Breaking News
Home / ਹਫ਼ਤਾਵਾਰੀ ਫੇਰੀ / ਟਰੰਪ ਦੇ ਰਾਸ਼ਟਰਪਤੀ ਬਣਨ ‘ਤੇ ਲੱਗੀ ਮੋਹਰ

ਟਰੰਪ ਦੇ ਰਾਸ਼ਟਰਪਤੀ ਬਣਨ ‘ਤੇ ਲੱਗੀ ਮੋਹਰ

trump-copy-copyਵਾਸ਼ਿੰਗਟਨ : ਚੋਣ ਮੰਡਲ ਦੀ ਵੋਟਿੰਗ ਵਿੱਚ ਡੋਨਾਲਡ ਟਰੰਪ ਨੂੰ ਜਿੱਤ ਹਾਸਲ ਹੋਈ ਹੈ, ਜਿਸ ਨਾਲ ਉਨ੍ਹਾਂ ਦੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਅਹੁਦੇ ਲਈ ਹੋਈ ਚੋਣ ਉਪਰ ਮੋਹਰ ਲੱਗ ਗਈ। ਉਨ੍ਹਾਂ ਦੀ ਇਸ ਜਿੱਤ ਨਾਲ ਹੀ ਰਿਪਬਲਿਕਨ ਚੋਣਕਾਰਾਂ ਨੂੰ ਉਨ੍ਹਾਂ ਖ਼ਿਲਾਫ਼ ਕਰਨ ਦੀ ਵਿਰੋਧੀਆਂ ਦੀ ਕੋਸ਼ਿਸ਼ ਉਪਰ ਪਾਣੀ ਫਿਰ ਗਿਆ ਹੈ। ਉਨ੍ਹਾਂ ਨੂੰ ਚੋਣ ਮੰਡਲ ਵਿੱਚ ਲੋੜੀਂਦੀਆਂ 270 ਵੋਟਾਂ ਤੋਂ ਕਿਤੇ ਵੱਧ ਵੋਟਾਂ ਮਿਲੀਆਂ। ਆਲੋਚਕਾਂ ਨੂੰ ਆਸ ਸੀ ਕਿ ਟਰੰਪ ਨੂੰ ਚੋਣ ਮੰਡਲ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਪਰ ਅਜਿਹਾ ਨਹੀਂ ਹੋਇਆ।

Check Also

ਮਾਂ ਬੋਲੀ ਨਾਲ ਫਿਰ ਧੱਕਾ : ਹੁਣ ਹਿੰਦੀ ਵਾਲੇ ਮਾਸਟਰ ਪੜ੍ਹਾਉਣਗੇ ਪੰਜਾਬੀ

ਚੰਡੀਗੜ੍ਹ : ਪੰਜਾਬ ਦੇ ਮਿਡਲ ਸਕੂਲਾਂ ਵਿਚ ਪੰਜਾਬੀ ਵਿਸ਼ੇ ਨੂੰ ਹਿੰਦੀ ਵਾਲੇ ਅਤੇ ਹਿੰਦੀ ਵਿਸ਼ਿਆਂ …