Breaking News
Home / 2016 / May / 24

Daily Archives: May 24, 2016

ਭਲਕੇ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਹੈ ਹੇਮਕੁੰਟ ਸਾਹਿਬ ਦੀ ਯਾਤਰਾ

ਦੇਹਰਾਦੂਨ/ਬਿਊਰੋ ਨਿਊਜ਼ ਹੇਮਕੁੰਟ ਸਾਹਿਬ ਦੀ ਯਾਤਰਾ ਭਲਕੇ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਹੈ। ਯਾਤਰਾ ਨੂੰ ਲੈ ਕੇ ਹੇਮਕੁੰਟ ਸਾਹਿਬ ਟਰੱਸਟ ਤੇ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਦੋ ਸਾਲ ਪਹਿਲਾਂ ਹੋਈ ਭਿਆਨਕ ਤਬਾਹੀ ਤੋਂ ਬਾਅਦ ਗੁਰਦੁਆਰਾ ਗੋਬਿੰਦ ਘਾਟ ਨੂੰ ਮੁੜ ਸੰਗਤਾਂ ਦੇ ਰੁਕਣ ਲਈ ਤਿਆਰ ਕਰ ਦਿੱਤਾ …

Read More »

ਹਰਨਾਮ ਸਿੰਘ ਧੁੰਮਾ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਆਹਮੋ-ਸਾਹਮਣੇ

ਪਟਿਆਲਾ/ਬਿਊਰੋ ਨਿਊਜ਼ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਤੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਆਹਮੋ-ਸਾਹਮਣੇ ਹੋ ਗਏ ਹਨ। ਧੁੰਮਾਂ ਵੱਲੋਂ ਉਠਾਏ ਸਵਾਲਾਂ ਦਾ ਜਵਾਬ ਢੱਡਰੀਆਂ ਵਾਲੇ ਨੇ ਦੇ ਦਿੱਤਾ ਹੈ। ਢੱਡਰੀਆਂ ਵਾਲੇ ਨੇ ਕਿਹਾ ਹੈ ਕਿ ਧੁੰਮਾ ਨੇ ਇਸ ਵਿਵਾਦ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਤਾਂ ਸਿਰਫ ਜਵਾਬ …

Read More »

ਸਾਊਦੀ ਅਰਬ ਤੇ ਕੁਵੈਤ ਦੀਆਂ ਮੰਡੀਆਂ ਵਿਚ ਭਾਰਤੀ ਔਰਤਾਂ ਦੀ ਨਿਲਾਮੀ

ਇਕ ਤੋਂ ਚਾਰ ਲੱਖ ਰੁਪਏ ਤੱਕ ਲਾਈ ਜਾਂਦੀ ਹੈ ਕੀਮਤ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਊਦੀ ਅਰਬ ਤੋਂ ਲੈ ਕੇ ਕੁਵੈਤ ਤੱਕ ਭਾਰਤੀ ਔਰਤਾਂ ਵੇਚੀਆਂ ਜਾਂਦੀਆਂ ਹਨ। ਇਨ੍ਹਾਂ ਦਾ ਮੁੱਲ 1 ਤੋਂ 4 ਲੱਖ ਰੁਪਏ ਤੱਕ ਲਾਇਆ ਜਾਂਦਾ ਹੈ। ਇਹ ਖੁਲਾਸਾ ਆਂਧਰਾ ਪ੍ਰਦੇਸ਼ ਦੇ ਪਰਵਾਸੀ ਭਾਰਤੀ ਵੈਲਫੇਅਰ ਮੰਤਰੀ ਪੀ. ਰਘੂਨਾਥ ਰੈਡੀ ਵੱਲੋਂ …

Read More »

ਅਮਰੀਕਾ ਦੀ ਪਾਕਿਸਤਾਨ ਨੂੰ ਚਿਤਾਵਨੀ ਭਵਿੱਖ ‘ਚ ਵੀ ਹਮਲੇ ਜਾਰੀ ਰਹਿਣਗੇ

ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਵੱਲੋਂ ਪਾਕਿਸਤਾਨ ‘ਤੇ ਕੀਤੇ ਡ੍ਰੋਨ ਹਮਲੇ ਵਿੱਚ ਅਫਗਾਨ ਤਾਲਿਬਾਨ ਦੇ ਚੀਫ਼ ਮੁੱਲਾ ਅਖਤਰ ਮੰਸੂਰ ਦੇ ਮਾਰੇ ਜਾਣ ਤੋਂ ਬਾਅਦ ਹੁਣ ਅਮਰੀਕਾ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਭਵਿੱਖ ਵਿੱਚ ਵੀ ਅਜਿਹੇ ਹਮਲੇ ਜਾਰੀ ਰਹਿਣਗੇ। ਹਮਲੇ ਵਿਚ ਮਾਰੇ ਗਏ ਤਾਲਿਬਾਨੀ ਚੀਫ਼ ਕੋਲੋਂ ਪਾਕਿਸਤਾਨੀ ਪਾਸਪੋਰਟ ਵੀ ਮਿਲਿਆ …

Read More »

ਸਮਾਰਟ ਸਿਟੀ ਸੂਚੀ ‘ਚ ਛਾਇਆ ਚੰਡੀਗੜ੍ਹ

ਨਵੀਂ ਦਿੱਲੀ/ਬਿਊਰੋ ਨਿਊਜ਼ ਚੰਡੀਗੜ੍ਹ, ਫ਼ਰੀਦਾਬਾਦ ਤੇ ਧਰਮਸ਼ਾਲਾ ਸਮੇਤ 13 ਸ਼ਹਿਰਾਂ ਨੇ ਕੇਂਦਰ ਸਰਕਾਰ ਦੇ ਸਮਾਰਟ ਸਿਟੀ ਫਾਸਟ ਟਰੈਕ ਮੁਕਾਬਲੇ ਵਿੱਚ ਆਪਣੀ ਥਾਂ ਪੱਕੀ ਕੀਤੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਵੈਂਕਈਆ ਨਾਇਡੂ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਸਮਰਾਟ ਸਿਟੀ ਸ਼ਹਿਰਾਂ ਵਿੱਚ ਲਖਨਊ ਸਭ ਤੋਂ ਮੋਹਰੀ ਰਿਹਾ ਹੈ। ਆਂਧਰਾ ਪ੍ਰਦੇਸ਼ ਦਾ …

Read More »

ਅੰਮ੍ਰਿਤਸਰ ਤੋਂ ਸਿੰਘਾਪੁਰ ਵਿਚਾਲੇ ਸਕੂਟ ਏਅਰਵੇਜ਼ ਦੀ ਸਿੱਧੀ ਉਡਾਣ ਸ਼ੁਰੂ

ਰਾਜਾਸਾਂਸੀ/ਬਿਊਰੋ ਨਿਊਜ਼ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਸਕੂਟ ਏਅਰਵੇਜ਼ ਵੱਲੋਂ ਅੰਮ੍ਰਿਤਸਰ ਤੋਂ ਸਿੰਘਾਪੁਰ ਉਡਾਣ ਸ਼ੁਰੂ ਕੀਤੀ ਗਈ ਹੈ, ਜੋ ਅੱਜ ਪਹਿਲੇ ਦਿਨ ਸਿੰਘਾਪੁਰ ਤੋਂ ਅੰਮ੍ਰਿਤਸਰ 137 ਯਾਤਰੀ ਲੈ ਕੇ ਪੁੱਜੀ। ਇਹ ਉਡਾਣ ਹਫ਼ਤੇ ‘ਚ ਤਿੰਨ ਦਿਨ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਚੱਲੇਗੀ। ਇਸ ਉਡਾਣ ਨਾਲ ਸਿੰਘਾਪੁਰ …

Read More »

ਜੰਮੂ ਕਸ਼ਮੀਰ ਵਿਚ ਕੁਪਵਾੜਾ ਦੇ ਜੰਗਲਾਂ ‘ਚ ਲੁੱਕੇ ਹਨ 8 ਅੱਤਵਾਦੀ

ਤਲਾਸ਼ੀ ਮੁਹਿੰਮ ਜਾਰੀ ਜੰਮੂ/ਬਿਊਰੋ ਨਿਊਜ਼ ਜੰਮੂ-ਕਸ਼ਮੀਰ ਦੇ ਕੁਪਵਾੜਾ ਵਿਚ ਲਕਸ਼ਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ 8 ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਹੈ। ਇਹ ਅੱਤਵਾਦੀ ਰਾਨਾਵਰ ਦੇ ਜੰਗਲਾਂ ਵਿਚ ਲੁਕੇ ਹਨ। ਸੁਰੱਖਿਆ ਏਜੰਸੀਆਂ ਕੋਲ ਇਸ ਗੱਲ ਦੀ ਪੁਖਤਾ ਜਾਣਕਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੰਗਲਾਂ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ …

Read More »

ਸਰਬਾਨੰਦ ਸੋਨੋਵਾਲ ਨੇ ਅਸਾਮ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਚੁੱਕੀ ਸਹੁੰ

ਸਮਾਗਮ ਵਿਚ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਪ੍ਰਕਾਸ਼ ਸਿੰਘ ਬਾਦਲ ਸਮੇਤ ਵੱਡੇ ਆਗੂ ਪਹੁੰਚੇ ਗੁਹਾਟੀ/ਬਿਊਰੋ ਨਿਊਜ਼ ਅਸਾਮ ਦੇ ਨਵੇਂ ਮੁੱਖ ਮੰਤਰੀ ਦੇ ਤੌਰ ‘ਤੇ ਭਾਜਪਾ ਦੇ ਸਰਬਾਨੰਦ ਸੋਨੋਵਾਲ ਨੇ ਅੱਜ ਸਹੁੰ ਚੁੱਕ ਲਈ ਹੈ। ਅਸਾਮ ਵਿਚ ਪਹਿਲੀ ਵਾਰ ਭਾਜਪਾ ਦੀ ਸਰਕਾਰ ਬਣੀ ਹੈ। ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ …

Read More »

ਢੱਡਰੀਆਂ ਵਾਲੇ ‘ਤੇ ਹਮਲੇ ਸਬੰਧੀ 6 ਹੋਰ ਕਾਬੂ

ਪੰਜਾਬ ਸਰਕਾਰ ਵੀ ਕਸੂਰੀ ਘਿਰੀ ਲੁਧਿਆਣਾ/ਬਿਊਰੋ ਨਿਊਜ਼ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਹਮਲੇ ਦੇ ਮਾਮਲੇ ਵਿੱਚ ਬਾਦਲ ਸਰਕਾਰ ਕਸੂਤੀ ਘਿਰ ਗਈ ਹੈ। ਵਿਰੋਧੀ ਧਿਰਾਂ ਨੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਚੁੱਕੀ ਹੈ। ਉੱਧਰ, ਪੁਲਿਸ ਨੇ ਅੱਜ ਛੇ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ …

Read More »

ਐਮਰਜੈਂਸੀ ਦੀ ਹਾਲਤ ਵਿਚ ਜਹਾਜ਼ ਦੀ ਖੇਤਾਂ ‘ਚ ਕੀਤੀ ਲੈਂਡਿੰਗ

ਨਵੀਂ ਦਿੱਲੀ/ਬਿਊਰੋ ਨਿਊਜ਼ ਪਟਨਾ ਤੋਂ ਦਿੱਲੀ ਆ ਰਿਹਾ ਇੱਕ ਨਿੱਜੀ ਜਹਾਜ਼ ਨਜ਼ਫਗੜ੍ਹ ਨਜ਼ਦੀਕ ਖੇਤਾਂ ਵਿੱਚ ਲੈਂਡ ਕਰਵਾਉਣਾ ਪਿਆ। ਜਹਾਜ਼ ਏਅਰ ਐਬੂਲੇਸ ਸੀ ਅਤੇ ਇਸ ਵਿੱਚ ਸੱਤ ਵਿਅਕਤੀ ਸਵਾਰ ਸਨ ਜਿਨ੍ਹਾਂ ਵਿੱਚ ਪੰਜ ਪੂਰੀ ਤਰ੍ਹਾਂ ਸੁਰੱਖਿਅਤ ਹਨ ਜਦੋਂਕਿ ਦੋ ਗੰਭੀਰ ਵਿੱਚ ਜ਼ਖਮੀ ਹਨ। ਮਿਲੀ ਜਾਣਕਾਰੀ ਅਨੁਸਾਰ ਲੈਂਡਿੰਗ ਸਮੇਂ ਜਹਾਜ਼ ਦੇ ਦੋਵੇਂ …

Read More »