Breaking News
Home / ਪੰਜਾਬ / ਆਮ ਆਦਮੀ ਪਾਰਟੀ ਵਲੋਂ 17 ਮਾਰਚ ਨੂੰ ਕੀਤਾ ਜਾਵੇਗਾ ਫੰਡ ਰੇਜਿੰਗ ਪ੍ਰੋਗਰਾਮ

ਆਮ ਆਦਮੀ ਪਾਰਟੀ ਵਲੋਂ 17 ਮਾਰਚ ਨੂੰ ਕੀਤਾ ਜਾਵੇਗਾ ਫੰਡ ਰੇਜਿੰਗ ਪ੍ਰੋਗਰਾਮ

aap10 ਹਜ਼ਾਰ ਦਿਓ ਤੇ ਕਰੋ ਆਮ ਆਦਮੀ ਪਾਰਟੀ ਆਗੂਆਂ ਨਾਲ ਡਿਨਰ
ਚੰਡੀਗੜ੍ਹ/ਬਿਊਰੋ ਨਿਊਜ਼
ਫੰਡ ਇਕੱਠਾ ਕਰਨ ਲਈ ਆਮ ਆਦਮੀ ਪਾਰਟੀ ਵਲੋਂ ਇਕ ਫੰਡ ਰੇਜਿੰਗ ਡਿਨਰ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ 17 ਮਾਰਚ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਬਠਿੰਡਾ ਵਿਚ ਹੋਵੇਗਾ। ઠ
ਜਾਣਕਾਰੀ ਅਨੁਸਾਰ ਇਸ ਡਿਨਰ ਪ੍ਰੋਗਰਾਮ ਵਿਚ ਕੋਈ ਵੀ ਵਿਅਕਤੀ 10 ਹਜ਼ਾਰ ਰੁਪਏ ਖਰਚ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਸੰਜੇ ਸਿੰਘ, ਦੁਰਗੇਸ਼ ਪਾਠਕ, ਭਗਵੰਤ ਮਾਨ, ਸੁੱਚਾ ਸਿੰਘ ਛੋਟੇਪੁਰ, ਗੁਰਪ੍ਰੀਤ ਘੁੱਗੀ ਤੇ ਪ੍ਰੋ ਸਾਧੂ ਸਿੰਘ ਆਦਿ ਨਾਲ ਡਿਨਰ ਕਰ ਸਕਦਾ ਹੈ। ਇਹ ਡਿਨਰ ਰੂਪੀ ਫੰਡ ਰੇਜਿੰਗ ਪ੍ਰੋਗਰਾਮ 17 ਮਾਰਚ ਨੂੰ ਬਠਿੰਡਾ ਦੇ ਸੇਪਲ ਹੋਟਲ ਵਿਖੇ ਕੀਤਾ ਜਾਵੇਗਾ।

Check Also

ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਨੂੰ ਲੈ ਕੇ ਬਰਗਾੜੀ ਮੋਰਚੇ ਵਲੋਂ 20 ਅਪ੍ਰੈਲ ਨੂੰ ਧਰਨੇ ਦਾ ਐਲਾਨ

ਬਰਨਾਲਾ/ਬਿਊਰੋ ਨਿਊਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ …