Breaking News
Home / ਜੀ.ਟੀ.ਏ. ਨਿਊਜ਼ / ਹਵਾਈ ਸਫਰ ਦੇ ਨਵੇਂ ਨਿਯਮਾਂ ਤੋਂ ਕੈਨੇਡੀਅਨ ਲੋਕ ਹੱਕੇ ਬੱਕੇ

ਹਵਾਈ ਸਫਰ ਦੇ ਨਵੇਂ ਨਿਯਮਾਂ ਤੋਂ ਕੈਨੇਡੀਅਨ ਲੋਕ ਹੱਕੇ ਬੱਕੇ

logo-2-1-300x105ਓਟਵਾ/ਬਿਊਰੋ ਨਿਊਜ਼ : ਹਵਾਈ ਸਫ਼ਰ ਦੇ ਨਵੇਂ ਨਿਯਮਾਂ ਤੋਂ ਕੈਨੇਡੀਅਨ ਲੋਕ ਹੱਕੇ ਬੱਕੇ ਰਹਿ ਗਏ। ਜਿਨ੍ਹਾਂ ਕੋਲ ਦੋਹਰੀ ਨਾਗਰਿਕਤਾ ਹੈ ਉਨ੍ਹਾਂ ਨੂੰ ਦੇਸ਼ ਵਿੱਚ ਹਵਾਈ ਸਫਰ ਕਰਨ ਦੀ ਇਜਾਜ਼ਤ ਉਸ ਸ਼ਰਤ ਉੱਤੇ ਹੀ ਹੋਵੇਗੀ ਜੇ ਉਨ੍ਹਾਂ ਕੋਲ ਕੈਨੇਡੀਅਨ ਪਾਸਪੋਰਟ ਹੋਵੇਗਾ।
ਇਹ ਨੀਤੀ 30 ਸਤੰਬਰ ਤੋਂ ਪ੍ਰਭਾਵੀ ਹੋਵੇਗੀ ਕਿਉਂਕਿ ਕੈਨੇਡਾ ਵਿੱਚ ਇਲੈਕਟ੍ਰੌਨਿਕ ਸਕਰੀਨਿੰਗ ਸਿਸਟਮ ਬੱਸ ਆਪਣੇ ਆਖਰੀ ਪੜਾਅ ਵਿੱਚ ਹੈ ਤੇ ਇਸ ਨੂੰ ਜਲਦ ਹੀ ਬਾਰਡਰ ਸਕਿਊਰਿਟੀ ਉੱਤੇ ਲਾਇਆ ਜਾਵੇਗਾ ਤੇ ਇਸ ਨਾਲ ਟਰੈਵਲਰਜ਼ ਉੱਤੇ ਨਿਯੰਤਰਣ ਵੀ ਵਧੇਗਾ। ਇਹ ਨੀਤੀ ਉਨ੍ਹਾਂ ਕੈਨੇਡੀਅਨਾਂ ਉੱਤੇ ਵੀ ਲਾਗੂ ਹੋਵੇਗੀ ਜਿਨ੍ਹਾਂ ਨੂੰ ਸਰਕਾਰੀ ਲਾਭ ਹਾਸਲ ਹੁੰਦਾ ਹੈ।

Check Also

ਟਰੂਡੋ ਸਾਹਮਣੇ ਉਠੀ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਸਿੱਧੀ ਉਡਾਨ ਦੀ ਮੰਗ

ਨਵੀਂ ਦਿੱਲੀ/ਬਿਊਰੋ ਨਿਊਜ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਮਣੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ …