Breaking News
Home / ਫ਼ਿਲਮੀ ਦੁਨੀਆ / ਸੈਫ-ਕਰੀਨਾ ਦੇ ਘਰਬੇਟੇ ਨੇ ਲਿਆਜਨਮ

ਸੈਫ-ਕਰੀਨਾ ਦੇ ਘਰਬੇਟੇ ਨੇ ਲਿਆਜਨਮ

kareen-son-copy-copyਮੁੰਬਈ : ਸੈਫਅਲੀਖਾਨਅਤੇ ਕਰੀਨਾਕਪੂਰਖਾਨ ਦੇ ਘਰਬੇਟੇ ਨੇ ਜਨਮਲਿਆਹੈ।ਸ਼ੋਸ਼ਲਮੀਡੀਆ’ਤੇ ਇਸ ਜੋੜੀ ਨੂੰ ਵਧਾਈਆਂ ਮਿਲਰਹੀਆਂ ਹਨ। ਪਟੌਦੀ ਖਾਨਦਾਨ ਦੇ ਛੋਟੇ ਜਨਵਾਬਦਾਨਾਮਤੈਮੂਰਅਲੀਖਾਨ ਪਟੌਦੀ ਰੱਖਿਆ ਗਿਆ ਹੈ।ਸੈਫਅਤੇ ਕਰੀਨਾ ਨੇ ਕਦੀ ਸੋਚਿਆ ਵੀਨਹੀਂ ਹੋਵੇਗਾ ਕਿ ਜਨਮਲੈਂਦੇ ਹੀ ਉਨ੍ਹਾਂ ਦਾਬੇਟਾਸੋਸ਼ਲਮੀਡੀਆ ‘ਚ ਕੰਟਰੋਬਰਸੀਦਾਕਾਰਨਬਣਜਾਵੇਗਾ। ਸੈਫ ਨੇ ਜਿਸ ਤਰ੍ਹਾਂ ਹੀ ਬੇਟੇ ਦਾਨਾਮਸ਼ੋਸ਼ਲਮੀਡੀਆ’ਤੇ ਅਨਾਊਂਸਕੀਤਾ ਤਾਂ ਲੋਕਾਂ ਨੇ ਨੈਗੇਟਿਵ ਕੁਮੈਂਟ ਅਤੇ ਪੋਸਟਕਰਨੇ ਸ਼ੁਰੂ ਕਰ ਦਿੱਤੇ।

Check Also

ਸੰਘਾ ਮੋਸ਼ਨ ਪਿਕਚਰਜ਼ ਦੀ ਫ਼ਿਲਮ ‘ਨੈਵਰ ਅਗੇਨ’ ਟੋਰਾਂਟੋ ਦੇ ‘ਇਫ਼ਸਾ’ ਤੇ ਹੋਰ ਅੰਤਰ-ਰਾਸ਼ਟਰੀ ਫ਼ਿਲਮੀ ਮੇਲਿਆਂ ਵਿਚ ਵਿਖਾਈ ਜਾਏਗੀ

ਟੋਰਾਂਟੋ/ਡਾ. ਝੰਡ : ਕੈਨੇਡਾ ਵਿਚ ਨਸ਼ਿਆਂ ਦੀ ਬੀਮਾਰੀ ਦੀ ਮਾਰ ਹੇਠ ਆਏ ਨੌਜੁਆਨਾਂ ਦੇ ਟੁੱਟੇ-ਭੱਜੇ …