Breaking News
Home / ਜੀ.ਟੀ.ਏ. ਨਿਊਜ਼ / ‘ਹਰ ਪਾਸੇ ਨਜਰੀਂ ਆਵੇ ਜੀਟੀਏ ਡਾਇਰੈਕਟਰੀ’ ਹਜ਼ਾਰਾਂ ਦੀ ਗਿਣਤੀ ‘ਚ ਵੰਡੀ ਜਾ ਰਹੀ ਹੈ ਜੀਟੀਏ ਬਿਜ਼ਨਸ ਪੇਜ਼ਿਜ਼ ਡਾਇਰੈਕਟਰੀ

‘ਹਰ ਪਾਸੇ ਨਜਰੀਂ ਆਵੇ ਜੀਟੀਏ ਡਾਇਰੈਕਟਰੀ’ ਹਜ਼ਾਰਾਂ ਦੀ ਗਿਣਤੀ ‘ਚ ਵੰਡੀ ਜਾ ਰਹੀ ਹੈ ਜੀਟੀਏ ਬਿਜ਼ਨਸ ਪੇਜ਼ਿਜ਼ ਡਾਇਰੈਕਟਰੀ

GTA Directory Distribution pics (2) copy copyਪਿਛਲੇ ਅੱਠ ਸਾਲਾਂ ਤੋਂ ਹਰ ਸਾਲ ਲਗਾਤਾਰ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਿੰਟ ਕਰਕੇ ਵੰਡੀ ਜਾ ਰਹੀ ‘ਜੀਟੀਏ ਬਿਜ਼ਨਸ ਪੇਜਸ ਡਾਇਰੈਕਟਰੀ’ ਇਸ ਸਾਲ ਵੀ ਛਪ ਕੇ ਤਿਆਰ ਹੈ ਅਤੇ ਜੀਟੀਏ ਇਲਾਕੇ ਵਿੱਚ ਸੈਕੜੇ ਥਾਵਾਂ ‘ਤੇ ਵੰਡੀ ਜਾ ਰਹੀ ਹੈ। ਇਸ ਡਾਇਰੈਕਟਰੀ ਵਿੱਚ ਸੈਂਕੜੇ ਬਿਜ਼ਨਸ ਬਾਰੇ ਅਤੇ ਨਵੇਂ ਆਏ ਇੰਮੀਗ੍ਰੈਂਟਾਂ ਬਾਰੇ ਬਹੁਤ ਮਹਤਵਪੂਰਣ ਜਾਣਕਾਰੀ ਉਪਲਬਧ ਹੈ ਅਤੇ ਇਹ ਇਕ ਮਾਤਰ ਅਜਿਹੀ ਡਾਇਰੈਕਟਰੀ ਹੈ, ਜਿਸ ਦਾ ਮੋਬਾਈਲ ਐਪ ਵੀ ਤਿਆਰ ਹੋ ਚੁੱਕਾ ਹੈ, ਜਿਸ ਨੂੰ 10,000 ਤੋਂ ਵੱਧ ਲੋਕ ਇਸਤੇਮਾਲ ਕਰ ਰਹੇ ਹਨ। ਇਸ ਮੋਬਾਈਲ ਐਪ ‘ਤੇ ਪਰਵਾਸੀ ਰੇਡਿਓ 24 ਘੰਟੇ ਸੁਣਿਆ ਜਾ ਸਕਦਾ ਹੈ ਅਤੇ ਹੁਣ ਕਮਿਉਨਿਟੀ ਵਿੱਚ ਹੋਣ ਵਾਲੇ ਹਰ ਇਕ ਸਮਾਗਮ ਦੀ ਜਾਣਕਾਰੀ ਵੀ ਉਪਲਬਧ ਕਰਵਾ ਦਿੱਤੀ ਗਈ ਹੈ। ਅਦਾਰਾ ਪਰਵਾਸੀ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਸਮੁੱਚੇ ਭਾਈਚਾਰੇ ਨੂੰ ਅਪੀਲ ਕੀਤੀ ਕਿ ਪਿਛਲੇ ਸਾਲਾਂ ਦੀ ਤਰਾ੍ਹਂ ਇਸ ਸਾਲ ਵੀ ਇਸ ਡਾਇਰੈਕਟਰੀ ਨੂਮ ਆਪਣੇ ਘਰ ਸਾ ਸ਼ਿੰਗਾਰ ਬਨਾਉਣ ਅਤੇ ਇਸਤੇਮਾਲ ਕਰਨ। ਇਸ ਡਾਇਰੈਕਟਰੀ ਵਿੱਚ ਇਸ਼ਤਿਹਾਰ ਦੇਣ ਲਈ ਜਾਂ ਕਿਸੇ ਵੀ ਹੋਰ ਜਾਣਕਾਰੀ ਲਈ ਅਦਾਰਾ ਪਰਵਾਸੀ ਦੇ ਹੈੱਡ ਆਫਿਸ ਨਾਲ 905-673-0600 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

960 ਏ.ਐਮ. ‘ਤੇ ਸੁਣੋ ਅੰਗਰੇਜ਼ੀ ‘ਪਰਵਾਸੀ’ ਰੇਡੀਓ

ਪਹਿਲੀ ਮਈ ਤੋਂ ਅਦਾਰਾ ਪਰਵਾਸੀ ਵਲੋਂ 960 ਏ.ਐਮ. ਰੇਡੀਓ ਡਾਇਲ ‘ਤੇ ਸ਼ੁਰੂ ਕੀਤੇ ਗਏ ਅੰਗਰੇਜ਼ੀ …