਿੰਨ ਲੱਖ ਰੁਪਏ ਦੀ ਬਜਾਏ ਇਕ ਲੱਖ …

Read More »

ਇਕ ਅਪ੍ਰੈਲ ਤੋਂ ਪੰਜਾਬ ‘ਚ ਬੰਦ ਹੋਣਗੇ ਸ਼ਰਾਬ ਦੇ 1400 ਠੇਕੇ

ਨੈਸ਼ਨਲ ਅਤੇ ਸਟੇਟ ਹਾਈਵੇ ਦੇ 500 ਮੀਟਰ ਦੇ ਘੇਰੇ ‘ਚ ਨਹੀਂ ਦਿੱਤੇ ਜਾਣਗੇ ਲਾਇਸੈਂਸ ਚੰਡੀਗੜ੍ਹ/ਬਿਊਰੋ ਨਿਊਜ਼ ਜਿਹੜੇ ਸ਼ਰਾਬ ਦੇ ਠੇਕੇ ਨੈਸ਼ਨਲ ਜਾਂ ਸਟੇਟ ਹਾਈਵੇ ਦੇ ਨੇੜੇ ਹਨ, ਉਹ ਇਕ ਅਪ੍ਰੈਲ ਤੋਂ ਬੰਦ ਹੋ ਜਾਣਗੇ। ਇਨ੍ਹਾਂ ਸ਼ਰਾਬ ਦੇ ਠੇਕਿਆਂ ਦੀ ਗਿਣਤੀ 1400 ਦੇ ਕਰੀਬ ਹੈ।  2017-18 ਦੀ ਐਕਸਾਈਜ਼ ਪਾਲਿਸੀ ਵਿਚ ਐਕਸਾਈਜ਼ …

Read More »

ਸੁਪਰੀਮ ਕੋਰਟ ਅੰਮ੍ਰਿਤਧਾਰਾ ਦਵਾਈ ਨਹੀਂ : ਚੀਫ ਜਸਟਿਸ ਜੇ ਐਸ ਖੇਹਰ

ਕਿਹਾ, ਕਈ ਸਮੱਸਿਆਵਾਂ ਦਾ ਹੱਲ ਸਰਕਾਰ ਨੂੰ ਅਪੀਲ ਕਰਕੇ ਵੀ ਕਰਾਇਆ ਜਾ ਸਕਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਦੇ ਚੀਫ ਜਸਟਿਸ ਜੇ ਐਸ ਖੇਹਰ ਨੇ ਸੁਪਰੀਮ ਕੋਰਟ ਦੀ ਤੁਲਨਾ ਅੰਮ੍ਰਿਤਧਾਰਾ ਦਵਾਈ ਨਾਲ ਕਰ ਦਿੱਤੀ ਹੈ। ਉਨ੍ਹਾਂ ਇਕ ਜਨਹਿਤ ਪਟੀਸ਼ਨ ਖਾਰਜ ਕਰਦੇ ਹੋਏ ਕਿਹਾ ਕਿ ਇਹ ਸੁਪਰੀਮ ਕੋਰਟ ਹੈ, ਕੋਈ ਅੰਮ੍ਰਿਤਧਾਰਾ …

Read More »

ਗੁਰਮੇਹਰ ਕੌਰ ਨੇ ਆਪਣੇ ਆਪ ਨੂੰ ਕੰਪੇਨ ਤੋਂ ਕੀਤਾ ਵੱਖ

ਕਿਹਾ, ਮੈਨੂੰ ਇਕੱਲੀ ਛੱਡ ਦਿੱਤਾ ਜਾਵੇ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਨੇ ਖੁਦ ਨੂੰ ਕੰਪੇਨ ਤੋਂ ਵੱਖ ਕਰ ਲਿਆ ਹੈ। ਉਸ ਨੇ ਅੱਜ ਸਵੇਰੇ ਟਵੀਟ ਕਰਕੇ ਕਿਹਾ ਕਿ ਮੈਂ ਕੰਪੇਨ ਤੋਂ ਵੱਖ ਹੋ ਰਹੀ ਹਾਂ। ਸਾਰਿਆਂ ਨੂੰ ਵਧਾਈ। ਉਸ ਨੇ ਕਿਹਾ ਕਿ ਮੈਂ ਬੇਨਤੀ ਕਰਦੀ ਹਾਂ …

Read More »

ਗੁਰਮੇਹਰ ਕੌਰ ਦੇ ਪਰਿਵਾਰਕ ਮੈਂਬਰ ਵੀ ਆਏ ਸਾਹਮਣੇ

ਗੁਰਮੇਹਰ ਦੇ ਦਾਦਾ ਕਮਲਜੀਤ ਸਿੰਘ ਨੇ ਕਿਹਾ, ਮੀਡੀਆ ਪੂਰੇ ਮਾਮਲੇ ਨੂੰ ਦਿਖਾਉਣਾ ਬੰਦ ਕਰੇ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਰਗਿਲ ਜੰਗ ਦੇ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਬੇਟੀ ਗੁਰਮੇਹਰ ਕੌਰ ਵੱਲੋਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਖ਼ਿਲਾਫ਼ ਛੇੜੀ ਗਈ ਮੁਹਿੰਮ ਤੋਂ ਬਾਅਦ ਪਹਿਲੀ ਵਾਰ ਉਸ ਦੇ ਪਰਿਵਾਰਕ ਮੈਂਬਰ ਸਾਹਮਣੇ ਆਏ ਹਨ। ਗੁਰਮੇਹਰ ਕੌਰ …

Read More »

ਭਗਵੰਤ ਮਾਨ ਕਰ ਰਹੇ ਹਨ ਸਟਰਾਂਗ ਰੂਮਾਂ ਦਾ ਦੌਰਾ

ਕਿਹਾ, ਪੰਜਾਬ ‘ਚ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ ਪਟਿਆਲਾ/ਬਿਊਰੋ ਨਿਊਜ਼ ਪੰਜਾਬ ਵਿੱਚ ਵੋਟਿੰਗ ਮਸ਼ੀਨਾਂ ਦੀ ਰਾਖੀ ਲਈ ਬੈਠੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨਾਲ ਮੁਲਾਕਾਤ ਲਈ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਸੂਬੇ ਦਾ ਚਾਰ ਦਿਨ ਦਾ ਦੌਰਾ ਕਰ ਰਹੇ ਹਨ। ਅੱਜ ਦੌਰੇ ਦੇ ਪਹਿਲੇ ਦਿਨ ਭਗਵੰਤ ਮਾਨ …

Read More »

ਕੇਜਰੀਵਾਲ ਨੇ ਲਗਾਇਆ ਏਬੀਵੀਪੀ ‘ਤੇ ਗੁੰਡਾਗਰਦੀ ਦਾ ਆਰੋਪ

ਐਨ.ਐਚ.ਆਰ.ਸੀ. ਦਾ ਪੁਲਿਸ ਨੂੰ ਨੋਟਿਸ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਮਜਸ ਕਾਲਜ ਵਿਚ ਸ਼ੁਰੂ ਹੋਏ ਵਿਵਾਦ ‘ਤੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸਾਹਮਣੇ ਆ ਗਏ ਹਨ। ਕੇਜਰੀਵਾਲ ਨੇ ਵਿਦਿਆਰਥਣ ਗੁਰਮੇਹਰ ਕੌਰ ਨੂੰ ਧਮਕੀ ਦੇਣ ਵਾਲਿਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਉਨ੍ਹਾਂ ਭਾਜਪਾ ‘ਤੇ ਗੰਦੀ ਰਾਜਨੀਤੀ ਦਾ ਆਰੋਪ ਲਗਾਇਆ …

Read More »

ਮੁਕੇਰੀਆਂ ‘ਚ ਪਰਵਾਸੀ ਲਾੜਾ ਲਾਵਾਂ ਲੈਣ ਪਿੱਛੋਂ ਲਾੜੀ ਛੱਡ ਕੇ ਭੱਜਿਆ

ਲੜਕੇ ਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ ਕੇਸ ਦਰਜ ਮੁਕੇਰੀਆਂ/ਬਿਊਰੋ ਨਿਊਜ਼ ਮੁਕੇਰੀਆਂ ਦੇ ਗੁਰਾਇਆ ਮੈਰਿਜ ਪੈਲੇਸ ਵਿੱਚ ਆਇਆ ਇੱਕ ਪਰਵਾਸੀ ਪੰਜਾਬੀ ਲਾੜਾ ਕਥਿਤ ਤੌਰ ‘ਤੇ ਦਾਜ ਵਿੱਚ ਗੱਡੀ ਤੇ ਨਕਦੀ ਨਾ ਮਿਲਣ ‘ਤੇ ਲਾਵਾਂ ਲੈਣ ਉਪਰੰਤ ਲਾੜੀ ਨੂੰ ਛੱਡ ਕੇ ਵਾਪਸ ਭੱਜ ਗਿਆ। ਲੜਕੀ ਵਾਲਿਆਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਲੜਕੇ …

Read More »

ਦਿੱਲੀ ‘ਚ ਗੁਰਦੁਆਰਾ ਕਮੇਟੀ ਦੀਆਂ ਵੋਟਾਂ ਅਮਨ ਅਮਾਨ ਨਾਲ ਪਈਆਂ

46 ਵਾਰਡਾਂ ‘ਚ 45.77 ਫੀਸਦੀ ਹੋਈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਵਾਰਡਾਂ ਲਈ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਐਤਵਾਰ ਸਵੇਰੇ 8 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਤੇ ਇਹ ਅਮਲ ਸ਼ਾਮ ਪੰਜ ਵਜੇ ਮੁੱਕਿਆ। ਚੋਣਾਂ ਲਈ 3000 ਚੋਣ ઠਅਧਿਕਾਰੀਆਂ ਦੀ ਜ਼ਿੰਮੇਵਾਰੀ …

Read More »

ਆਸਕਰ ਐਵਾਰਡ ਵਿਚ ਓਮਪੁਰੀ ਨੂੰ ਦਿੱਤੀ ਗਈ ਸ਼ਰਧਾਂਜਲੀ

ਨਵੀਂ ਦਿੱਲੀ/ਬਿਊਰੋ ਨਿਊਜ਼ ਲਾਸ ਏਂਜਲਸ ਵਿਚ ਆਯੋਜਿਤ ਹੋਏ ਵਿਸ਼ਵ ਪ੍ਰਸਿੱਧ ਆਸਕਰ ਐਵਾਰਡ ਸਮਾਰੋਹ ਵਿਚ ਇਕ ਖਾਸ ਪ੍ਰੋਗਰਾਮ ਉਨ੍ਹਾਂ ਅਦਾਕਾਰਾਂ ਲਈ ਰੱਖਿਆ ਗਿਆ ਜੋ ਸਾਡੇ ਵਿਚਕਾਰ ਨਹੀਂ ਰਹੇ ਹਨ।  89ਵੇਂ (ਉਣਾਨਵੇਂ) ਆਸਕਰ ਐਵਾਰਡ ਵਿਚ ਬਾਲੀਵੁੱਡ ਦੇ ਸਿਰਮੌਰ ਅਦਾਕਾਰ ਓਮਪੁਰੀ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਸਭ ਤੋਂ ਵੱਡੀ ਗੱਲ ਇਹ ਸੀ ਕਿ …

Read More »