Breaking News
Home / 2016 / August / 05

Daily Archives: August 5, 2016

ਆਸ਼ੂਤੋਸ਼ ਮਾਮਲੇ ‘ਚ ਬਾਦਲ ਸਰਕਾਰ ਨੂੰ ਅਦਾਲਤ ਦਾ ਝਟਕਾ

16 ਸਤੰਬਰ ਨੂੰ ਪੂਰੇ ਮਾਮਲੇ ਦੀ ਰਿਪੋਰਟ ਮੰਗੀ ਚੰਡੀਗੜ੍ਹ/ਬਿਊਰੋ ਨਿਊਜ਼ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ੂਤੋਸ਼ ਮਹਾਰਾਜ ਦੀ ‘ਸਮਾਧੀ’ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਖਿਚਾਈ ਕੀਤੀ। ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਪੰਜਾਬ ਸਰਕਾਰ ਨੂੰ ਪੂਰੇ ਮਾਮਲੇ ਦੀ ਰਿਪੋਰਟ 16 ਸਤੰਬਰ ਨੂੰ ਪੇਸ਼ ਕਰਨ ਲਈ …

Read More »

ਸੈਂਕੜੇ ਬੋਧ ਮੁਨੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ : ਬੋਧ ਮੁਨੀ ਗਿਆਲਵਾਂਗ ਦਰੁਪਕਾ ਦੀ ਅਗਵਾਈ ਵਿਚ ਵੱਖ-ਵੱਖ ਮੁਲਕਾਂ ਦੇ 200 ਮੁਨੀ ਤੇ ਹੋਰ ਬੋਧੀਆਂ ਨੂੰ ਲੈ ਕੇ ਬੁੱਧ ਧਰਮ ਦਾ ਇਕ ਸਮੂਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜਾ, ਜਿਥੇ ਉਨ੍ਹਾਂ ਸਿੱਖ ਧਰਮ ਬਾਰੇ ਦਿਲਚਸਪੀ ਨਾਲ ਜਾਣਕਾਰੀ ਪ੍ਰਾਪਤ ਕੀਤੀ, ਉਥੇ ਸਿੱਖ ਗੁਰਦੁਆਰਿਆਂ ‘ਚ ਠਹਿਰਾਅ ਤੇ ਲੰਗਰ …

Read More »

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਮੁੜ ਵਿਵਾਦਾਂ ਦੇ ਘੇਰੇ ‘ਚ

ਜੋੜੇ ਪਾ ਕੇ ਭੱਠੀਆਂ ਦੀ ਸੇਵਾ ਆਰੰਭ ਕਰਵਾਈ ਮਰਿਆਦਾ ਭੰਗ ਦਾ ਮੁੱਦਾ ਉਠਾਵਾਂਗੇ : ਭਾਈ ਵਡਾਲਾ ਅੰਮ੍ਰਿਤਸਰ/ਬਿਊਰੋ ਨਿਊਜ਼ ਗੁਰੂ ਰਾਮਦਾਸ ਲੰਗਰ ਵਾਸਤੇ ਭੱਠੀਆਂ ਬਣਾਉਣ ਦੀ ਸੇਵਾ ਸ਼ੁਰੂ ਕਰਨ ਮੌਕੇ ਚੀਫ ਸਕੱਤਰ ਹਰਚਰਨ ਸਿੰਘ ਨੇ ਬੂਟ ਪਾਏ ਹੋਏ ਸਨ। ਇਹ ਵਾਕਿਆ ਸੋਮਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੱਚਖੰਡ ਸ੍ਰੀ ਹਰਿਮੰਦਰ …

Read More »

ਹੁਣ ਵੋਟਰ ਦੇਖ ਸਕਣਗੇ ਕਿ ਵੋਟ ਸਹੀ ਥਾਂ ਪਈ ਜਾਂ ਨਹੀਂ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਵੋਟਰ ਪਹਿਲੀ ਵਾਰ ਹੁਣ ਇਹ ਵੇਖ ਸਕਣਗੇ ਕਿ ਉਹਨਾਂ ਨੇ ਜਿਸ ਨੂੰ ਵੋਟ ਪਾਈ ਹੈ ਉਹ ਉਸ ਨੂੰ ਪਈ ਹੈ ਜਾਂ ਨਹੀਂ। ਯਾਨੀ ਚੋਣ ਕਮਿਸ਼ਨ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਹਿਲੀ ਵਾਰ ਵੋਟਰ ਵੈਰੀਫਿਕੇਸ਼ਨ ਪੇਪਰ ਆਡਿਟ ਟ੍ਰਾਇਲ (ਵੀਵੀਪੀਏਟੀ) ਦੀ ਵਰਤੋਂ ਕਰਨ ਜਾ ਰਿਹਾ ਹੈ। ਇਸ …

Read More »

ਬੇਅਦਬੀ ਮਾਮਲੇ ‘ਚ ਔਰਤ ਦੀ ਹੱਤਿਆ ਸਬੰਧੀ ਦੋ ਨੌਜਵਾਨਾਂ ਵੱਲੋਂ ਅਦਾਲਤ ਵਿਚ ਆਤਮ-ਸਮਰਪਣ

ਲੁਧਿਆਣਾ/ਬਿਊਰੋ ਨਿਊਜ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਔਰਤ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਪੁਲਿਸ ਵੱਲੋਂ ਨਾਮਜ਼ਦ ਕੀਤੇ ਦੋ ਨੌਜਵਾਨਾਂ ਵੱਲੋਂ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਗਿਆ, ਜਿਸ ‘ਤੇ ਅਦਾਲਤ ਵੱਲੋਂ ਇਨ੍ਹਾਂ ਦੋਵਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ। ਜਾਣਕਾਰੀ ਅਨੁਸਾਰ 26 ਜੁਲਾਈ ਨੂੰ ਪਿੰਡ …

Read More »

ਕੈਪਟਨ ਪਰਿਵਾਰ ਦੇ ਸਵਿੱਸ ਬੈਂਕਾਂ ਵਿੱਚ ‘861 ਕਰੋੜ’: ਜਗਮੀਤ

ਸਬੂਤ ਛੇਤੀ ਜਨਤਕ ਕਰਨ ਦੀ ਗੱਲ ਆਖੀ ਲੁਧਿਆਣਾ : ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੀ ਪਤਨੀ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਦੇ …

Read More »

ਹੁਣ ਮੋਦੀ ਦੀ ‘ਮਨ ਕੀ ਬਾਤ’ ਆਈ ਕੈਪਟਨ ਦੇ ਨਿਸ਼ਾਨੇ ‘ਤੇ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਹੈਰਾਨੀ ਪ੍ਰਗਟਾਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਵਿਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਪਣੇ ਸੂਬੇ ਗੁਜਰਾਤ ਵਿਚ ਦਲਿਤ ਲੜਕਿਆਂ ਨਾਲ ਹੋਈ ਕੁੱਟਮਾਰ ਦੀ ਘਟਨਾ ਸਬੰਧੀ ਹਮਦਰਦੀ ਦਾ ਇੱਕ ਵੀ ਸ਼ਬਦ ਨਹੀਂ ਕਿਹਾ। ਇਸ ਦੌਰਾਨ …

Read More »

ਤਾਂਤਰਿਕ ਨੇ ਬੱਚੇ ਦੀ ਦਿੱਤੀ ਬਲੀ

ਖਡੂਰ ਸਾਹਿਬ/ਬਿਊਰੋ ਨਿਊਜ਼ ਪਿੰਡ ਕੱਲ੍ਹਾ ਵਿਖੇ ਇਕ ਤਾਂਤਰਿਕ ਵੱਲੋਂ ਕਿਸੇ ਵਿਅਕਤੀ ਨੂੰ ਔਲਾਦ ਦੇਣ ਲਈ ਘਿਨਾਉਣੀ ਹਰਕਤ ਕਰਦਿਆਂ ਆਪਣੀ ਸਾਲੀ ਦੇ ਢਾਈ ਸਾਲਾ ਮਾਸੂਮ ਬੱਚੇ ਦੀ ਬਲੀ ਦੇ ਦਿੱਤੀ। ਤਾਂਤਰਿਕ ਨੇ ਮਾਸੂਮ ਬੱਚੇ ਦੀ ਆਪਣੇ ਘਰ ਵਿਚ ਹੀ ਗਲਾ ਘੁੱਟ ਕੇ ਅਤੇ ਜ਼ਮੀਨ ‘ਤੇ ਪਟਕ-ਪਟਕ ਕੇ ਉਸ ਨੂੰ ਜਾਨੋਂ ਮਾਰ …

Read More »

ਖਾਲਸਾ ਨੇ ‘ਆਪ’ ਦੀ ਲੀਡਰਸ਼ਿਪ ਨੂੰ ਭੂੰਡਾਂ ਦਾ ਖੱਖਰ ਦੱਸਿਆ

ਜਲੰਧਰ ‘ਚ ਅਧਿਕਾਰ ਰੈਲੀ; ਭਾਜਪਾ ਵਿਧਾਇਕਾਂ ਦੀ ਸੰਪਤੀ ਦੀ ਜਾਂਚ ਕਰਵਾਉਣ ਮੋਦੀ : ਸ਼ਰਮਾ ਜਲੰਧਰ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਮੁਅੱਤਲ ਕੀਤੇ ਹੋਏ ઠਐਮਪੀ ਹਰਿੰਦਰ ਸਿੰਘ ਖਾਲਸਾ ਨੇ ਪਾਰਟੀ ਦੀ ਲੀਡਰਸ਼ਿਪ ਨੂੰ ਭੂੰਡਾਂ ਦਾ ਖੱਖਰ ਦੱਸਦਿਆਂ ਕਿਹਾ ਕਿ ਹੁਣ ਇਹ ਪੰਜਾਬ ‘ਤੇ ਕਬਜ਼ਾ ਕਰਨ ਦੀ ਤਾਕ ਵਿੱਚ ਹਨ। ਉਹ ਇੱਥੇ …

Read More »

ਬੇਅਦਬੀ ਕੇਸ ਵਿੱਚ ‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਮਿਲੀ ਜ਼ਮਾਨਤ

ਸਰਕਾਰ ਨੇ ਮੁਲਜ਼ਮ ਵਿਜੇ ਨਾਲ ਮਿਲ ਕੇ ਮੈਨੂੰ ਫਸਾਇਆ : ਨਰੇਸ਼ ਯਾਦਵ ਸੰਗਰੂਰ : ਵਧੀਕ ਜ਼ਿਲ੍ਹਾ ਸੈਸ਼ਨ ਅਦਾਲਤ ਵਲੋਂ ਮਾਲੇਰਕੋਟਲਾ ਕੁਰਾਫ਼ ਸ਼ਰੀਫ਼ ਬੇਅਦਬੀ ਕਾਂਡ ਵਿਚ ਦਿੱਲੀ ਦੇ ਮਹਿਰੌਲੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਜ਼ਮਾਨਤ ਮਿਲ ਗਈ ਹੈ। ਜ਼ਮਾਨਤ ਮਿਲਣ ਮਗਰੋਂ ਸ਼ਨੀਵਾਰ ਸ਼ਾਮ ਕਰੀਬ …

Read More »