Breaking News
Home / 2016 / July

Monthly Archives: July 2016

ਮਝੈਲਾਂ ਦੀ ਪਿਕਨਿਕ ਵਿਚ ਲੱਗੀਆਂ ਖੂਬ ਰੌਣਕਾਂ

ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ, ਸਾਬਕਾ ਐੱਮ.ਪੀ. ਗੁਰਬਖ਼ਸ਼ ਸਿੰਘ ਮੱਲ੍ਹੀ ਤੇ ਕਈ ਹੋਰਨਾਂ ਨੇ ਕੀਤੀ ਸ਼ਿਰਕਤ ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ‘ਮਾਝਾ ਪਿਕਨਿਕ ਐਂਡ ਸਪੋਰਟਸ ਕਲੱਬ’ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਮਾਝਾ ਪਿਕਨਿਕ’ 24 ਜੁਲਾਈ ਦਿਨ ਐਤਵਾਰ ਨੂੰ ‘ਵਾਈਲਡਵੁੱਡ  ਪਾਰਕ’ ਵਿਖੇ ਬੜੀ ਧੂਮ-ਧਾਮ ਨਾਲ ਮਨਾਈ ਗਈ। ਭਾਵੇਂ ਸਵੇਰੇ ਗਿਆਰਾਂ …

Read More »

ਪੁਨੀਤ ਗਰੇਵਾਲ ਦਾ ਸ਼ੁਭ ਅਨੰਦ ਕਾਰਜ ਸੰਦੀਪ ਧਾਲੀਵਾਲ ਨਾਲ ਹੋਇਆ

ਮੇਅਰ ਬੌਨੀ ਕਰੌਮੀ ਨੇ ਸੁਭਾਗੀ ਜੋੜੀ ਨੂੰ ਦਿੱਤਾ ਅਸ਼ੀਰਵਾਦ ਮਿਸੀਸਾਗਾ : ਮਿਤੀ 23.7.2016 ਦਿਨ ਸ਼ਨਿੱਚਰਵਾਰ ਨੂੰ ਸ. ਭਗਵਾਨ ਸਿੰਘ ਗਰੇਵਾਲ ਦੀ ਬੇਟੀ ਬੀਬੀ ਪੁਨੀਤ ਕੌਰ ਗਰੇਵਾਲ ਦਾ ਸ਼ੁਭ ਅਨੰਦ ਕਾਰਜ ਕਾਕਾ ਸੰਦੀਪ ਸਿੰਘ ਧਾਲੀਵਾਲ ਪੁੱਤਰ ਸ. ਕੁੰਦਨ ਸਿੰਘ ਧਾਲੀਵਾਲ ਨਾਲ ਪੂਰਨ ਗੁਰਮਰਿਯਾਦਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ …

Read More »

ਕਾਲਡਰਸਟੋਨ ਸੀਨੀਅਰ ਕਲੱਬ ਨੇ ਸੈਂਟਰ ਆਈਲੈਂਡ ਦਾ ਟੂਰ ਲਗਾਇਆ

ਬਰੈਂਪਟਨ : ਕੈਨੇਡਾ ਵਿਚ ਬਰੈਂਪਟਨ ਸਿਟੀ ਇਕ ਮਿੰਨੀ ਪੰਜਾਬ ਕਰ ਕੇ ਜਾਣਿਆ ਜਾਂਦਾ ਹੈ। ਸ਼ਹਿਰ ਦੇ ਬਹੁਤ ਸਾਰੇ ਭਾਗਾਂ ਵਿਚ ਸਾਡੇ ਸੀਨੀਅਰ ਸਾਥੀਆਂ ਨੇ ਕਲਬੱਜ਼ ਬਣਾਈਆਂ ਹੋਈਆਂ ਹਨ ਅਤੇ ਗਰਮੀ ਦੇ ਦਿਨਾਂ ਵਿਚ ਆਪਣੇ ਦਿਲ ਪਰਚਾਵੇ ਲਈ ਟੂਰ ਲਗਾਉਂਦੇ ਹਨ। ਸਾਡੀ ਕਾਲਡਰਸਟੋਨ ਸੀਨੀਅਰ ਕਲੱਬ ਨੇ ਵੀ 17 ਜੁਲਾਈ ਦਿਨ ਐਤਵਾਰ …

Read More »

ਨਾਟਕ ‘ਕੰਧਾਂ ਰੇਤ ਦੀਆਂ’ 21 ਅਗਸਤ ਨੂੰ ਰੋਜ਼ ਥੀਏਟਰ ‘ਚ ਪੇਸ਼ ਕੀਤਾ ਜਾਵੇਗਾ

ਬਰੈਂਪਟਨ : 21 ਅਗਸਤ ਨੂੰ ਸ਼ਾਮੀ 5 ਵਜੇ ਬਰੈਂਪਟਨ ਦੇ ਰੋਜ਼ ਥੀਏਟਰ ਵਿਖੇ ਉਘੇ ਨਾਟਕਕਾਰ ਪਰਮਜੀਤ ਗਿਲ ਦਾ ਲਿਖਿਆ ਨਾਟਕ ਕੰਧਾਂ ਰੇਤ ਦੀਆਂ ਜੋ ਹਰਪ੍ਰੀਤ ਸੇਖਾ ਦੀ ਕਹਾਣੀ ‘ਵਿਆਹ’ ਤੇ ਅਧਾਰਿਤ ਹੈ ਪੇਸ਼ ਕਰਨ ਜਾ ਰਹੇ ਹਨ। ਇਹ ਨਾਟਕ ਜਿਥੇ ਅੱਜ ਕੱਲ੍ਹ ਕੇਨੇਡਾ ਵਿਚ ਜੋ ਮਹਿੰਗੇ ਮਹਿੰਗੇ ਹੋ ਰਹੇ ਵਿਆਹਾਂ …

Read More »

ਗੁਰਦੁਆਰਾ ਸਾਹਿਬ ‘ਚ ਗੁਰਮਤਿ ਕੈਂਪ ਦਾ ਆਯੋਜਨ

ਬਰੈਂਪਟਨ : ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ ਜਨਰਲ ਸਕੱਤਰ ਦਸਮੇਸ਼ ਕੈਨੇਡੀਅਨ ਸਿੱਖ ਸੁਸਾਇਟੀ ਕੈਨੇਡਾ ਅਤੇ ਸਿੱਖ ਹੈਰੀਟੇਜ ਸੈਂਟਰ ਬਰੈਂਪਟਨ ਦੇ ਸੇਵਾਦਾਰ  ਸੂਚਨਾ ਦਿੰਦੇ ਹਨ ਕਿ ਇਸ ਗੁਰਦੁਆਰਾ ਸਾਹਿਬ  ਵਿਖੇ ਦੋ ਹਫਤੇ ਲਈ ਅਗਸਤ  8-2016 ਤੋਂ ਅਗਸਤ 19-2016  ਪਿਛਲੇ ਸਾਲਾਂ ਵਾਂਗ  ਬੱਚਿਆਂ ਦਾ ਗੁਰਮਤਿ ਕੈਂਪ ਆਯੋਜਿਤ  ਕੀਤਾ ਗਿਆ ਹੈ। ਇਸ ਗੁਰਮਤਿ  ਕੈਂਪ …

Read More »

ਪੀਲ ਰੀਜਨ ਦੇ ਸਕੂਲਾਂ ਦੇ ਵਿਕਾਸ ‘ਤੇ 219 ਮਿਲੀਅਨ ਦਾ ਨਿਵੇਸ਼ ਕਰੇਗੀ ਸਰਕਾਰ

ਪੀਲ : ਓਨਟਾਰੀਓ ਸਰਕਾਰ ਪੀਲ ਖੇਤਰ ਦੇ ਸਕੂਲਾਂ ਦੇ ਇਨਫਰਾਸਟਰੱਕਚਰ ਦੇ ਵਿਕਾਸ ਲਈ 219 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਇਹ ਖਰਚ ਅਗਲੇ ਦੋ ਸਾਲਾਂ ਵਿਚ ਕੀਤਾ ਜਾਵੇਗਾ ਅਤੇ ਇਸ ਨਾਲ ਸਕੂਲਾਂ ਦੀ ਮੁਰੰਮਤ ਅਤੇ ਉਹਨਾਂ ਨੂੰ ਨਵਾਂ ਰੂਪ ਦਿੱਤਾ ਜਾਵੇਗਾ। ਸਰਕਾਰ ਸਕੂਲਾਂ ਦੇ ਸੰਪੂਰਨ ਵਿਕਾਸ ਲਈ ਲਗਾਤਾਰ ਕੰਮ ਕਰੇਗੀ ਅਤੇ …

Read More »

ਰੈੱਡ ਵਿੱਲੋ ਕਲੱਬ ਦਾ ਸਾਲਾਨਾ ਪ੍ਰੋਗਰਾਮ 6 ਅਗਸਤ ਨੂੰ

ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਕਲੱਬ ਦਾ ਪਿਛਲੇ ਸਾਲਾਂ ਦੀ ਤਰ੍ਹਾਂ ਸਾਲਾਨਾ ਪ੍ਰੋਗਰਾਮ (ਕੈਨੇਡਾ ਡੇਅ/ ਭਾਰਤ ਦਾ ਆਜ਼ਾਦੀ ਦਿਵਸ ) 6 ਦਿਨ ਅਗਸਤ ਦਿਨ ਸ਼ਨੀਵਾਰ ਦਿਨ ਦੇ 12:30 ਵਜੇ ਮਨਾਇਆ ਜਾਵੇਗਾ। ਚਾਹ-ਪਾਣੀ ਤੋਂ ਤੁਰੰਤ ਬਾਦ ਕੈਨੇਡਾ ਅਤੇ ਭਾਰਤ ਦੇ ਝੰਡੇ ਝੁਲਾ ਕੇ ਇਹਨਾਂ ਦਿਨਾ ਦੀ ਮਹੱਤਤਾ ਬਾਰੇ ਵਿਚਾਰਾਂ …

Read More »