Breaking News
Home / 2016 / August

Monthly Archives: August 2016

ਪੰਜਾਬ ਕਾਂਗਰਸ ਪੰਜਾਬ ‘ਚ ਸ਼ੁਰੂ ਕਰੇਗੀ ਨਸ਼ਾ ਵਿਰੋਧੀ ਮੁਹਿੰਮ

ਮੁਹਿੰਮ ਦੌਰਾਨ ਬਿਕਰਮ ਮਜੀਠੀਆ ਰਹਿਣਗੇ ਮੁੱਖ ਨਿਸ਼ਾਨੇ ‘ਤੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਇੱਕ ਅਕਤੂਬਰ ਤੋਂ ਪੰਜਾਬ ਵਿਚ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ ਜਿਸ ਵਿਚ ਅਹਿਮ ਮੁੱਦਾ ਚਿੱਟਾ ਰਹੇਗਾ। ਇਹ ਮੁਹਿੰਮ ਦਾ ਮੁੱਖ ਕੇਂਦਰ ਮਾਲ ਮੰਤਰੀ ਬਿਕਰਮ ਮਜੀਠੀਆ ਦਾ ਹਲਕਾ ਮਜੀਠਾ ਰਹੇਗਾ। ਇਹ ਗੱਲ ਕਾਂਗਰਸ ਪਾਰਟੀ ਦੇ ਲੋਕ …

Read More »

ਸਿੱਧੂ ਜੋੜੇ ਨੇ ‘ਆਪ’ ਵਿਚ ਨਾ ਜਾਣ ਦਾ ਮਨ ਬਣਾਇਆ

ਪੰਜਾਬ ਨੂੰ ਚਲਾਉਣ ਦਾ ਹੱਕ ਸਿਰਫ ਪੰਜਾਬੀਆਂ ਕੋਲ : ਡਾ. ਨਵਜੋਤ ਸਿੱਧੂ ਅੰਮ੍ਰਿਤਸਰ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਨੇ ਆਮ ਆਦਮੀ ਪਾਰਟੀ ਵਿੱਚ ਨਾ ਜਾਣ ਦਾ ਮਨ ਬਣਾ ਲਿਆ ਹੈ। ਇਸ ਦਾ ਸੰਕੇਤ ਮੁੱਖ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਦਿੱਤਾ ਹੈ। ਉਨ੍ਹਾਂ ਅੱਜ …

Read More »

ਰਾਬਰਟ ਵਾਡਰਾ ਦੁਆਲੇ ਸਿਕੰਜਾ ਕੱਸਿਆ

ਜਸਟਿਸ ਢੀਂਗਰਾ ਨੇ ਮੰਨਿਆ ਜ਼ਮੀਨ ਵੰਡ ‘ਚ ਹੋਈ ਹੈ ਗੜਬੜੀ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਬਰਟ ਵਾਡਰਾ-ਡੀ.ਐਲ.ਐਫ. ਦੀ ਜਾਂਚ ਲਈ ਬਣੇ ਜਸਟਿਸ ਢੀਂਗਰਾ ਕਮਿਸ਼ਨ ਨੇ ਅੱਜ ਆਪਣੀ ਰਿਪੋਰਟ ਹਰਿਆਣਾ ਸਰਕਾਰ ਨੂੰ ਸੌਂਪ ਦਿੱਤੀ ਹੈ। ਜਸਟਿਸ ਢੀਂਗਰਾ ਨੇ ਇਹ ਮੰਨਿਆ ਹੈ ਕਿ ਜ਼ਮੀਨ ਵੰਡ ਵਿੱਚ ਗੜਬੜੀ ਹੋਈ ਹੈ। ਸਰਕਾਰ ਨੂੰ ਰਿਪੋਰਟ ਸੌਂਪਣ ਤੋਂ …

Read More »

ਸੁੱਚਾ ਸਿੰਘ ਛੋਟੇਪੁਰ ਨੇ ਸੰਜੇ ਸਿੰਘ ਨੂੰ ਬੇਰੰਗ ਮੋੜਿਆ

ਮਾਝੇ ਦੇ ‘ਆਪ’ ਲੀਡਰਾਂ ਨੇ ਖੋਲ੍ਹਿਆ ਛੋਟੇਪੁਰ ਖਿਲਾਫ ਮੋਰਚਾ ਚੰਡੀਗੜ੍ਹ/ਬਿਊਰੋ ਨਿਊਜ਼ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ “ਸੰਜੇ ਸਿੰਘ ਮੇਰੇ ਕੋਲ ਰਾਤ 12 ਵਜੇ ਆਏ ਸਨ ਤੇ ਮੈਨੂੰ ਮਨਾ ਰਹੇ ਸਨ। ਮੈਂ ਸੰਜੇ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਮੈਨੂੰ ਮਾਰਨ ਵਾਲੀ ਕੋਈ ਕਸਰ ਨਹੀਂ ਛੱਡੀ। ਮੈਂ ਲੋਕਾਂ ਦੇ …

Read More »

ਸਵਰਗੀ ਬੇਅੰਤ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ

ਚੰਡੀਗੜ੍ਹ/ਬਿਊਰੋ ਨਿਊਜ਼ ਮਰਹੂਮ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਦਾ 21ਵਾਂ ઠਸ਼ਹੀਦੀ ਦਿਹਾੜਾ ਬਲੀਦਾਨ ਦਿਵਸ ਦੇ ਰੂਪ ਵਿਚ ਮਨਾਇਆ ਗਿਆ। ਉਨ੍ਹਾਂ ਦੀ ਚੰਡੀਗੜ੍ਹ ਸਥਿਤ ਸਮਾਧੀ ‘ਤੇ ਯਾਦਗਾਰੀ ਸਮਾਰਕ ਵਿਖੇ ਇੱਕ ਸਰਵ ਧਰਮ ਪ੍ਰਾਰਥਨਾ ਸਭਾ ਕੀਤੀ ਗਈ। ઠਇਸ ਵਿੱਚ ਤੇਜ਼ਪ੍ਰਕਾਸ਼ ਸਿੰਘ ਕੋਟਲੀ, ਰਵਨੀਤ ਸਿੰਘ ਬਿੱਟੂ, ਸ਼ਮਸ਼ੇਰ ਦੂਲੋਂ ਅਤੇ ਪੰਜਾਬ ਭਰ ਤੋਂ ਆਏ …

Read More »

ਭਗਵੰਤ ਮਾਨ ਬੋਲੇ, ਸਰਕਾਰ ਭਾਂਡੇ ਵੰਡ ਕੇ ਲੋਕਾਂ ਨੂੰ ਬਣਾ ਰਹੀ ਹੈ ਭਿਖਾਰੀ

ਬਾਦਲ ਸਰਕਾਰ ਨੇ ਕਿਹਾ, ਭਗਵੰਤ ਨੇ ਲੋਕਾਂ ਨੂੰ ਭਿਖਾਰੀ ਦੱਸਿਆ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬਾਦਲ ਸਰਕਾਰ ਵਲੋਂ ਭਾਂਡੇ ਵੰਡਣ ਦੀ ਸਕੀਮ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਭਾਂਡੇ ਵੰਡ ਕੇ ਲੋਕਾਂ ਨੂੰ ਭਿਖਾਰੀ ਬਣਾ ਰਹੀ ਹੈ। ਭਗਵੰਤ ਮਾਨ ਦਾ …

Read More »

ਦਿੱਲੀ ‘ਚ ਭਾਰੀ ਮੀਂਹ

ਜਾਮ ‘ਚ ਫਸੇ ਅਮਰੀਕੀ ਵਿਦੇਸ਼ ਮੰਤਰੀ ਕੈਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿਚ ਪਏ ਅੱਜ ਸਵੇਰੇ ਭਾਰੀ ਮੀਂਹ ਨੇ ਆਮ ਲੋਕਾਂ ਦੇ ਨਾਲ-ਨਾਲ ਖ਼ਾਸ ਨੂੰ ਮੁਸਕਲ ਵਿਚ ਪਾ ਦਿੱਤਾ । ਦਿੱਲੀ ਦੇ ਮੌਸਮ ਨੇ ਇਸ ਵਾਰ ਅਮਰੀਕੀ ਵਿਦੇਸ਼ ਮੰਤਰੀ ਜੌਨ ਕੈਰੀ ਅੱਗੇ ਭਾਰਤ ਦੀ ਅਸਲੀਅਤ ਖੋਲ੍ਹ ਦਿੱਤੀ। ਦਿੱਲੀ ਅਤੇ ਉਸ ਦੇ …

Read More »

ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ

ਹਰਮੇਲ ਸਿੰਘ ਟੌਹੜਾ ਪਰਿਵਾਰ ਸਮੇਤ ਆਮ ਆਦਮੀ ਪਾਰਟੀ ‘ਚ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗਿਆ ਹੈ। ਮਰਹੂਮ ਅਕਾਲੀ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰ ਨੇ ਅਕਾਲੀ ਦਲ ਨੂੰ ਛੱਡ ਕੇ ਹੁਣ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਹੈ। ਹਰਮੇਲ ਸਿੰਘ ਟੌਹੜਾ …

Read More »

ਕਿੱਲਿਆਂਵਾਲੀ ‘ਚ ਪ੍ਰਕਾਸ਼ ਸਿੰਘ ਬਾਦਲ ਦੀ ਰੈਲੀ ‘ਚ ਹੰਗਾਮਾ

ਬਾਦਲ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਬਿਨਾ ਵਾਪਸ ਪਰਤੇ ਬਠਿੰਡਾ/ਬਿਊਰੋ ਨਿਊਜ਼ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਕੱਲ੍ਹ ਸੰਗਤਾਂ ਦੇ ਦਰਸ਼ਨਾਂ ਵਿੱਚ ਰੁੱਝੇ ਹੋਏ ਹਨ ਪਰ ਇਸ ਦੌਰਾਨ ਵਿਰੋਧ ਦਾ ਵੀ ਵੱਡਾ ਦੌਰ ਚੱਲ ਰਿਹਾ ਹੈ। ਹੁਣ ਇੱਕ ਵਾਰ ਫਿਰ ਮੁੱਖ ਮੰਤਰੀ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ …

Read More »

‘ਆਪ’ ਦਾ ਸਟਿੰਗ ਮਾਸਟਰ ਸ਼ੇਰਗਿੱਲ ਦਾ ਨਜ਼ਦੀਕੀ

ਇਸ ਸਟਿੰਗ ਨੇ ਛੋਟੇਪੁਰ ਨੂੰ ਅਹੁਦੇ ਤੋਂ ਲਾਂਭੇ ਕਰਵਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਜਿਸ ਸਟਿੰਗ ਨੇ ਅਹੁਦੇ ਤੋਂ ਵੱਖ ਕਰਵਾਇਆ ਹੈ, ਉਹ ਮਾਨਸਾ ਦੇ ਰਹਿਣ ਵਾਲੇ ਵਕੀਲ ਗੁਰਲਾਭ ਸਿੰਘ ਮਾਹਲ ਵੱਲੋਂ ਕਥਿਤ ਤੌਰ ਉੱਤੇ ਕੀਤਾ ਗਿਆ ਸੀ। ਗੁਰਲਾਭ ਸਿੰਘ ਮਾਹਲ ਆਮ ਆਦਮੀ …

Read More »