Breaking News
Home / 2016 / July / 01

Daily Archives: July 1, 2016

ਬੈਂਸ ਭਰਾਵਾਂ ਨੇ ਕੀਤਾ ਨਵੀਂ ਪਾਰਟੀ ਬਣਾਉਣ ਦਾ ਐਲਾਨ

ਕੋਈ ਵੀ ਬਾਹਰੀ ਪਾਰਟੀ ਪੰਜਾਬੀਆਂ ‘ਤੇ ਰਾਜ ਨਹੀਂ ਕਰ ਸਕਦੀ : ਬੈਂਸ ਲੁਧਿਆਣਾ: ਲੁਧਿਆਣਾ ਦੇ ਆਤਮ ਨਗਰ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਵਿਧਾਇਕ ਤੇ ਟੀਮ ਇਨਸਾਫ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਪਾਰਟੀ ਜਾਂ ਲੀਡਰ ਹਮਖਿਆਲੀ ਸੋਚ ਰੱਖਦਾ …

Read More »

ਅਕਾਲੀ ਲੀਡਰ ਡੱਡੀ ਦੇ ਰਿਮਾਂਡ ‘ਚ ਇਕ ਦਿਨ ਦਾ ਹੋਰ ਵਾਧਾ

ਮੋਹਾਲੀ: ਬਹੁਚਰਚਿਤ ਨੌਕਰੀ ਘੋਟਾਲੇ ‘ਚ ਗ੍ਰਿਫਤਾਰ ਅਕਾਲੀ ਦਲ ਦੇ ਐਮਸੀ ਸ਼ਾਮ ਲਾਲ ਡੱਡੀ ਦੇ ਰਿਮਾਂਡ ‘ਚ ਇੱਕ ਦਿਨ ਦਾ ਵਾਧਾ ਕਰ ਦਿੱਤਾ ਗਿਆ ਹੈ। ਮੋਹਾਲੀ ਜਿਲ੍ਹਾ ਦਾਲਤ ਨੇ ਵਿਜੀਲੈਂਸ ਦੀ ਮੰਗ ‘ਤੇ ਹੋਰ ਪੁੱਛਗਿੱਛ ਤੇ ਬਰਾਮਦਗੀ ਕਰਨ ਲਈ ਕੱਲ੍ਹ ਤੱਕ ਦਾ ਹੋਰ ਰਿਮਾਂਡ ਵਧਾਇਆ ਹੈ। ਵਿਜੀਲੈਂਸ ਨੇ ਡੱਡੀ ਨੂੰ ਗ੍ਰਿਫਤਾਰ …

Read More »

ਉੱਤਰਾਖੰਡ ‘ਚ ਫਿਰ ਕੁਦਰਤ ਦੀ ਪ੍ਰਕੋਪੀ, 30 ਲੋਕਾਂ ਦੀ ਮੌਤ ਬੱਦਲ ਫਟਣ ਕਾਰਨ ਹੋਈ ਭਾਰੀ ਤਬਾਹੀ

ਉੱਤਰਾਖੰਡ :  ਉੱਤਰਾਖੰਡ ‘ਚ ਇਕ ਵਾਰ ਫਿਰ ਤੋਂ ਕੁਦਰਤ ਨੇ ਆਪਣਾ ਕਹਿਰ ਵਰਾਇਆ ਹੈ। ਉੱਤਰਾਖੰਡ ਦੇ ਪਿਥੌਰਾਗੜ੍ਹ ‘ਚ ਬੱਦਲ ਫੱਟਣ ਨਾਲ ਵੱਡੀ ਤਬਾਹੀ ਹੋਈ ਹੈ। ਬੱਦਲ ਫੱਟਣ ਨਾਲ ਹੋਈ ਭਾਰੀ ਤਬਾਹੀ ਕਾਰਨ ਹੁਣ ਤੱਕ 30 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ ਜਦੋਂਕਿ 25 ਲੋਕ ਲਾਪਤਾ ਦੱਸੇ ਜਾ ਰਹੇ ਹਨ। …

Read More »

ਰਾਬਰਟ ਵਾਡਰਾ ਜ਼ਮੀਨ ਘੁਟਾਲਾ ਮਾਮਲੇ ‘ਚ ਆਇਆ ਅੜਿੱਕੇ

ਕੰਪਨੀ ਦੇ ਅਧਿਕਾਰਤ ਪ੍ਰਤੀਨਿਧ ਤੋਂ ਜੁਲਾਈ ਦੇ ਦੂਜੇ ਹਫ਼ਤੇ ਹੋਵੇਗੀ ਪੁੱਛਗਿੱਛ ਨਵੀਂ ਦਿੱਲੀ: ਬੀਕਾਨੇਰ ਜ਼ਮੀਨ ਘੁਟਾਲੇ ਵਿੱਚ ਰਾਬਰਟ ਵਾਡਰਾ ਦੀ ਕੰਪਨੀ ਸਕਾਈਲਾਈਟ ਐਲ.ਐਲ.ਪੀ. ਨੂੰ ਈ.ਡੀ. ਨੇ ਪੁੱਛਗਿਛ ਤੇ ਦਸਤਾਵੇਜ਼ ਦੇਣ ਲਈ ਸੰਮਨ ਜਾਰੀ ਕੀਤੇ ਹਨ। ਪਿਛਲੇ ਹਫਤੇ ਈ.ਡੀ. ਨੇ ਜੋ ਨੋਟਿਸ ਜਾਰੀ ਕੀਤਾ ਸੀ, ਉਹ ਸਕਾਈਲਾਈਟ ਹਾਸਪੀਟੈਲਿਟੀ ਪ੍ਰਾਈਵੇਟ ਲਿਮਟਿਡ ਦੇ …

Read More »

‘ਲਾਲ ਬੱਤੀ’ ‘ਤੇ ਮਨਪ੍ਰੀਤ ਬਾਦਲ ਤੇ ਬੀਬੀ ਭੱਠਲ ‘ਚ ਖੜਕੀ!

ਲਾਲ ਬੱਤੀ ਬਾਰੇ ਕੋਈ ਵੀ ਫੈਸਲਾ ਪਾਰਟੀ ਹਾਈ ਕਮਾਂਡ ਲਏਗੀ ਲੁਧਿਆਣਾ: ਪੀਪੀਪੀ ਨੂੰ ਕਾਂਗਰਸ ‘ਚ ਮਰਜ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਦੀ ਰਾਇ ਪਾਰਟੀ ਨਾਲ ਮੇਲ ਨਹੀਂ ਖਾ ਰਹੀ। ਪੰਜਾਬ ‘ਚ ਲਾਲ ਬੱਤੀ ਵਾਲਾ ਵੀਆਈਪੀ ਕਲਚਰ ਬੰਦ ਕਰਨ ਦੇ ਮੁੱਦੇ ‘ਤੇ ਬੋਲ ਰਹੇ ਮਨਪ੍ਰੀਤ ਬਾਦਲ ਨੂੰ ਸਾਬਕਾ ਮੁੱਖ ਮੰਤਰੀ ਤੇ …

Read More »

ਪ੍ਰਧਾਨ ਮੰਤਰੀ ਮੋਦੀ ਦੀ ਡਿਗਰੀ ਦੀ ਕਾਪੀ ਕੇਜਰੀਵਾਲ ਨੂੰ ਨਹੀਂ ਮਿਲੇਗੀ

ਗੁਜਰਾਤ ਹਾਈ ਕੋਰਟ ਨੇ ਲਗਾਈ ਰੋਕ ਅਹਿਮਦਾਬਾਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਵਿਵਾਦ ਉੱਤੇ ਹੁਣ ਗੁਜਰਾਤ ਹਾਈ ਕੋਰਟ ਨੇ ਬਹੁਤ ਅਹਿਮ ਫੈਸਲਾ ਦਿੱਤਾ ਹੈ । ਡਿਗਰੀ ਵਿਵਾਦ ਸਬੰਧੀ ਕੋਰਟ ਨੇ ਗੁਜਰਾਤ ਯੂਨੀਵਰਸਿਟੀ ਦੀ ਮੰਗ ‘ਤੇ ਸੁਣਵਾਈ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਡਿਗਰੀ ਦੀ ਕਾਪੀ ਦੇਣ ਦੇ ਆਦੇਸ਼ …

Read More »

ਸ਼ੀਨਾ ਬੋਰਾ ਕਤਲ ਕੇਸ

ਇੰਦਰਾਣੀ ਮੇਰੇ ਸਾਹਮਣੇ ਦਬਾਇਆ ਸੀ ਸ਼ੀਨਾ ਦਾ ਗਲਾ :ਸ਼ਿਆਮਵਰ ਰਾਏ ਮੁੰਬਈ : ਸ਼ੀਨਾ ਬੋਰਾ ਕਤਲ ਕੇਸ ‘ਚ ਸਰਕਾਰੀ ਗਵਾਹ ਬਣੇ ਮੁੱਖ ਦੋਸ਼ੀ ਇੰਦਰਾਣੀ ਮੁਖਰਜੀ ਦੇ ਸਾਬਕਾ ਡਰਾਈਵਰ ਸ਼ਿਆਮਵਰ ਰਾਏ ਨੇ ਕੋਰਟ ‘ਚ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਸ਼ਿਆਮਵਰ ਨੇ ਦੱਸਿਆ ਕਿ ਸ਼ੀਨਾ ਦੀ ਹੱਤਿਆ ਇੰਦਰਾਣੀ ਨੇ ਹੀ ਕੀਤੀ ਹੈ। ਜਦਕਿ ਉਸ …

Read More »

ਡੇਰਾ ਸਿਰਸਾ ਮੁਖੀ ਨੂੰ ਸੁਪਰੀਮ ਕੋਰਟ ਦਾ ਵੱਡਾ ਝਟਕਾ

ਰਾਮ ਰਹੀਮ ਦੀਆਂ ਦੋ ਪਟੀਸ਼ਨਾਂ ਖ਼ਾਰਜ ਨਵੀਂ ਦਿੱਲੀ: ਕਥਿਤ ਬਲਾਤਕਾਰ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਦੋ ਪਟੀਸ਼ਨਾਂ ਖ਼ਾਰਜ ਕਰ ਦਿੱਤੀਆਂ ਹਨ। ਸੁਪਰੀਮ ਕੋਰਟ ਦੇ ਇਸ ਕਦਮ ਨਾਲ ਡੇਰਾ ਸਿਰਸਾ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਸੁਪਰੀਮ ਕੋਰਟ ਦੇ ਜੱਜ ਜਸਟਿਸ …

Read More »