Breaking News
Home / 2016 / December / 21

Daily Archives: December 21, 2016

ਫਿਰੋਜ਼ਪੁਰ ‘ਚ ਅਕਾਲੀ ਦਲ ਨੂੰ ਜ਼ਬਰਦਸਤ ਝਟਕਾ

ਐਮ ਪੀ ਘੁਬਾਇਆ ਦਾ ਪੁੱਤਰ ਦਵਿੰਦਰ ਸਿੰਘ ਕਾਂਗਰਸ ‘ਚ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਪੁੱਤਰ ਦਵਿੰਦਰ ਸਿੰਘ ਦੇ ਨਾਲ ਉਨ੍ਹਾਂ ਦੀ ਪਤਨੀ, ਭਰਾ ਅਤੇ ਸਮਰਥਕ ਕਾਂਗਰਸ ਵਿੱਚ ਸ਼ਾਮਲ ਹੋ ਗਏ । ਅੱਜ ਦਿੱਲੀ ਵਿੱਚ ਪੰਜਾਬ ਕਾਂਗਰਸ ਦੇ …

Read More »

ਮਜੀਠੀਆ ਨੇ ਕੇਜਰੀਵਾਲ ਦੇ ਦਾਅਵਿਆਂ ਨੂੰ ਦੱਸਿਆ ਰਾਜਨੀਤਕ ਸਟੰਟ

ਕਿਹਾ, ‘ਆਪ’ ਦੇ ਬਿਆਨ ਹੁੰਦੇ ਹਨ ਸਚਾਈ ਤੋਂ ਕੋਹਾਂ ਦੂਰ ਅੰਮ੍ਰਿਤਸਰ/ਬਿਊਰੋ ਨਿਊਜ਼ ਬਿਕਰਮ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਦੇ ਦਾਅਵਿਆਂ ਨੂੰ ਮਹਿਜ਼ ਇੱਕ ਰਾਜਨੀਤਕ ਸਟੰਟ ਕਰਾਰ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਜੋ ਵੀ ਬਿਆਨ ਦਿੰਦੀ ਹੈ, ਉਹ ਸੱਚਾਈ ਤੋਂ ਕੋਹਾਂ ਦੂਰ ਹੁੰਦੇ ਹਨ । ਉਨ੍ਹਾਂ …

Read More »

ਕੈਪਟਨ ਅਮਰਿੰਦਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

ਕਿਹਾ, ਪੰਜਾਬ ਵਿਧਾਨ ਸਭਾ ਚੋਣਾਂ ਇਕ ਪੜਾਅ ਵਿਚ ਹੀ ਕਰਵਾਈਆਂ ਜਾਣ ਕੀਤਾ ਖੁਲਾਸਾ, ਸਿੱਧੂ ਟੱਬਰ ‘ਚੋਂ ਇਕ ਨੂੰ ਟਿਕਟ ਤੇ ਜਿਹੜੇ ਵਿਧਾਇਕਾਂ ਦੀ ਜਿੱਤਣ ਦੀ ਉਮੀਦ ਨਹੀਂ ਉਨ੍ਹਾਂ ਦੀ ਕੱਟੇਗੀ ਟਿਕਟ ਚੰਡੀਗੜ੍ਹ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਚੋਣ ਕਮਿਸ਼ਨ ਨੂੰ ਪੱਤਰ ਭੇਜ ਕੇ ਪੰਜਾਬ ਵਿਧਾਨ ਸਭਾ ਚੋਣਾਂ ਇੱਕ ਪੜਾਅ …

Read More »

ਨੋਟਬੰਦੀ ਨੂੰ ਲੈ ਕੇ ਮੋਦੀ ਸਰਕਾਰ ਦਾ ਇਕ ਹੋਰ ਫੈਸਲਾ

ਹੁਣ ਤਨਖਾਹ ਸਿੱਧਾ ਖਾਤੇ ‘ਚ ਜਾਂ ਚੈਕ ਰਾਹੀਂ ਦੇਣੀ ਪਵੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ ਕੈਸ਼ਲੈਸ ਭਾਰਤ ਵੱਲ ਮੋਦੀ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਹੁਣ ਤਨਖਾਹ ਸਿੱਧਾ ਖਾਤੇ ਵਿਚ ਜਾਂ ਚੈੱਕ ਰਾਹੀਂ ਹੀ ਦੇਣੀ ਹੋਵੇਗੀ। ਕੇਂਦਰੀ ਕੈਬਨਿਟ ਨੇ ਇਸ ਆਰਡੀਨੈਂਸ ‘ਤੇ ਮੋਹਰ ਲਾ ਦਿੱਤੀ ਹੈ। ਹਾਲਾਂਕਿ ਇਸ ‘ਤੇ ਅਜੇ …

Read More »

ਸੁੱਚਾ ਸਿੰਘ ਲੰਗਾਹ ਨਹੀਂ ਲੜ ਸਕਣਗੇ ਚੋਣ

ਹਾਈਕੋਰਟ ਨੇ ਲੰਗਾਹ ਦੀ ਜ਼ਮਾਨਤ ਦੀ ਅਰਜ਼ੀ ਕੀਤੀ ਖਾਰਜ ਚੰਡੀਗੜ੍ਹ/ਬਿਊਰੋ ਨਿਊਜ਼ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਗੁਰਦਾਸਪੁਰ ਦੀ ਡੇਰਾ ਬਾਬਾ ਨਾਨਕ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁੱਚਾ ਸਿੰਘ ਲੰਗਾਹ ਚੋਣ ਨਹੀਂ ਲੜ ਸਕਣਗੇ। ਹਾਈਕੋਰਟ ਨੇ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ ਜਿਸ …

Read More »

ਸੱਜਣ ਕੁਮਾਰ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ/ਬਿਊਰੋ ਨਿਊਜ਼ ਸਿੱਖ ਕਤਲੇਆਮ ਦੇ ਮਾਮਲਿਆਂ ਵਿਚ ਘਿਰੇ ਸੱਜਣ ਕੁਮਾਰ ਨੂੰ ਅਦਾਲਤ ਵਿਚੋਂ ਰਾਹਤ ਮਿਲਦਿਆਂ ਅਗਾਊਂ ਜ਼ਮਾਨਤ ਮਿਲ ਗਈ, ਜਿਸ ਨਾਲ ਉਸਦਾ ਗ੍ਰਿਫਤਾਰੀ ਤੋਂ ਬਚਾ ਹੋ ਗਿਆ। ਐਸ ਆਈ ਟੀ ਦਾ ਕਹਿਣਾ ਹੈ ਕਿ ਸੱਜਣ ਕੁਮਾਰ ਪੁੱਛਗਿੱਛ ਦੌਰਾਨ ਸਹਿਯੋਗ ਨਹੀਂ ਦੇ ਰਿਹਾ ਉਹ ਆਪਣਾ ਨਾਮ ਅਤੇ ਪਤਾ ਦੱਸਦਾ ਹੈ …

Read More »

‘ਆਪ’ ਨੇ ਸ਼ੁਰੂ ਕੀਤੀ ‘ਸੁਖਬੀਰ ਦਾ ਗੱਪ, ਆਪ ਦਾ ਸੱਚ’ ਮੁਹਿੰਮ

ਹਰੀਕੇ ਪੱਤਣ ‘ਚ ਤਾਲਿਆਂ ‘ਚ ਬੰਦ  ਪਾਣੀ ਵਾਲੀ ਬੱਸ ਦੇ ਕੋਲ ਖਲੋ ਕੇ ਬੋਲੇ ਘੁੱਗੀ ਸੁਖਬੀਰ ਬਾਦਲ ਦੀਆਂ ਗੱਪਾਂ ਪੰਜਾਬ ਨੂੰ ਪੈ ਰਹੀਆਂ ਹਨ ਮਹਿੰਗੀਆਂ   ਹਰੀਕੇ ਪੱਤਣ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ‘ਸ਼੍ਰੋਮਣੀ ਗੱਪੀ’ ਕਰਾਰ ਦਿੰਦੇ ਹੋਏ ‘ਸੁਖਬੀਰ ਦਾ ਗੱਪ, …

Read More »

ਬਠਿੰਡਾ ਵਿਖੇ ਸਰਕਾਰ ਖਿਲਾਫ ਫੂਕੇ ਜਾ ਪੁਤਲੇ ‘ਚ ਕੁੱਦਿਆ ਇਕ ਈਜੀਐਸ ਅਧਿਆਪਕ

ਬੁਰੀ ਤਰ੍ਹਾਂ ਆਇਆ ਅੱਗ ਦੀ ਲਪੇਟ ‘ਚ, ਹਾਲਤ ਗੰਭੀਰ ਬਠਿੰਡਾ/ਬਿਊਰੋ ਨਿਊਜ਼ ਬਠਿੰਡਾ ਵਿਚ ਈ. ਜੀ. ਐੱਸ. ਅਧਿਆਪਕਾਂ ਵਲੋਂ ਸਰਕਾਰ ਖਿਲਾਫ ਧਰਨੇ ਦੌਰਾਨ ਪੁਤਲਾ ਫੂਕਿਆ ਜਾ ਰਿਹਾ ਸੀ ਕਿ ਇਕ ਈਜੀਐਸ ਅਧਿਆਪਕ ਨੇ ਖੁਦ ‘ਤੇ ਤੇਲ ਛਿੜਕ ਕੇ ਸੜਦੇ ਹੋਏ ਪੁਤਲੇ ਵਿਚ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ …

Read More »

ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਨੂੰ ਜੂਏ ਦਾ ਗੜ੍ਹ ਬਣਾਉਣ ਦੀ ਤਿਆਰੀ ਦਾ ਆਮ ਆਦਮੀ ਪਾਰਟੀ ਵੱਲੋਂ ਵਿਰੋਧ

ਚਾਰ ਅੱਖਰਾਂ ਵਾਲੀ ਲਾਟਰੀ ਬੰਦ ਕਰਨ ਲਈ ਕਿਹਾ ਅਕਾਲੀਆਂ ਵੱਲੋਂ ਪਹਿਲਾਂ ਹੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿੱਚ ਧੱਕ ਕੇ ਤਬਾਹ ਕੀਤਾ ਜਾ ਚੁੱਕਿਆ ਹੈ ਭਗਵੰਤ ਮਾਨ ਨੇ ਕਿਹਾ ਨੌਜਵਾਨਾਂ ਦੇ ਭਵਿੱਖ ਨੂੰ ਤਬਾਹ ਕਰਨ ਵਾਲੇ ਸਰਕਾਰ ਦੇ ਕਾਰਨਾਮਿਆਂ ਨੂੰ ਬਰਦਾਸ਼ਤ ਨਹੀਂ ਕਰੇਗੀ ‘ਆਪ’ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਅਕਾਲੀ-ਭਾਜਪਾ …

Read More »

ਕੇਂਦਰੀ ਪੰਜਾਬੀ ਲੇਖਕ ਸਭਾ ਨੇ ਸਿਆਸੀ ਦਲਾਂ ਨੂੰ ਖਤ ਲਿਖ ਕੇ ਕੀਤੀ ਮੰਗ

ਮਾਂ ਬੋਲੀ ਪੰਜਾਬੀ ਦੀ ਉਨਤੀ ਅਤੇ ਪ੍ਰਫੁਲਤਾ ਦਾ ਮੁੱਦਾ ਚੋਣ ਮਨੋਰਥ ਪੱਤਰਾਂ ‘ਚ ਕਰੋ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਲਿਖੀਆਂ ਚਿੱਠੀਆਂ ਵਿੱਚ ਮੰਗ ਕੀਤੀ ਹੈ ਕਿ ਉਹ ਆਪੋ-ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਪੰਜਾਬੀ ਭਾਸ਼ਾ/ਬੋਲੀ ਨਾਲ ਸਬੰਧਤ ਉਹ ਅਹਿਮ ਨੁਕਤੇ ਸ਼ਾਮਲ …

Read More »