Breaking News
Home / ਦੁਨੀਆ / ਵਿੱਕ ਢਿੱਲੋਂ ਵੱਲੋਂ ਸਾਲਾਨਾ ਕਮਿਊਨਿਟੀ ਬਾਰਬਿਕਿਊ 17 ਨੂੰ

ਵਿੱਕ ਢਿੱਲੋਂ ਵੱਲੋਂ ਸਾਲਾਨਾ ਕਮਿਊਨਿਟੀ ਬਾਰਬਿਕਿਊ 17 ਨੂੰ

Vic Dhillon (high res) copy copyਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਵੱਲੋਂ ਐਤਵਾਰ, 17 ਜੁਲਾਈ, ਨੂੰ ਦੁਪਿਹਰ 1:00 ਵਜੇ ਤੋਂ ਲੈ ਕੇ 4:00 ਵਜੇ ਤੱਕ ਗਾਰਡਨ ਸਕਵੇਅਰ, (ਰੋਜ਼ ਥੀਏਟਰ ਦੇ ਬਾਹਰ) ਬਰੈਂਪਟਨ ‘ਚ ਕਮਊਨਿਟੀ ਬਾਰਬਿਕਿਊ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਇਕ ਫ੍ਰੀ ਇਵੇਂਟ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: ਫੋਨ: 905-796-8669, ਜਾਂ ਈਮੇਲ ਕਰੋ:  vdhillon.mpp.co@liberal.ola.org

Check Also

ਇੰਡੀਆਨਾ ਪੋਲਿਸ ‘ਚ ਰਾਏਕੋਟ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ

ਵਾਸ਼ਿੰਗਟਨ : ਅਮਰੀਕਾ ਦੇ ਸੂਬੇ ਇੰਡਿਆਨਾਪੋਲਿਸ ਵਿੱਚ ਤੇਜ਼ ਰਫ਼ਤਾਰ ਐਸਯੂਵੀ ਦੇ ਦਰੱਖਤ ਨਾਲ ਟਕਰਾਉਣ ਕਰਕੇ …