Breaking News
Home / 2016 / August / 29

Daily Archives: August 29, 2016

ਪੰਜਾਬ ਵਿਧਾਨ ਸਭਾ ਸੈਸ਼ਨ 8 ਸਤੰਬਰ ਤੋਂ

ਕੈਬਨਿਟ ਮੀਟਿੰਗ ਵਿਚ ਲਏ ਕਈ ਅਹਿਮ ਫੈਸਲੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕੈਬਨਿਟ ਨੇ ਅੱਜ ਕਈ ਅਹਿਮ ਫੈਸਲੇ ਲਏ ਹਨ। ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀਆਂ ਨਵੀਆਂ ਤਾਰੀਖ਼ਾਂ ਦਾ ਐਲਾਨ ਕੀਤਾ ਹੈ। ਹੁਣ ਵਿਧਾਨ ਸਭਾ ਸੈਸ਼ਨ 8 ਤੋਂ 14 ਸਤੰਬਰ ਤੱਕ ਹੋਵੇਗਾ। ਵਿਧਾਨ ਸਭਾ ਸੈਸ਼ਨ ਦੌਰਾਨ ਜੀਐਸਟੀ ਦੇ ਮੁੱਦੇ ‘ਤੇ …

Read More »

ਮੰਤਰੀ ਨੇ ਅਮਰੀਕਾ ਜਾਣ ਨਾਲੋਂ ਆਪਣੀ ਪੱਗ ਨੂੰ ਦਿੱਤੀ ਤਰਜੀਹ

ਕਿਹਾ, ਮੈਂ ਮੋਦੀ ਜਾਂ ਸ਼ਾਹਰੁਖ ਨਹੀਂ, ਜੋ ਆਪਣੇ ਸਵੈ ਅਭਿਮਾਨ ਨਾਲ ਸਮਝੌਤਾ ਕਰ ਲਵਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਨ ਵੀਜ਼ਾ ਲੈਣ ਲਈ ਅੰਬੈਸੀ ਵੱਲੋਂ ਬਿਨਾਂ ਪੱਗ ਦੇ ਫੋਟੋ ਖਿਚਵਾਉਣ ਨੂੰ ਕਹਿਣ ‘ਤੇ ਭਾਜਪਾ ਸੰਸਦ ਮੈਂਬਰ ਵੀਰੇਂਦਰ ਸਿੰਘ ਭੜਕ ਗਏ ਤੇ ਕਿਹਾ, ‘ਮੈਂ ਮੋਦੀ ਜਾਂ ਸ਼ਾਹਰੁਖ ਨਹੀਂ ਆਪਣੇ ਸਵੈ ਅਭਿਮਾਨ ਨਾਲ ਸਮਝੌਤਾ …

Read More »

ਨਰੋਟ ਜੈਮਲ ਸਿੰਘ ਹਸਪਤਾਲ ‘ਚ ਵਿਜੀਲੈਂਸ ਦਾ ਛਾਪਾ

54 ਕਰਮਚਾਰੀਆਂ ਵਿਚੋਂ 42 ਗੈਰਹਾਜ਼ਰઠਪਾਏ ਗਏ ਪਠਾਨਕੋਟ/ਬਿਊਰੋ ਨਿਊਜ਼ ਵਿਜੀਲੈਂਸ ਟੀਮ ਨੇ ਪਠਾਨਕੋਟ ਦੇ ਸਰਹੱਦੀ ਕਸਬਾ ਨਰੋਟ ਜੈਮਲ ਸਿੰਘ ਦੇ ਸਰਕਾਰੀ ਹਸਪਤਾਲ ਵਿੱਚ ਛਾਪਾ ਮਾਰਿਆ ਤਾਂ ਹਸਪਤਾਲ ਦੇ ਐਸ ਐਮ ਓ ਸਮੇਤ ਐਂਬੂਲੈਂਸ ਦੇ ਡਰਾਈਵਰ ਤੱਕ ਗੈਰ ਹਾਜ਼ਰ ਸਨ। ਹਸਪਤਾਲ ਵਿੱਚ ਡਾਕਟਰ ਤੇ ਕਲੈਰੀਕਲ ਸਟਾਫ ਸਮੇਤ 54 ਕਰਮਚਾਰੀ ਹਨ ਪਰ ਮੌਕੇ …

Read More »

ਭਗਵੰਤ ਮਾਨ ਨੇ ਪਾਇਆ ਸੁਖਬੀਰ ਬਾਦਲ ਨੂੰ ਵਖ਼ਤ

ਜਲਾਲਾਬਾਦ ‘ਚ ਲੰਘੇ ਕੱਲ੍ਹ ਕੀਤੀ ਭਰਵੀਂ ਰੈਲੀ ਚੰਡੀਗੜ੍ਹ/ਬਿਊਰੋ ਨਿਊਜ਼ 2017 ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਣ ਦੇ ਨਾਲ ਹੀ ਹਲਕਿਆਂ ਵਿੱਚ ਰੈਲੀਆਂ ਦਾ ਦੌਰ ਵੀ ਲਗਾਤਾਰ ਤੇਜ਼ ਹੋ ਰਿਹਾ ਹੈ। ਇਸੇ ਦੌਰਾਨ ‘ਆਪ’ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਗੜ੍ਹ …

Read More »

ਡਾ. ਨਵਜੋਤ ਕੌਰ ਸਿੱਧੂ ਨੇ ਨਵੀਂ ਪਾਰਟੀ ਬਣਾਉਣ ਦੇ ਦਿੱਤੇ ਸੰਕੇਤ

ਕਿਹਾ, ਕਾਂਗਰਸ ‘ਚ ਕਦੇ ਵੀ ਸ਼ਾਮਲ ਨਹੀਂ ਹੋਵਾਂਗੇ ਅੰਮ੍ਰਿਤਸਰ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਸਿੰਘ ਸਿੱਧੂ ਨੇ ਨਵੀਂ ਪਾਰਟੀ ਬਣਾਉਣ ਦੇ ਸੰਕੇਤ ਦਿੱਤੇ ਹਨ। ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆਂ ਡਾਕਟਰ ਨਵਜੋਤ ਕੌਰ ਸਿੱਧੂ ਨੇ ਸਪਸ਼ਟ ਆਖਿਆ ਕਿ ਪੰਜਾਬ ਦੇ ਹਿੱਤਾਂ ਲਈ ਉਨ੍ਹਾਂ ਨੇ ਸਾਰੇ ਵਿਕਲਪ …

Read More »

ਪੰਜਾਬ ਸਰਕਾਰ ਵਲੋਂ ਪੈਨਸ਼ਨ ਸਬੰਧੀ ਇਸ਼ਤਿਹਾਰ ‘ਚ ਜਿਸ ਬਜ਼ੁਰਗ ਦੀ ਫੋਟੋ ਲਗਾਈ, ਉਸ ਨੂੰ ਪੈਨਸ਼ਨ ਮਿਲਦੀ ਹੀ ਨਹੀਂ

ਪੋਲ ਖੁੱਲ੍ਹਣ ਮਗਰੋਂ ਦਿਨ ਚੜ੍ਹਦੇ ਹੀ ਬਜ਼ੁਰਗ ਸ਼ੈਲਾ ਸਿੰਘ ਦੇ ਘਰ ਪਹੁੰਚੇ ਅਧਿਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਵੱਲੋਂ ਅਖਬਾਰ ਵਿੱਚ ਪੈਨਸ਼ਨਧਾਰਕਾਂ ਦੇ ਨਾਮ ‘ਤੇ ਇੱਕ ਬਜ਼ੁਰਗ ਦੀ ਫੋਟੋ ਲਾਈ ਗਈ ਸੀ, ਜਿਸ ਨੂੰ ਕਦੇ ਪੈਨਸ਼ਨ ਹੀ ਨਹੀਂ ਮਿਲੀ ਸੀ। ਜਦੋਂ ਨੇ ਇਸ ਮੁੱਦੇ ਨੂੰ ਉਜਾਗਰ ਕੀਤਾ ਤਾਂ ਸਰਕਾਰ ਨੂੰ ਹੱਥਾਂ-ਪੈਰਾਂ …

Read More »

ਭਾਰਤ ਦੇ ਹੱਕ ਵਿਚ ਬਲੋਚਿਸਤਾਨ ‘ਚ ਲੱਗਦੇ ਨਾਅਰਿਆਂ ਤੋਂ ਚਿੜਿਆ ਚੀਨ

ਨਵੀਂ ਦਿੱਲੀ/ਬਿਊਰੋ ਨਿਊਜ਼ ਬਲੋਚਿਸਤਾਨ ਵਿਚ ਭਾਰਤ ਪੱਖੀ ਲੱਗਦੇ ਨਾਅਰਿਆਂ ਤੋਂ ਅਤੇ ਪਾਕਿਸਤਾਨ ਖਿਲਾਫ ਹੁੰਦੀ ਮੁਰਦਾਬਾਦ ਤੋਂ ਪਾਕਿ ਦੇ ਨਾਲ-ਨਾਲ ਚੀਨ ਵੀ ਚਿੜ੍ਹ ਉਠਿਆ ਹੈ। ਆ ਰਹੀਆਂ ਖ਼ਬਰਾਂ ਮੁਤਾਬਕ ਚੀਨ ਦਾ ਮੰਨਣਾ ਹੈ ਕਿ ਭਾਰਤ ਨੂੰ ਇਸ ਮਾਮਲੇ ਵਿਚ ਦਖਲ ਨਹੀਂ ਦੇਣਾ ਚਾਹੀਦਾ। ਚੀਨ ਦੇ ਇਕ ਥਿੰਕ ਟੈਂਕ ਦਾ ਕਹਿਣਾ ਹੈ …

Read More »

ਜਲੰਧਰ ‘ਚ ਦਿਨ ਦਿਹਾੜੇ 10 ਕਿੱਲੋ ਸੋਨਾ ਲੁੱਟਿਆ

ਜਲੰਧਰ/ਬਿਊਰੋ ਨਿਊਜ਼ ਜਲੰਧਰ ਸ਼ਹਿਰ ਦੀ ਰਾਮਾ ਮੰਡੀ ਨੇੜੇ ਮਨਾਪੁਰਮ ਕੰਪਨੀ ਵਿਚ 6 ਅਣਪਛਾਤੇ ਲੁਟੇਰਿਆਂ ਨੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ 10 ਕਿੱਲੋ ਸੋਨਾ ਲੁੱਟ ਲਿਆ। ਮਿਲੀ ਜਾਣਕਾਰੀ ਅਨੁਸਾਰ ਲੁਟੇਰੇ ਗਾਹਕ ਬਣ ਕੇ ਦੁਕਾਨ ਵਿੱਚ ਆਏ ਅਤੇ ਲੋਨ ਦੀ ਜਾਣਕਾਰੀ ਲੈਣ ਲੱਗੇ। ਕੁਝ ਦੇਰ ਗੱਲਬਾਤ ਕਰਨ ਤੋਂ ਬਾਅਦ ਇਨ੍ਹਾਂ …

Read More »