Breaking News
Home / 2016 / May / 25

Daily Archives: May 25, 2016

ਕੇਜਰੀਵਾਲ ਨੇ ਸੰਤ ਢੱਡਰੀਆਂ ਵਾਲਿਆਂ ਨਾਲ ਕੀਤੀ ਮੁਲਾਕਾਤ

ਢੱਡਰੀਆਂ ਵਾਲਿਆਂ ਨੇ ਕਿਹਾ, ਉਹ ਰਾਜਨੀਤੀ ਤੋਂ ਹਨ ਦੂਰ ਪਟਿਆਲਾ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਮੁਲਾਕਾਤ ਲਈ ਪਹੁੰਚੇ। ਗੁਰਦੁਆਰਾ ਪਰਮੇਸ਼ਵਰ ਦੁਆਰ ਵਿਚ ਕੇਜਰੀਵਾਲ ਤੇ ਢੱਡਰੀਆਂ ਵਾਲਿਆਂ ਦੀ ਬੰਦ ਕਮਰਾ ਮੀਟਿੰਗ ਹੋਈ। ਕੁੱਝ ਸਮਾਂ ਮੀਟਿੰਗ ਕਰਨ ਮਗਰੋਂ ਕੇਜਰੀਵਾਲ ਚਲੇ ਗਏ। …

Read More »

ਢੱਡਰੀਆਂ ਵਾਲੇ ਆਪਣਾ ਹਥਿਆਰਬੰਦ ਦਸਤਾ ਕਰਨਗੇ ਕਾਇਮ

ਹਥਿਆਰਾਂ ਦੇ ਲਾਇਸੰਸ ਲੈ ਕੇ ਆਪਣੇ ਸ਼ਰਧਾਲੂਆਂ ਨੂੰ ਦਿਵਾਉਣਗੇ ਟ੍ਰੇਨਿੰਗ ਪਟਿਆਲਾ/ਬਿਊਰੋ ਨਿਊਜ਼ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਹੁਣ ਆਪਣਾ ਸੁਰੱਖਿਆ ਦਸਤਾ ਕਾਇਮ ਕਰਨਗੇ। ਉਹ ਹਥਿਆਰਾਂ ਦੇ ਲਾਇਸੰਸ ਲੈ ਕੇ ਆਪਣੇ ਸ਼ਰਧਾਲੂਆਂ ਨੂੰ ਟ੍ਰੇਨਿੰਗ ਦਿਵਾਉਣਗੇ। ਢੱਡਰੀਆਂ ਵਾਲਿਆਂ ਨੂੰ ਸਰਕਾਰ ਨੇ ਸੁਰੱਖਿਆ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੂੰ ਪੰਜਾਬ ਪੁਲਿਸ ‘ਤੇ …

Read More »

ਅੱਤਵਾਦੀ ਸੰਗਠਨ ਉਤਰੀ ਭਾਰਤ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ‘ਚ

ਜੈਸ਼ ਦੇ ਸਮਰਥਕ ਭਾਰਤ ਦੇ ਕੁਝ ਸ਼ਹਿਰਾਂ ‘ਚ ਕਰ ਰਹੇ ਹਨ ਰੇਕੀ ਨਵੀਂ ਦਿੱਲੀ/ਬਿਊਰੋ ਨਿਊਜ਼ ਪਠਾਨਕੋਟ ਏਅਰਬੇਸ ‘ਤੇ ਹਮਲੇ ਤੋਂ ਬਾਅਦ ਅੱਤਵਾਦੀ ਸੰਗਠਨ ਇੱਕ ਵਾਰ ਫਿਰ ਉੱਤਰੀ ਭਾਰਤ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਵਿੱਚ ਹਨ। ਇੰਟੈਲੀਜੈਂਸ ਦੀ ਰਿਪੋਰਟ ਮੁਤਾਬਕ ਇਹ ਅੱਤਵਾਦੀ ਸੰਗਠਨ ਇੱਕ ਵਾਰ ਫਿਰ ਪਠਾਨਕੋਟ ਜਿਹੇ ਹਮਲੇ ਨੂੰ ਦੁਹਰਾਉਣ …

Read More »

ਬੱਸਾਂ ‘ਚ ਔਰਤਾਂ ਦੀ ਸੁਰੱਖਿਆ ਲਈ ਸਰਕਾਰ ਹੋਈ ਯਤਨਸ਼ੀਲ

ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਭਰ ਦੀ ਜਨਤਕ ਆਵਾਜਾਈ ਵਿਚ ਹੁਣ ਐਮਰਜੈਂਸੀ ਬਟਨ, ਸੀਸੀਟੀਟੀ ਕੈਮਰੇ ਤੇ ਵਹੀਕਲ ਟ੍ਰੈਕਿੰਗ ਯੰਤਰ ਲਾਉਣਾ ਜ਼ਰੂਰੀ ਹੈ ਤਾਂ ਕਿ ਔਰਤਾਂ ਪੂਰੀਆਂ ਸੁਰੱਖਿਅਤ ਹੋ ਕੇ ਸਫਰ ਕਰ ਸਕਣ। ਦੇਸ਼ ਦੇ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਇਹ ਗੱਲ ਕਹੀ ਹੈ। ਸਰਕਾਰ ਇਸ ਲਈ ਨੋਟੀਫਿਕੇਸ਼ਨ ਵੀ …

Read More »

ਤਾਲਿਬਾਨ ਨੇ ਆਪਣਾ ਨਵਾਂ ਲੀਡਰ ਹੈਬਤੁੱਲਾ ਅਖੁੰਦਜ਼ਾਦਾ ਨੂੰ ਬਣਾਇਆ

ਕਾਬੁਲ/ਬਿਊਰੋ ਨਿਊਜ਼ ਅਫਗਾਨਿਸਤਾਨੀ ਤਾਲਿਬਾਨ ਨੇ ਆਪਣਾ ਨਵਾਂ ਲੀਡਰ ਹੈਬਤੁੱਲਾ ਅਖੁੰਦਜ਼ਾਦਾ ਨੂੰ ਐਲਾਨਿਆ ਹੈ। ਤਾਲਿਬਾਨ ਦੇ ਬੁਲਾਰੇ ਨੇ ਰਸਮੀ ਤੌਰ ‘ਤੇ ਬਿਆਨ ਜਾਰੀ ਕਰਕੇ ਇੱਕ ਤਰ੍ਹਾਂ ਮੰਨ ਲਿਆ ਹੈ ਕਿ ਇਸ ਤੋਂ ਪਹਿਲੇ ਲੀਡਰ ਮੁੱਲ੍ਹਾ ਅਖ਼ਤਰ ਮਸੂਰ ਦੀ ਮੌਤ ਅਮਰੀਕੀ ਡ੍ਰੋਨ ਹਮਲੇ ਵਿਚ ਹੋਈ ਸੀ। ਹਾਲਾਂਕਿ ਉਦੋਂ ਤਾਲਿਬਾਨ ਨੇ ਆਪਣੇ ਲੀਡਰ …

Read More »

ਪਠਾਨਕੋਟ ਹਮਲੇ ਦੇ ਮਾਸਟਰਮਾਈਂਡ ਨੂੰ ਆਈ ਐਸ ਆਈ ਦਾ ਸੁਰੱਖਿਆ ਘੇਰਾ

ਮਸੂਦ ਅਜ਼ਹਰ ਨੂੰ ਬਹਾਵਲਪੁਰ ਦੇ ਇਕ ਸੇਫ ਹਾਊਸ ‘ਚ ਰੱਖਿਆ ਗਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਪਠਾਨਕੋਟ ਏਅਰਬੇਸ ‘ਤੇ ਹੋਏ ਅੱਤਵਾਦੀ ਹਮਲੇ ਦੇ ਮਾਸਟਰ ਮਾਈਂਡ ਨੂੰ ਬਚਾਉਣ ਲਈ ਆਈਐਸਆਈ ਨੇ ਸੁਰੱਖਿਆ ਘੇਰਾ ਬਣਾਇਆ ਹੈ। ਆਈਐਸਆਈ ਨੇ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਮੁਖੀ ਅਜ਼ਹਰ ਮਸੂਦ, ਉਸ ਦੇ ਭਰਾ ਅਬਦੁਲ ਰਊਫ ਸਮੇਤ ਦੋ ਹੋਰ ਸਾਜ਼ਿਸ਼ਕਰਤਾਵਾਂ ਨੂੰ …

Read More »

ਮੋਦੀ ਫਿਰ ਜਾ ਸਕਦੇ ਹਨ ਪਾਕਿਸਤਾਨ

ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਰਸਮੀ ਤੌਰ ‘ਤੇ ਪਾਕਿਸਤਾਨ ਜਾ ਸਕਦੇ ਹਨ। ਇਸ ਤੋਂ ਪਹਿਲਾਂ ਮੋਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਘਰ ਉਨ੍ਹਾਂ ਦੀ ਦੋਹਤੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਸਨ। ਨਵੰਬਰ ਵਿੱਚ ਸਾਰਕ ਦੇਸ਼ਾਂ ਦੇ ਹੋਣ ਵਾਲੇ ਸਮਾਗਮ ਵਿੱਚ ਹਿੱਸਾ ਲੈਣ …

Read More »

ਸੋਨੀਆ ਅਤੇ ਰਾਹੁਲ ਨੇ ਲਿਆ ਵਫਾਦਾਰੀ ਦਾ ਬਾਂਡ

ਪੱਛਮੀ ਬੰਗਾਲ ‘ਚ ਕਾਂਗਰਸ ਵਿਧਾਇਕਾਂ ਨੇ ਸੌ ਰੁਪਏ ਦੇ ਅਸ਼ਟਾਮ ਪੇਪਰ ‘ਤੇ ਚੁੱਕੀ ਸਹੁੰ ਨਵੀਂ ਦਿੱਲੀ/ਬਿਊਰੋ ਨਿਊਜ਼ ਪੱਛਮੀ ਬੰਗਾਲ ਵਿਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਗੂੜ੍ਹੀ ਨੀਂਦ ‘ਚੋਂ ਜਾਗ ਪਈ ਹੈ। ਇਹੀ ਕਾਰਨ ਹੈ ਕਿ ਪਾਰਟੀ ਨੇ ਹੁਣ ਆਪਣੇ ਨੇਤਾਵਾਂ ‘ਤੇ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ ਹੈ। ਸੂਬਾ ਕਾਂਗਰਸ ਪ੍ਰਧਾਨ …

Read More »

ਸ਼ਿਵਸੈਨਾ ਦੀ ਲਲਕਾਰ ਰੈਲੀ ਦਾ ਮੁਕਾਬਲਾ ਕਰਨ ਲਈ ਸਿੱਖ ਜਥੇਬੰਦੀਆਂ ਅੰਮ੍ਰਿਤਸਰ-ਜਲੰਧਰ ਹਾਈਵੇ ‘ਤੇ ਬਿਆਸ ਵਿਖੇ ਹੋਈਆਂ ਇਕੱਠੀਆਂ ਸ਼ਿਵ ਸੈਨਾ ਨੇ ਰੈਲੀ ਕੀਤੀ ਰੱਦ

ਚੰਡੀਗੜ੍ਹ/ਬਿਊਰੋ ਨਿਊਜ਼ ਅੱਜ ਬਿਆਸ ਵਿਚ ਅੰਮ੍ਰਿਤਸਰ-ਜਲੰਧਰ ਹਾਈਵੇ ‘ਤੇ ਵੱਡੀ ਗਿਣਤੀ ਸਿੱਖ ਇਕੱਠੇ ਹੋਏ। ਸਿੱਖ ਜਥੇਬੰਦੀਆਂ ਦਾ ਇਹ ਇਕੱਠ ਕੱਟੜ ਹਿੰਦੂ ਜਥੇਬੰਦੀ ਸ਼ਿਵਸੈਨਾ ਦੇ ਉਸ ਐਲਾਨ ਦੇ ਖਿਲਾਫ ਸੀ, ਜਿਸ ਵਿਚ ਅੱਜ ਇੱਕ ਵਿਸ਼ਾਲ ਲਲਕਾਰ ਰੈਲੀ ਕਰਨ ਦਾ ਦਾਅਵਾ ਕੀਤਾ ਗਿਆ ਸੀ। ਹਾਲਾਂਕਿ ਸਿੱਖ ਜਥੇਬੰਦੀਆਂ ਦੇ ਇਕੱਠੇ ਹੋਣ ਦੀ ਖਬਰ ਮਿਲਦਿਆਂ …

Read More »