Breaking News
Home / 2016 / May / 04

Daily Archives: May 4, 2016

ਚੰਡੀਗੜ੍ਹ ‘ਚ ਕਿਸਾਨੀ ਮੰਗਾਂ ਲਈ ਜੂਝ ਰਹੇ ਕਾਂਗਰਸੀਆਂ ‘ਤੇ ਲਾਠੀਚਾਰਜ

ਕਿਸਾਨਾਂ ਨੂੰ ਕਣਕ ਦੀ ਅਦਾਇਗੀ ਵੇਲੇ ਸਿਰ ਨਾ ਕਰਨ ਦੇ ਖਿਲਾਫ ਕਾਂਗਰਸੀ ਕਰ ਰਹੇ ਸਨ ਰੋਸ ਪ੍ਰਦਰਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸ ਦੇ ਕਿਸਾਨ ਮਜ਼ਦੂਰ ਸੈੱਲ ਦੇ ਕਾਰਕੁਨਾਂ ਉੱਤੇ ਚੰਡੀਗੜ੍ਹ ਪੁਲਿਸ ਨੇ ਬੁਰੇ ਤਰੀਕੇ ਨਾਲ ਲਾਠੀਚਾਰਜ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਕਈ ਕਾਰਕੁਨਾਂ ਦੇ ਸੱਟਾਂ ਲੱਗਣ ਦੀ ਜਾਣਕਾਰੀ ਮਿਲੀ ਹੈ। …

Read More »

ਭਾਜਪਾ ਦੀ ਭਾਈਵਾਲ ਸ਼ਿਵ ਸੈਨਾ ਵੱਲੋਂ ਮੋਦੀ ਸਰਕਾਰ ‘ਤੇ ਵੱਡਾ ਹਮਲਾ

ਕਿਹਾ, ਮੋਦੀ ਸਰਕਾਰ ਗਿਰਗਟ ਤੋਂ ਵੀ ਤੇਜ਼ੀ ਨਾਲ ਰੰਗ ਬਦਲਦੀ ਹੈ ਮੁੰਬਈ/ਬਿਊਰੋ ਨਿਊਜ਼ ਮੋਦੀ ਸਰਕਾਰ ਗਿਰਗਟ ਤੋਂ ਵੀ ਤੇਜੀ ਨਾਲ ਰੰਗ ਬਦਲ ਰਹੀ ਹੈ। ਇਹ ਕਹਿਣਾ ਹੈ ਭਾਜਪਾ ਦੀ ਸੱਤਾ ਭਾਈਵਾਲ ਪਾਰਟੀ ਸ਼ਿਵ ਸੈਨਾ ਦਾ। ਸ਼ਿਵ ਸੈਨਾ ਨੇ ਮੋਦੀ ਸਰਕਾਰ ‘ਤੇ ਇਹ ਹਮਲਾ ਉਸ ਬਿਆਨ ‘ਤੇ ਕੀਤਾ ਹੈ ਜਿਸ ਵਿਚ …

Read More »

ਜੈਸ਼-ਏ-ਮੁਹੰਮਦ ਦੇ 12 ਸ਼ੱਕੀ ਅੱਤਵਾਦੀ ਕਾਬੂ

ਦਿੱਲੀ ਪੁਲਿਸ ਨੇ 8 ਸ਼ੱਕੀ ਵਿਅਕਤੀ ਦਿੱਲੀ ਤੋਂ ਅਤੇ 4 ਯੂਪੀ ਤੋਂ ਕੀਤੇ ਗ੍ਰਿਫਤਾਰ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਇਹ ਕਾਰਵਾਈ ਹੋਈ : ਕਿਰਨ ਰਿਜੀਜੂ ਕੇਂਦਰੀ ਗ੍ਰਹਿ ਰਾਜ ਮੰਤਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਵਿਚ ਵੱਡੀ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ 12 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ …

Read More »

ਕੈਲੇਫੋਰਨੀਆ ਦੇ ਸਮਾਗਮ ‘ਚ ਕੈਪਟਨ ਅਮਰਿੰਦਰ ਸਿੰਘ ਦਾ ਹੋਇਆ ਜ਼ਬਰਦਸਤ ਵਿਰੋਧ

ਵਿਰੋਧ ਕਰ ਰਹੇ ਵਿਅਕਤੀਆਂ ਨੇ ਕੈਪਟਨ ਵੱਲ ਬੋਤਲਾਂ ਅਤੇ ਜੁੱਤੀਆਂ ਸੁੱਟੀਆਂ ’84 ਕਤਲੇਆਮ ਦੇ ਪੀੜਤਾਂ ਅਤੇ ਕੈਪਟਨ ਦੇ ਹਮਾਇਤੀਆਂ ‘ਚ ਹੋਇਆ ਟਕਰਾਅ ਕੈਲੇਫੋਰਨੀਆ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਕੈਲੇਫੋਰਨੀਆ ਵਿੱਚ ਜ਼ਬਰਦਸਤ ਵਿਰੋਧ ਹੋਇਆ। ਉਨ੍ਹਾਂ ਨੂੰ ਸਮਾਗਮ ਵਿਚਾਲੇ ਛੱਡ ਕੇ ਹੀ ਜਾਣਾ ਪਿਆ। ਮਾਮਲਾ ਇੰਨਾ ਵਧ ਗਿਆ …

Read More »

ਅੰਮ੍ਰਿਤਸਰ ‘ਚ ਆਮ ਆਦਮੀ ਪਾਰਟੀ ਵਲੋਂ ਜਿੱਤ ਦੇ ਸਰਵੇ ਵਾਲੇ ਲਗਾਏ ਜਾ ਰਹੇ ਹਨ ਪੋਸਟਰ

ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਇਨ੍ਹਾਂ ਪੋਸਟਰਾਂ ਨੂੰ ਗਲਤ ਦੱਸਿਆ ‘ਆਪ’ ਆਗੂ ਦਾ ਕਹਿਣਾ ਕਿ ਨਿਰਪੱਖ ਏਜੰਸੀਆਂ ਤੋਂ ਕਰਵਾਇਆ ਹੈ ਸਰਵੇ ਅੰਮ੍ਰਿਤਸਰ/ਬਿਊਰੋ ਨਿਊਜ਼ ਅੰਮ੍ਰਿਤਸਰ ‘ਚ ਆਮ ਆਦਮੀ ਪਾਰਟੀ ਵੱਲੋਂ ਦੀਵਾਰਾਂ ‘ਤੇ ਲਾਏ ਜਾ ਰਹੇ ਆਪਣੀ ਜਿੱਤ ਵਾਲੇ ਸਰਵੇ ਦੇ ਪੋਸਟਰ ਵਿਵਾਦਾਂ ਵਿੱਚ ਘਿਰਦੇ ਜਾ ਰਹੇ ਹਨ। ਜਿੱਥੇ …

Read More »

ਮੁਰਥਲ ਕਾਂਡ ਸਬੰਧੀ ਹਾਈਕੋਰਟ ਨੂੰ ਸੌਂਪੀ ਸੀਲਬੰਦ ਰਿਪੋਰਟ

ਪੁਲਿਸ ਨੇ ਪੀੜਤਾਂ ਦੀ ਪਛਾਣ ਨੂੰ ਗੁਪਤ ਰੱਖਿਆ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਪੁਲਿਸ ਨੇ ਮੁਰਥਲ ਗੈਂਗਰੇਪ ਮਾਮਲੇ ਦੀ ਜਾਂਚ ਰਿਪੋਰਟ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪੇਸ਼ ਕਰ ਦਿੱਤੀ ਹੈ। ਪੁਲਿਸ ਨੇ ਅਦਾਲਤ ਨੂੰ ਪੀੜਤਾਂ ਦੀ ਪਛਾਣ ਛੁਪਾਉਣ ਲਈ ਅਪੀਲ ਕਰਦਿਆਂ ਰਿਪੋਰਟ ਸੀਲਬੰਦ ਲਿਫਾਫੇ ਵਿਚ ਸੌਂਪੀ ਹੈ। ਮੁਰਥਲ ਗੈਂਗ ਰੇਪ ਮਾਮਲੇ ‘ਤੇ …

Read More »

ਸਿੱਖ ਕਤਲੇਆਮ ਦੇ ਪੀੜਤਾਂ ਨੂੰ ਮੁਆਵਜ਼ੇ ਦਾ ਐਲਾਨ

ਕੇਂਦਰ ਸਰਕਾਰ ਪੀੜਤ 1020 ਸਿੱਖ ਪਰਿਵਾਰਾਂ ਨੂੰ ਦੇਵੇਗੀ ਦੋ-ਦੋ ਲੱਖ ਰੁਪਏ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਸਰਕਾਰ ਸਿੱਖ ਕਤਲੇਆਮ ਦੇ ਪੂਰੇ ਦੇਸ਼ ਵਿਚ ਰਹਿੰਦੇ ਪੀੜਤ 1020 ਸਿੱਖ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਮਾਲੀ ਮਦਦ ਦੇਵੇਗੀ। ਇਸ ਮਾਲੀ ਮਦਦ ਲਈ ਗ੍ਰਹਿ ਮੰਤਰਾਲੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਇਹ …

Read More »

ਸਿਗਰਟ ਅਤੇ ਬੀੜੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਸੁਣਾਇਆ ਹੁਕਮ

ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਤੰਬਾਕੂ ਕੰਪਨੀਆਂ ਖਿਲਾਫ ਇਕ ਹੁਕਮ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਿਗਰਟ ਅਤੇ ਬੀੜੀ ਸਮੇਤ ਕਿਸੇ ਵੀ ਉਤਾਪਦ ਵਿਚ ਦੋਵੇਂ ਪਾਸੇ 85 ਫੀਸਦੀ ਚਿੱਤਰ ਚੇਤਾਵਨੀ ਦੇਣੀ ਜ਼ਰੂਰੀ ਹੋਵੇਗੀ। ਇਸ ਤੋਂ ਪਹਿਲਾਂ ਤੰਬਾਕੂ ਕੰਪਨੀਆਂ ਨੇ ਕਰਨਾਟਕ ਹਾਈਕੋਰਟ ਦੀ ਧਾਰਵਾੜ ਬੈਂਚ ਤੋਂ ਕੇਂਦਰ ਦੇ ਨਵੇਂ ਹੁਕਮ …

Read More »