Breaking News
Home / 2016 / December / 02 (page 4)

Daily Archives: December 2, 2016

ਜੇਲ੍ਹ ‘ਚੋਂ ਫਰਾਰ ਹੋਏ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਮਿੰਟੂ ਦਿੱਲੀ ‘ਚ ਗ੍ਰਿਫ਼ਤਾਰ

ਮਿੰਟੂ ਨੇ ਪਛਾਣ ਲੁਕਾਉਣ ਲਈ ਦਾੜ੍ਹੀ ਤੱਕ ਕਤਲ ਕਰ ਦਿੱਤੀ, ਪਰ ਫਿਰ ਵੀ ਫੜਿਆ ਗਿਆ ਗੋਆ ਹੁੰਦੇ ਹੋਏ ਜਰਮਨੀ ਭੱਜਣ ਲਈ ਪਹੁੰਚਿਆ ਸੀ ਨਿਜ਼ਾਮੁਦੀਨ ਸਟੇਸ਼ਨ, ਸਾਥੀ ਕਸ਼ਮੀਰ ਸਿੰਘ ਫਰਾਰ ਨਵੀਂ ਦਿੱਲੀ : ਪਟਿਆਲਾ ਜ਼ਿਲ੍ਹੇ ਦੇ ਨਾਭਾ ਦੀ ਜੇਲ੍ਹ ਤੋਂ ਫ਼ਰਾਰ ਹੋਣ ਵਾਲੇ ਖਾੜਕੂ ਅਤੇ ਖਾਲਿਸਤਾਨ ਲਿਬਰੇਸ਼ਨ ਫਰੰਟ (ਕੇਐੱਲਐੱਫ) ਦੇ ਮੁਖੀ …

Read More »

ਖਾਨਦਾਨੀ ਗਹਿਣੇ ਤੇ ਐਲਾਨੀ ਆਮਦਨ ‘ਚੋਂ ਖਰੀਦਿਆ ਸੋਨਾ ਟੈਕਸ ਮੁਕਤ

ਵਿਆਹੀ ਜਨਾਨੀ 50 ਤੋਲੇ, ਅਣਵਿਆਹੀ ਮੁਟਿਆਰ 25 ਤੋਲੇ ਤੇ ਮਰਦ ਮੈਂਬਰ 10 ਤੋਲੇ ਰੱਖ ਸਕਦਾ ਹੈ ਸੋਨਾ ਨਵੀਂ ਦਿੱਲੀ/ਬਿਊਰੋ ਨਿਊਜ਼ : ਅਫ਼ਵਾਹਾਂ ਦਾ ਦੌਰ ਸ਼ੁਰੂ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਸਾਰੇ ਖ਼ਦਸ਼ਿਆਂ ਨੂੰ ਦੂਰ ਕਰਦਿਆਂ ਕਿਹਾ ਹੈ ਕਿ ਪੁਸ਼ਤੈਨੀ ਸਮੇਤ ਜਾਇਜ਼ ਹੱਦ ਤਕ ਸੋਨਾ ਅਤੇ ਉਸ ਦੇ …

Read More »

ਭਗਵੰਤ ਮਾਨ ਖਿਲਾਫ ਸ਼ਿਕਾਇਤ ਪਹੁੰਚੀ ਸ੍ਰੀ ਅਕਾਲ ਤਖਤ ਸਾਹਿਬ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਪਹੁੰਚੀ ਹੈ। ਭਾਜਪਾ ਦੇ ਕੌਮੀ ਸਕੱਤਰ ਆਰ.ਪੀ. ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਭਗਵੰਤ ਮਾਨ ਨੇ ਸਟੇਜ ਤੋਂ ਸਿੱਖ ਕੌਮ ਦੇ …

Read More »

ਐਸ ਵਾਈ ਐਲ : ਸੁਪਰੀਮ ਕੋਰਟ ਵਲੋਂ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ

ਨਵੀਂ ਦਿੱਲੀ/ਬਿਊਰੋ ਨਿਊਜ਼ ਸਤਲੁਜ ਯਮੁਨਾ ਲਿੰਕ ਨਹਿਰ (ਐੱਸਵਾਈਐੱਲ) ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਕੇ ਮੁੱਦੇ ਨੂੰ ਖ਼ਤਮ ਕਰਨ ਦੇ ਪੰਜਾਬ ਦੇ ਮਨਸੂਬਿਆਂ ‘ਤੇ ਫਿਲਹਾਲ ਪਾਣੀ ਫਿਰ ਗਿਆ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਹਰਿਆਣਾ ਸਰਕਾਰ ਦੀ ਅਰਜ਼ੀ ‘ਤੇ ਸੁਣਵਾਈ ਕਰਦੇ ਹੋਏ ਮਾਮਲੇ ਵਿਚ ਜਿਓਂ ਦੀ ਤਿਓਂ ਸਥਿਤੀ ਕਾਇਮ ਰੱਖਣ ਦਾ …

Read More »

ਸਰਕਾਰੀ ਦਾਅਵੇ ਕਿ ਜੇਲ੍ਹ ‘ਚ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਪਰ ਹਕੀਕਤ ਸਮੇਂ-ਸਮੇਂ ਜੇਲ੍ਹਾਂ ‘ਚੋਂ ਉਡਾਰੀ ਮਾਰਦੇ ਰਹੇ ਨੇ ਕੈਦੀ

ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਜੇਲ੍ਹ ਬਰੇਕ ਦੀਆਂ ਘਟਨਾਵਾਂ ਚੰਡੀਗੜ੍ਹ : ਨਾਭਾ ਜੇਲ੍ਹ ਬਰੇਕ ਪਹਿਲੀ ਘਟਨਾ ਨਹੀਂ, ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੁੰਦੀਆਂ ਰਹੀਆਂ ਹਨ। ਸਰਕਾਰ ਕਿੰਨੇ ਵੀ ਦਾਅਵੇ ਕਰੇ ਕਿ ਉਸ ਦੀਆਂ ਜੇਲ੍ਹਾਂ ਵਿਚ ਪਰਿੰਦਾ ਵੀ ਨਹੀਂ ਫਟਕ ਸਕਦਾ, ਪਰ ਅਤੀਤ ਵਿਚ ਹੋਈਆਂ ਵੱਡੀਆਂ ਘਟਨਾਵਾਂ ਉਸਦੇ ਇਨ੍ਹਾਂ ਦਾਅਵਿਆਂ ਦੀ ਪੋਲ …

Read More »

49 ਸਾਲ ਸਾਸ਼ਨ ਕੀਤਾ, 11 ਅਮਰੀਕੀ ਰਾਸ਼ਟਰਪਤੀਆਂ ਨਾਲ ਨਿਭਾਈ ਦੁਸ਼ਮਣੀ

90 ਸਾਲ ਦੀ ਉਮਰ ਵਿਚ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫੀਦਲ ਕਾਸਤਰੋ ਦੀ ਮੌਤ ਕਮਿਊਨਿਸਟ ਆਗੂ ਫੀਦਲ ਕਾਸਤਰੋ 34 ਸਾਲ ਦੀ ਉਮਰ ਵਿਚ ਹੀ ਬਣ ਗਏ ਸਨ ਕਿਊਬਾ ਦੇ ਪ੍ਰਧਾਨ ਮੰਤਰੀ ਛੋਟੇ ਦੇਸ਼ਾਂ ਨੂੰ ਜਜ਼ਬੇ ਨਾਲ ਜਿਊਣਾ ਸਿਖਾਉਣ ਵਾਲੇ ਕਾਸਤਰੋ 17 ਵਰ੍ਹਿਆਂ ਤੱਕ ਪ੍ਰਧਾਨ ਮੰਤਰੀ ਤੇ 32 ਵਰ੍ਹਿਆਂ ਤੱਕ ਕਿਊਬਾ ਦੇ …

Read More »

ਨਹੀਂ ਰੁਕ ਰਹੇ ਪਾਕਿਸਤਾਨੀਧਰਤੀ ਤੋਂ ਭਾਰਤ’ਤੇ ਅੱਤਵਾਦੀ ਹਮਲੇ

29 ਨਵੰਬਰ ਨੂੰ ਇਕ ਵਾਰ ਮੁੜ ਪਾਕਿਸਤਾਨਦੀਧਰਤੀ ਤੋਂ ਅੱਤਵਾਦੀਆਂ ਨੇ ਸਰਹੱਦ ਪਾਰਭਾਰਤੀਖੇਤਰ ‘ਚ ਜਾ ਕੇ ਜੰਮੂਨੇੜੇ ਨਗਰੋਟਾ ‘ਚ ਇਕ ਫ਼ੌਜੀ ਕੈਂਪ’ਤੇ ਨਿਹਾਇਤਕਾਇਰਾਨਾਹਮਲਾਕੀਤਾ ਹੈ, ਜਿਸ ਵਿਚ 2 ਮੇਜਰਾਂ ਸਮੇਤ 7 ਜਵਾਨਸ਼ਹੀਦ ਹੋ ਗਏ। ਇਸ ਤੋਂ ਪਹਿਲਾਂ 19 ਸਤੰਬਰ ਨੂੰ ਕਸ਼ਮੀਰ ਦੇ ਉੜੀ ਸੈਕਟਰ ‘ਚ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਵਲੋਂ ਇਕ ਫ਼ੌਜੀ …

Read More »

ਕਈ ਦੇਸ਼ਾਂ ਵਿਚਤੰਦਰੁਸਤੀਹਿੱਤਨਿਵੇਕਲੇ ਕਾਨੂੰਨ

ਮਹਿੰਦਰ ਸਿੰਘ ਵਾਲੀਆ ਵਿਸ਼ਵਵਿਚਲਗਭਗ 200 ਦੇਸ਼ਹਨ। ਇਨ੍ਹਾਂ ਵਿੱਚ ਕੁੱਝ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਦੇਸ਼ਵਾਸੀਆਂ ਦੀਸਿਹਤਬਾਰੇ ਗੰਭੀਰਹਨ, ਜਿੰਨਾ ਕਿਸੇ ਦੇਸ਼ ਦੇ ਵਾਸੀਤੰਦਰੁਸਤਹੋਣਗੇ ਤਦਮੁਲਕਖੁਸ਼ਹਾਲਹੋਵੇਗਾ। ਲੋਕਾਂ ਦੀਕਾਰਕੁਸ਼ਲਤਾਵਧੀਆਹੋਵੇਗੀ। ਕੁੱਝ ਦੇਸ਼ਾਂ ਵਿਚਸਿਹਤ ਦੇ ਖੇਤਰਵਿਚਨਿਵੇਕਲੇ ਕਾਨੂੰਨਹਨਜਿਵੇਂ : 1. ਬਨਸਪਤੀ ਘੀ (ਟਰਾਂਸਫੈਟਸ) ਉੱਤੇ ਪਾਬੰਦੀ 1. ਬਨਸਪਤੀਤੇਲਾਂ ਵਿੱਚੋਂ : ਹਾਈਡਰੋਜਨ ਗੈਸ ਲੰਘ ਕੇ ਤੇਲਬਨਸਪਤੀ ਘੀ ਵਿਚਬਦਲਜਾਂਦੇ ਹਨ। ਬਨਸਪਤੀ …

Read More »

ਦਲ ਬਦਲੀ ਬਨਾਮ ਦਿਲ ਬਦਲੀ ਤੇ ਪ੍ਰਤੀਬੱਧਤਾ

ਡਾ. ਹਜ਼ਾਰਾ ਸਿੰਘ ਚੀਮਾ ਜੇ ਅਖ਼ਬਾਰ ਦੀ ਖ਼ਬਰ ਸੱਚੀ ਹੋਵੇ ਤਾਂ, ਸਾਬਕਾ ਕ੍ਰਿਕਟਰ, ਕੁਮੈਂਟਰ ਸੰਸਦ ਮੈਂਬਰ ਤੇ ਟੀ.ਵੀ.’ਤੇ ਦਿਖਣ ਵਾਲਾ ਨਵਜੋਤ ਸਿੰਘ ਸਿੱਧੂ, ਜਿਸਨੂੰ ਮੈਂ ਗੰਭੀਰ ਰਾਜਨੀਤੀਵਾਨ ਮੰਨਣ ਤੋਂ ਸੰਕੋਚ ਕਰਦਾ ਹਾਂ ਅਤੇ ਜਿਸ ਦਾ ਅੱਜਕੱਲ੍ਹ ਪੁਰਾਣੇ ਪੰਜ ਸੌ ਦੇ ਨੋਟ ਵਰਗਾ ਹਾਲ ਹੋ ਗਿਆ ਸੀ, ਦੀ ਆਖ਼ਰ ਕਾਂਗਰਸ ਨਾਲ …

Read More »

ਚੋਣ ਖਰਚੇ, ਰਾਜਨੀਤਕ ਪਾਰਟੀਆਂ ਅਤੇ ਆਮ ਲੋਕ

ਗੁਰਮੀਤ ਸਿੰਘ ਪਲਾਹੀ 2017 ਵਿਧਾਨ ਸਭਾ ਚੋਣਾਂ ‘ਚ ਕੋਈ ਵੀ ਉਮੀਦਵਾਰ 28 ਲੱਖ ਰੁਪਏ ਤੋਂ ਵਾਧੂ ਦਾ ਖਰਚਾ ਆਪਣੇ ਚੋਣ ਪ੍ਰਚਾਰ ਲਈ ਨਹੀਂ ਕਰ ਸਕਦਾ। ਇਸ ਰਕਮ ਦੀ ਵਰਤੋਂ ਉਸ ਵੱਲੋਂ ਨਗਦ ਰਾਸ਼ੀ, ਸ਼ਰਾਬ ਜਾਂ ਹੋਰ ਨਸ਼ੀਲੇ ਪਦਾਰਥਾਂ ਦੇ ਉਪਯੋਗ ਕਰਕੇ ਵੋਟਰਾਂ ਨੂੰ ਲੁਭਾਉਣ ਲਈ ਨਹੀਂ ਕੀਤੀ ਜਾ ਸਕਦੀ। ਰਾਜਨੀਤਕ …

Read More »