Breaking News
Home / 2016 / June / 24

Daily Archives: June 24, 2016

ਸੁਖਪਾਲ ਖਹਿਰਾ ‘ਆਪ’ ਆਰ.ਟੀ.ਆਈ. ਸੈਲ ਦੇ ਕਨਵੀਨਰ ਬਣੇ

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਦੇ ਆਰ.ਟੀ.ਆਈ ਸੈਲ ਦਾ ਕਨਵੀਨਰ ਬਣਾ ਦਿੱਤਾ ਹੈ। ਚਰਚਿਤ ਆਰ.ਟੀ.ਆਈ ਕਾਰਕੁਨ ਵਕੀਲ ਦਿਨੇਸ਼ ਚੱਢਾ ਨੂੰ ਆਰ.ਟੀ.ਆਈ ਸੈਲ ਦਾ ਸਹਿ ਕਨਵੀਨਰ ਥਾਪਿਆ ਗਿਆ। ਸਾਬਕਾ ਪੱਤਰਕਾਰ ਮੇਜਰ ਸਿੰਘ ਨੂੰ ਪੰਜਾਬ ਡਾਇਲਾਗ ਟੀਮ ਦਾ ਮੈਂਬਰ ਬਣਾਇਆ ਗਿਆ। ਇਹ ਟੀਮ ਸਾਲ 2017 …

Read More »

ਜਾਅਲੀ ਡਿਗਰੀਆਂ ਵੇਚਣ ਵਾਲੇ ਗਰੋਹ ਦੇ ਸਰਗਣੇ ਸਮੇਤ 3 ਕਾਬੂ

ਕਈ ਵਿਭਾਗਾਂ ਵਿਚ ਨੌਕਰੀਆਂ ਦਿਵਾਉਣ ਦੇ ਹੋਏ ਖੁਲਾਸੇ ਐੱਸ. ਏ. ਐੱਸ. ਨਗਰ/ਬਿਊਰੋ ਨਿਊਜ਼ ਮੁਹਾਲੀ ਪੁਲਿਸ ਨੇ ਪੰਜਾਬ ਪੁਲਿਸ ਤੇ ਹੋਰਨਾਂ ਵਿਭਾਗਾਂ ਵਿਚ ਸਰਕਾਰੀ ਨੌਕਰੀਆਂ ਦਿਵਾਉਣ ਅਤੇ ਜਾਅਲੀ ਸਰਟੀਫਿਕੇਟ ਤੇ ਡਿਗਰੀਆਂ ਬਣਾਉਣ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ …

Read More »

ਲੰਬੀ ਧਰਨੇ ਦੌਰਾਨ ਖਹਿਬੜੇ ਕਾਂਗਰਸੀ ਵਰਕਰ

ਮੋਬਾਈਲ ‘ਤੇ ਮੂਵੀ ਬਣਾਉਣ ਤੋਂ ਹੋਈ ਤਕਰਾਰ, ਬਲਾਕ ਪ੍ਰਧਾਨ ਦੀ ਪੱਗ ਲੱਥੀ ਲੰਬੀ/ਬਿਊਰੋ ਨਿਊਜ਼ : ਇੱਥੇ ਪੰਜਾਬ ਕਾਂਗਰਸ ਦੇ ਧਰਨੇ ਦੌਰਾਨ ਸਟੇਜ ਤੋਂ ਮੋਬਾਈਲ ‘ਤੇ ਵੀਡੀਓ ਬਣਾਉਣ ਦੇ ਮਾਮਲੇ ‘ਤੇ ਖੁੱਡੀਆਂ ਅਤੇ ਅਬੁਲਖੁਰਾਣਾ ਧੜਿਆਂ ਦੇ ਕਾਂਗਰਸੀ ਵਰਕਰ ਖਹਿਬੜ ਪਏ। ਇਸ ਹੱਥੋਪਾਈ ਵਿੱਚ ਬਲਾਕ ਕਾਂਗਰਸ ਪ੍ਰਧਾਨ ਗੁਰਬਾਜ਼ ਸਿੰਘ ਵਣਵਾਲਾ ਦੀ ਪੱਗ …

Read More »

ਸੰਸਦੀ ਕਮੇਟੀ ਦੇ ਚੇਅਰਮੈਨ ਨੇ ਪਠਾਨਕੋਟ ਪੁਲਿਸ ਦੀ ਨੀਂਦ ਉਡਾਈ

ਪਠਾਨਕੋਟ ਏਅਰਬੇਸ ਦੇ ਆਲੇ-ਦੁਆਲੇ ਅਤੇ ਨਾਲ ਲੱਗਦੇ ਪਿੰਡਾਂ ਵਿਚ ਪੁਲਿਸ ਵਲੋਂ ਤਲਾਸ਼ੀ ਮੁਹਿੰਮ ਪਠਾਨਕੋਟ/ਬਿਊਰੋ ਨਿਊਜ਼ ਗ੍ਰਹਿ ਮਾਮਲਿਆਂ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਪੀ. ਭੱਟਾਚਾਰੀਆ ਵੱਲੋਂ ਕੇਂਦਰ ਸਰਕਾਰ ਨੂੰ ਪਠਾਨਕੋਟ ਏਅਰਬੇਸ ‘ਤੇ ਮੁੜ ਅੱਤਵਾਦੀ ਹਮਲਾ ਹੋਣ ਦੇ ਖ਼ਦਸ਼ੇ ਸਬੰਧੀ ਦਿੱਤੀ ਗਈ ਸੂਚਨਾ ਨੇ ਜ਼ਿਲ੍ਹਾ ਪਠਾਨਕੋਟ ਦੇ ਪੁਲਿਸ ਪ੍ਰਸ਼ਾਸਨ ਦੀ ਨੀਂਦ ਉਡਾ …

Read More »

ਪੰਜਾਬ ਕਾਂਗਰਸ ਇੰਚਾਰਜ ਲਈ ਸ਼ੀਲਾ ਦਾ ਪੱਤਾ ਕੱਟਿਆ, ਹੁਣ ਸ਼ਿੰਦੇ ਦੀ ਚਰਚਾ

ਕਾਂਗਰਸ ਖੇਡ ਸਕਦੀ ਹੈ ਦਲਿਤ ਕਾਰਡ, ਸਾਫ਼ ਅਕਸ ਵਾਲੇ ਨੇਤਾ ਦੀ ਭਾਲ ਚੰਡੀਗੜ੍ਹ : ਸੂਬਾਈ ਇੰਚਾਰਜ ਨੂੰ ਲੈ ਕੇ ਕਾਂਗਰਸ ਦੀ ਪਰੇਸ਼ਾਨੀ ਘੱਟਣ ਦਾ ਨਾਂ ਨਹੀਂ ਲੈ ਰਹੀ। ਪਾਣੀ ਟੈਂਕਰ ਘੁਟਾਲੇ ਵਿਚ ਨਾਂ ਆਉਣ ਤੋਂ ਬਾਅਦ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦਾ ਪੱਤਾ ਵੀ ਕੱਟਿਆ ਗਿਆ ਹੈ। ਹੁਣ …

Read More »

ਪੰਜਾਬ ਦੇ ਪੰਜ ਆਗੂਆਂ ਦੀ ਭਾਜਪਾ ਕੋਰ ਗਰੁੱਪ ਤੋਂ ਛੁੱਟੀ

ਕਮਲ ਸ਼ਰਮਾ ਗੁੱਟ ਨੂੰ ਦਿੱਤਾ ਝਟਕਾ, ਚਾਰ ਆਗੂ ਕੀਤੇ ਬਾਹਰ ਚੰਡੀਗੜ੍ਹ : ਪੰਜਾਬ ਦੇ ਪੰਜ ਸੀਨੀਅਰ ਆਗੂਆਂ ਨੂੰ ਭਾਜਪਾ ਕੋਰ ਗਰੁੱਪ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਚਾਰ ਸਿੱਧੇ ਤੌਰ ‘ਤੇ ਪੰਜਾਬ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਗੁੱਟ ਤੋਂ ਹਨ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਪ੍ਰਦੇਸ਼ ਭਾਜਪਾ ਪ੍ਰਧਾਨ …

Read More »

ਨੌਰਥ ਅਮਰੀਕਨ ਸਿੱਖ ਲੀਗ ਟੋਰਾਂਟੋ ਵਲੋਂ ਫੋਰਟ ਮੈਕਮਰੀ ਪੀੜਤਾਂ ਦੀ ਸਹਾਇਤਾ

ਬਰੈਂਪਟਨ/ਬਿਊਰੋ ਨਿਊਜ਼ : ਬੀਤੇ ਦਿਨੀ 10 ਜੂਨ ਨੂੰ  ਨੌਰਥ ਅਮਰੀਕਨ ਸਿੱਖ ਲੀਗ ਚੈਰੀਟੇਬਲ ਫਾਊਂਡੇਸ਼ਨ ਟੋਰਾਂਟੋ ਵਲੋਂ ਫੋਰਟ ਮੈਕਮਰੀ ਵਿਚ ਭਿਆਨਕ ਅੱਗ ਨਾਲ ਹੋਏ ਨੁਕਸਾਨ ਕਾਰਨ ਪੀੜਤਾਂ ਦੀ ਸਹਾਇਤਾ ਵਾਸਤੇ 5000 ਡਾਲਰ ਦਿੱਤਾ ਗਿਆ। ਬਰੈਂਪਟਨ ਵਿਖੇ ਐਮ ਪੀ ਪੀ ਹਰਿੰਦਰ ਮੱਲੀ  ਦੇ ਦਫਤਰ ਵਿਚ ਕੈਨੇਡੀਅਨ ਰੈਡ ਕਰਾਸ ਸੰਸਥਾ ਤੋਂ ਸੋਨੀਆ ਜੀ …

Read More »