Breaking News
Home / ਭਾਰਤ / ਸਿੱਧੂ ਕਾਂਗਰਸ ‘ਚ ਬਗੈਰ ਸ਼ਰਤ ਤੋਂ ਸ਼ਾਮਲ ਹੋਣਗੇ : ਅਮਰਿੰਦਰ

ਸਿੱਧੂ ਕਾਂਗਰਸ ‘ਚ ਬਗੈਰ ਸ਼ਰਤ ਤੋਂ ਸ਼ਾਮਲ ਹੋਣਗੇ : ਅਮਰਿੰਦਰ

4ਡਿਪਟੀ ਮੁੱਖ ਮੰਤਰੀ ਦੇ ਅਹੁਦੇ ਦਾ ਫੈਸਲਾ ਉਚਿਤ ਸਮੇਂ ‘ਤੇ ਲਿਆ ਜਾਵੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਕ ਵਾਰ ਫਿਰ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਜਲਦੀ ਹੀ ਪਾਰਟੀ ਵਿਚ ਸ਼ਾਮਿਲ ਹੋਣਗੇ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਿੱਧੂ ਬਗੈਰ ਸ਼ਰਤ ਕਾਂਗਰਸ ਵਿਚ ਸ਼ਾਮਲ ਹੋਣਗੇ ਤੇ ਸੂਬੇ ਵਿਚ ਡਿਪਟੀ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਕੋਈ ਵੀ ਫੈਸਲਾ ਉਚਿਤ ਸਮੇਂ ‘ਤੇ ਲਿਆ ਜਾਵੇਗਾ। ਕੈਪਟਨ ਅਮਰਿੰਦਰ ਨੇ ਕਿਹਾ ਕਿ ਸਿੱਧੂ ਦੀ ਪਤਨੀ ਵੱਲੋਂ ਕੀਤੇ ਗਏ ਐਲਾਨ ਮੁਤਾਬਕ ਉਹ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਹੋਣਗੇ।

Check Also

ਕੈਥਲ ‘ਚ ਮਹਿਲਾ ਨੇ ਨਵਜੰਮੀ ਬੱਚੀ ਨਾਲੇ ‘ਚ ਸੁੱਟੀ

ਕੁੱਤਾ ਬੱਚੀ ਨੂੰ ਨਾਲੇ ‘ਚੋਂ ਕੱਢ ਲਿਆਇਆ ਬਾਹਰ ਕੈਥਲ/ਬਿਊਰੋ ਨਿਊਜ਼ ਹਰਿਆਣਾ ਵਿਚ ਪੈਂਦੇ ਕੈਥਲ ‘ਚ …