Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਵਿਧਾਨ ਸਭਾ ਚੋਣਾਂ ਜਨਵਰੀ ‘ਚ!

ਪੰਜਾਬ ਵਿਧਾਨ ਸਭਾ ਚੋਣਾਂ ਜਨਵਰੀ ‘ਚ!

1ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ 2017 ਜਨਵਰੀ ਮਹੀਨੇ ਵਿਚ ਹੋਣ ਦੀ ਪੂਰੀ ਸੰਭਾਵਨਾ ਹੈ। ਭਾਰਤੀ ਚੋਣ ਕਮਿਸ਼ਨ ਦੀ ਇਕ ਟੀਮ ਨੇ ਦੋ ਦਿਨਾਂ ਦਾ ਪੰਜਾਬ ਦੌਰਾ ਕਰਕੇ ਚੋਣਾਂ ਦੇ ਪ੍ਰਬੰਧਾਂ ਸਬੰਧੀ ਬੈਠਕਾਂ ਕੀਤੀਆਂ ਤੇ ਰੂਪ ਰੇਖਾ ਘੜੀ। ਮਿਲੀ ਜਾਣਕਾਰੀ ਅਨੁਸਾਰ ਸਾਲ 2017 ਦੇ ਪਹਿਲੇ ਮਹੀਨੇ ਜਨਵਰੀ ਦੇ ਪਹਿਲੇ ਜਾਂ ਦੂਜੇ ਹਫ਼ਤੇ ਵਿਚ ਵਿਧਾਨ ਸਭਾ ਚੋਣਾਂ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਲਈ ਨਵੰਬਰ ਵਿਚ ਚੋਣ ਜਾਬਤਾ ਲਗ ਸਕਦਾ ਹੈ।

Check Also

101 ਸਾਲਾ ਅਥਲੀਟ ਮਾਨ ਕੌਰ ‘ਤੇ ਦਿਖਾਈ ਗਈ ਡਾਕੂਮੈਂਟਰੀ

ਚੰਡੀਗੜ੍ਹ : ਸਿਟੀ ਬਿਊਟੀਫੁੱਲ ਦੀ 101 ਸਾਲਾ ਮਾਨ ਕੌਰ ਨੇ ਹਿਸਟਰੀ ਚੈਨਲ ‘ਤੇ ਚੰਡੀਗੜ੍ਹ ਦਾ …