Breaking News
Home / 2016 / December / 02

Daily Archives: December 2, 2016

ਨਾਭਾ ਜੇਲ੍ਹ ਬਰੇਕ ਕਾਂਡ

ਐਤਵਾਰ ਦੀ ਸਵੇਰ 8: 30 ਵਜੇ 10 ਵਿਅਕਤੀ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ੍ਹ ‘ਤੇ ਹਮਲਾ ਕਰਦੇ ਹਨ। ਹਮਲਾਵਰ ਦੋ ਖਾੜਕੂਆਂ ਨੂੰ ਅਤੇ ਚਾਰ ਗੈਂਗਸਟਰਾਂ ਨੂੰ ਛੁਡਾ ਕੇ ਲੈ ਜਾਂਦੇ ਹਨ ਕੇਵਲ 13 ਮਿੰਟਾਂ ‘ਚ। ਹਮਲਾਵਰਾਂ ‘ਚ ਛੇ ਪੁਲਿਸ ਦੀ ਵਰਦੀ ‘ਚ ਸਨ। ਇਨ੍ਹਾਂ ਨੇ 100 ਰਾਊਂਡ ਫਾਇਰਿੰਗ ਕੀਤੀ ਪਰ ਪੁਲਿਸ …

Read More »

ਪਹਿਲਾਂ ਸਾਰੇ ਲੁਕੇ ਰਹੇ, ਜਦੋਂ ਸਾਰੇ ਭੱਜ ਗਏ ਤਾਂ ਬਾਅਦ ‘ਚ ਆਰਕੈਸਟਰਾ ਵਾਲਿਆਂ ‘ਤੇ ਕੀਤੀ ਫਾਈਰਿੰਗ, ਡਾਂਸਰ ਦੀ ਮੌਤ

ਸਮਾਣਾ/ਬਿਊਰੋ ਨਿਊਜ਼ : ਨਾਭਾ ਜੇਲ੍ਹ ਤੋਂ ਕੈਦੀਆਂ ਦੇ ਭੱਜਣਾ ਖਮਿਆਜ਼ਾ ਬੇਕਸੂਰ ਲੜਕੀ ਨੇਹਾ ਨੂੰ ਭੁਗਤਣਾ ਪਿਆ। ਚੀਕਾ ਰੋਡ ‘ਤੇ ਪੁਲਿਸ ਨੇ ਆਰਕੈਸਟਰਾ ਦੀ ਗੱਡੀ ‘ਤੇ ਇਸ ਲਈ ਫਾਈਰਿੰਗ ਕਰ ਦਿੱਤੀ ਕਿਉਂਕਿ ਡਰਾਈਵਰ ਨੇ ਗੱਡੀ ਥੋੜ੍ਹੀ ਅੱਗੇ ਰੋਕੀ। ਪੁਲਿਸ ਵਾਲਿਆਂ ਦਾ ਤਰਕ ਹੈ ਕਿ ਉਨ੍ਹਾਂ ਨੂੰ ਲੱਗਿਆ ਕਿ ਗੱਡੀ ‘ਚ ਨਾਭਾ …

Read More »

ਫੇਸਬੁੱਕ ਬਣਿਆ ‘ਗੈਂਗਸਟਰਾਂ’ ਦੇ ਧਮਕੀਆਂ ਦੇਣ ਦਾ ਮੰਚ

ਲੁਧਿਆਣਾ : ਪੰਜਾਬ ਪੁਲਿਸ ਲਈ ਮੋਸਟ ਵਾਂਟੇਡ ‘ਗੈਂਗਸਟਰਾਂ’ ਲਈ ਸੋਸ਼ਲ ਮੀਡੀਆ ਹੁਣ ਧਮਕੀਆਂ ਦੇਣ ਦਾ ਮੰਚ ਬਣ ਚੁੱਕਿਆ ਹੈ। ‘ਫੇਸਬੁੱਕ’ ਉਤੇ ਇਹ ਗੈਂਗਸਟਰ ਇੱਕ-ਦੂਜੇ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਤੇ ਨਾਲ ਹੀ ਅਜਿਹੀਆਂ ਵਾਰਦਾਤ ਕਰਕੇ ਇਸ ਦੀ ਜ਼ਿੰਮੇਵਾਰੀ ਵੀ ਲੈ ਰਹੇ ਹਨ। ਇਨ੍ਹਾਂ ਵਿੱਚ ਅਜਿਹੇ ਗੈਂਗਸਟਰ ਵੀ ਸ਼ਾਮਲ …

Read More »

ਅੰਮ੍ਰਿਤਸਰ ‘ਚ ਐਸ ਡੀ ਓ ਦਾ ਕਤਲ, ਮੁੱਲਾਂਪੁਰ ਦਾਖਾ ‘ਚ ਕਾਂਗਰਸੀ ਆਗੂ ‘ਤੇ ਕਾਤਲਾਨਾ ਹਮਲਾ

ਅੰਮ੍ਰਿਤਸਰ/ਬਿਊਰੋ ਨਿਊਜ਼ ਅੰਮ੍ਰਿਤਸਰ ‘ਚ ਮਜੀਠਾ ਰੋਡ ‘ਤੇ ਬੁੱਧਵਾਰ ਸ਼ਾਮ ਪੀਡਬਲਿਊਡੀ ਦੇ ਐਸਡੀਓ ਜਗਬੀਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਗਈ ਹੈ। ਜਗਬੀਰ ਸਿੰਘ ਦੇ ਤਿੰਨ ਗੋਲੀਆਂ ਲੱਗੀਆਂ ਸਨ। ਜਗਬੀਰ ਸਿੰਘ ‘ਤੇ ਗੋਲੀ ਚਲਾਉਣ ਵਾਲਿਆਂ ਬਾਰੇ ਅਜੇ ਤੱਕ ਕੋਈ ਪਤਾ ਨਹੀਂ ਲੱਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ …

Read More »

ਦੀਪਕ ਸ਼ਰਮਾ ਚਨਾਰਥਲ ਦਾ ਸਾਹਿਤਕਾਰ ਅਤੇ ਪੱਤਰਕਾਰਤਾ ਅਕਾਦਮੀ ਐਵਾਰਡ ਨਾਲ ਸਨਮਾਨ

ਹੁਣ ਮੇਰੀ ਸਮਾਜ ਪ੍ਰਤੀ, ਮਾਂ ਬੋਲੀ ਪ੍ਰਤੀ ਤੇ ਆਪਣੀ ਲੇਖਣੀ ਦੇ ਕਾਰਜ ਪ੍ਰਤੀ ਜ਼ਿੰਮੇਵਾਰੀ ਹੋਰ ਵਧ ਗਈ ਹੈ : ਦੀਪਕ ਚਨਾਰਥਲ ਅਕਾਦਮੀ ਐਵਾਰਡ ਮਿਲਣ ‘ਤੇ ‘ਅਦਾਰਾ ਪਰਵਾਸੀ’ ਲਈ ਵੀ ਖੁਸ਼ੀਆਂ ਭਰਿਆ ਦਿਨ ਹੈ : ਰਜਿੰਦਰ ਸੈਣੀ-ਮੀਨਾਕਸ਼ੀ ਸੈਣੀ ਨੌਜਵਾਨ ਕਵੀ ਅਤੇ ਲੇਖਕ ਦੀਪਕ ਚਨਾਰਥਲ ਲੰਮੇ ਸਮੇਂ ਤੋਂ ‘ਪਰਵਾਸੀ’ ਅਖ਼ਬਾਰ ‘ਚ ਬਤੌਰ …

Read More »

ਯੁਵਰਾਜ ਸਿੰਘ ਦਾ ਬੀਬੀ ਗੁਰਬਸੰਤ ਕੌਰ ਉਰਫ਼ ਹੇਜ਼ਲ ਨਾਲ ਹੋਇਆ ਵਿਆਹ

ਬਾਬਾ ਹੰਸਾਲੀ ਵਾਲਿਆਂ ਦੇ ਗੁਰਦੁਆਰਾ ਦਫੇੜਾ ਸਾਹਿਬ ‘ਚ ਹੋਏ ਆਨੰਦ ਕਾਰਜ ਫ਼ਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ : ਕ੍ਰਿਕਟਰ ਯੁਵਰਾਜ ਤੇ ਅਦਾਕਾਰਾ ਹੇਜ਼ਲ ਕੀਚ ਦੇ ਆਨੰਦ ਕਾਰਜ ਬੁੱਧਵਾਰ ਨੂੰ ਡੇਰਾ ਹੰਸਾਲੀ ਵਾਲੇ ਵਿਖੇ ਗੁਰਦੁਆਰਾ ਦਫੇੜਾ ਸਾਹਿਬ ਵਿਖੇ ਧੂਮਧਾਮ ਨਾਲ ਹੋਏ। ਇਸ ਮੌਕੇ ਯੁਵਰਾਜ ਦੀ ਮਾਂ ਸ਼ਬਨਮ ਤੇ ਭਰਾ ਜ਼ੋਰਾਵਰ ਸਿੰਘ ਸਮੇਤ ਪਰਿਵਾਰ ਦੇ …

Read More »

ਸੰਸਦ ਦੀ ਵੀਡੀਓ ਬਣਾਉਣ ਦੇ ਮਾਮਲੇ ‘ਚ ਭਗਵੰਤ ਮਾਨ ਦੋਸ਼ੀ ਕਰਾਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਸਦ ਦੇ ਅੰਦਰੂਨੀ ਹਿੱਸੇ ਦੀ ਵੀਡੀਓਗ੍ਰਾਫੀ ਕਰਕੇ ਸੋਸ਼ਲ ਮੀਡੀਆ ਵਿਚ ਜਨਤਕ ਕਰਨ ਦੇ ਮਾਮਲੇ ‘ਚ ਲੋਕ ਸਭਾ ਦੀ ਜਾਂਚ ਕਮੇਟੀ ਨੇ ਆਮ ਆਦਮੀ ਪਾਰਟੀ ਦੇ ਐੱਮਪੀ ਭਗਵੰਤ ਮਾਨ ਨੂੰ ਦੋਸ਼ੀ ਪਾਇਆ ਹੈ। ਸੰਸਦੀ ਕਮੇਟੀ ਸੰਸਦ ਦੀ ਸੁਰੱਖਿਆ ਨਾਲ ਖਿਲਵਾੜ ਨੂੰ ਲੈ ਕੇ ਮਾਨ ਦੇ ਦੋਸ਼ੀ ਹੋਣ …

Read More »

ਅਕਾਲੀ ਦਲ ਵਲੋਂ 9 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ

ਦਰਬਾਰਾ ਸਿੰਘ ਗੁਰੂ ਨੂੰ ਬਸੀ ਪਠਾਣਾ ਤੋਂ ਮਿਲੀ ਟਿਕਟ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਦੂਜੀ ਸੂਚੀ ਜਾਰੀ ਕਰਦਿਆਂ 9 ਹੋਰ ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਹਨ। ਇਸ ਸੂਚੀ ਵਿੱਚ ਪਾਰਟੀ ਨੇ ਕਈ ਉਮੀਦਵਾਰਾਂ ਦੇ ਹਲਕਿਆਂ ਵਿੱਚ ਤਬਦੀਲੀ ਕੀਤੀ ਹੈ ਤੇ ਕਈਆਂ ਦੀ ਛੁੱਟੀ ਕਰ …

Read More »

ਟਿਕਟ ਦਾਅਵੇਦਾਰਾਂ ਦਾ ਸ਼ਕਤੀ ਪ੍ਰਦਰਸ਼ਨ ਹੋ ਨਿਬੜਿਆ ਕੈਪਟਨ ਦਾ ਰੋਡ ਸ਼ੋਅ

ਰੋਡ ਸ਼ੋਅ ਦੌਰਾਨ ਟਿਕਟ ਦੇ ਦਾਅਵੇਦਾਰਾਂ ਦੇ ਸਮਰਥਕਾਂ ਵਲੋਂ ਆਏ ਆਪਣੇ ਆਗੂਆਂ ਦੇ ਹੱਕ ਵਿਚ ਜ਼ੋਰਦਾਰ ਨਾਅਰੇਬਾਜ਼ੀ ਸੰਗਰੂਰ/ਬਿਊਰੋ ਨਿਊਜ਼ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਸ਼ੁਰੂ ਹੋਇਆ ਰੋਡ ਸ਼ੋਅ ਵੱਖ-ਵੱਖ ਹਲਕਿਆਂ ਤੋਂ ਚੋਣ ਲੜਨ ਦੇ ਦਾਅਵੇਦਾਰਾਂ ਦਾ ਸ਼ਕਤੀ ਪ੍ਰਦਰਸ਼ਨ ਹੋ ਨਿਬੜਿਆ। ਵੱਖ-ਵੱਖ ਹਲਕਿਆਂ ਦੇ ਆਗੂਆਂ …

Read More »

ਮੇਰਾ ਤੇ ਸੁਖਬੀਰ ਬਾਦਲ ਦਾ ਡੋਪ ਟੈਸਟ ਕਰਵਾਓ ਪਤਾ ਲੱਗ ਜਾਵੇਗਾ ਕੌਣ ਹੈ ਸ਼ਰਾਬੀ : ਮਾਨ

ਭਗਵੰਤ ਮਾਨ ਨੇ ਡਿਪਟੀ ਮੁੱਖ ਮੰਤਰੀ ਦੇ ਹਲਕੇ ‘ਚ ਕੀਤਾ ਰੋਡ ਸ਼ੋਅ ਜਲਾਲਾਬਾਦ : ਜਲਾਲਾਬਾਦ ਤੋਂ ਡਿਪਟੀ ਮੁੱਖ ਮੰਤਰੀ ਖਿਲਾਫ ਚੋਣ ਮੈਦਾਨ ਵਿਚ ਉਤਾਰੇ ਗਏ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐਮਪੀ ਭਗਵੰਤ ਮਾਨ ਨੇ ਕਿਹਾ ਕਿ ਮੇਰਾ ਡੋਪ ਟੈਸਟ ਕਰਵਾਇਆ ਜਾਏ ਅਤੇ ਨਾਲ ਹੀ ਸੁਖਬੀਰ ਬਾਦਲ ਵੀ ਆਪਣਾ ਡੋਪ …

Read More »