Recent Posts

‘ਪਰਵਾਸੀ’ ਨੂੰ ਲੱਗਿਆ 15ਵਾਂ ਸਾਲ

ਸਾਰੀ ਗੱਲ ਬਾਅਦ ਵਿਚ ਪਹਿਲਾਂ ਇਕ ਹੀ ਸ਼ਬਦ ਮੇਰੇ ਮਨ ਵਿਚ ਉਭਰਿਆ ਹੈ ਉਹ ਹੈ ‘ਧੰਨਵਾਦ’। ਆਪ ਸਭ ਦਾ ਹਰ ਸਮੇਂ ਮੇਰਾ ਸਾਥ ਦੇਣ ਲਈ ਦਿਲੋਂ ਧੰਨਵਾਦ। ਆਪ ਦੀਆਂ ਦੁਆਵਾਂ, ਆਪ ਦਾ ਪਿਆਰ, ਆਪ ਦਾ ਦਿੱਤਾ ਤਨੋ, ਮਨੋ ਤੇ ਧਨੋਂ ਸਾਥ ਦਾ ਹੀ ਤਾਂ ਇਹ ਫਲ ਹੈ ਕਿ ‘ਪਰਵਾਸੀ’ 14 …

Read More »

ਅਮਰੀਕਾ ਏਅਰਪੋਰਟ ‘ਤੇ ਸਿੱਖ ਨੌਜਵਾਨ ਦੀ ਉਤਰਵਾਈ ਪੱਗ

ਸਾਨ ਫਰਾਂਸਿਸਕੋ/ਬਿਊਰੋ ਨਿਊਜ਼ ਸਿੱਖ ਅਮਰੀਕੀ ਨੌਜਵਾਨ ਕਰਨਵੀਰ ਸਿੰਘ ਪੰਨੂ (18), ਜਿਸ ਨੇ ਸਿੱਖ ਬੱਚਿਆਂ ਨਾਲ ਹੁੰਦੀਆਂ ਵਧੀਕੀਆਂ ਬਾਰੇ ਕਿਤਾਬ ਲਿਖੀ ਹੈ, ਦੀ ਕੈਲੀਫੋਰਨੀਆ ਦੇ ਹਵਾਈ ਅੱਡੇ ‘ਤੇ ਚੈਕਿੰਗ ਦੌਰਾਨ ਜਬਰੀ ਦਸਤਾਰ ਉਤਰਵਾਈ ਗਈ। ਨਿਊਜਰਸੀ ਵਿਚ ਪੜ੍ਹਦਾ ਸਕੂਲੀ ਵਿਦਿਆਰਥੀ ਕਰਨਵੀਰ ਸਿੰਘ ਆਪਣੀ ਕਿਤਾਬ ‘ਸਿੱਖ ਅਮਰੀਕੀ ਬੱਚਿਆਂ ਨਾਲ ਵਧੀਕੀਆਂ’ ਬਾਰੇ ਬੇਕਰਜ਼ਫੀਲਡ ਵਿਚ …

Read More »

ਜਰਨੈਲ ਸਿੰਘ ਵਲੋਂ ਬਣਾਇਆ ਮਿਲਖਾ ਸਿੰਘ ਦਾ ਚਿੱਤਰ 13000 ਡਾਲਰ ‘ਚ ਵਿਕਿਆ

ਵੈਨਕੂਵਰ:ਪਿਛਲੇ ਦਿਨੀ ਸਰੀ ਨਿਊਟਨ ਰੋਟਰੀ ਕਲੱਬ ਵਲੋਂ ਸਾਲਾਨਾ ਫੰਡ ਰੇਜ਼ ਡਿਨਰ ਵਿਚ ਚਿਤਰਕਾਰ ਜਰਨੈਲ ਸਿੰਘ ਵਲੋਂ ਬਣਾਇਆ ਉਡਣੇ ਸਿੱਖ ਮਿਲਖਾ ਸਿੰਘ ਦਾ ਚਿੱਤਰ 13000 ਡਾਲਰ ਦੀ ਕੀਮਤ ਵਿਚ ਵਿਕਿਆ। ਇਹ ਫੰਡ ਰੇਜ਼ ਡਿਨਰ ਲੁਧਿਆਣੇ ਵਿਚ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਦੀ ਮੱਦਦ ਵਾਸਤੇ ਆਯੋਜਿਤ ਕੀਤਾ ਗਿਆ ਸੀ । ਗਰੈਂਡ ਤਾਜ …

Read More »

ਸਾਨੂੰ ਭਾਲ ਹੈ ਯੋਗ ਸੱਜਣਾਂ ਦੀ

ਬਰੈਂਪਟਨ ਸੌਕਰ ਸੈਂਟਰ ਵਿਚ 25 ਜੂਨ, 2016 ਨੂੰ ਹੋਣ ਵਾਲੇ, ਮਲਟੀਕਲਚਰ ਦਿਵਸ ਮੌਕੇ, ਅਸੀਂ ਨਿਮਨ ਲਿਖਤ ਵੰਨਗੀਆਂ ਵਾਲੇ ਸੱਜਣਾਂ ਨੂੰ ਸਨਮਾਨਿਤ ਕਰਨਾ ਹੈ। ਇਨ੍ਹਾਂ ਦਾ ਨਿਰਨਾ ਭਾਈਚਾਰੇ ਦੇ ਸੁਘੜ ਲੋਕਾਂ ਰਾਹੀ ਹੋਣਾ ਹੈ। ਸਾਡੇ ਵਲੰਟੀਅਰ ਵੀਰ ਲੋਕਾਂ ਤਕ ਪਹੁੰਚ ਕਰਨਗੇ। ਬੇਨਤੀ ਕਰਦੇ ਹਾਂ ਕਿ ਇਸ ਵਿਚ ਸਹਿਯੋਗ ਦਿਤਾ ਜਾਵੇ। ਸਭ …

Read More »

ਅਨੇਕਾਂ ਲਾ-ਇਲਾਜ ਬਿਮਾਰੀਆਂ ਲਈ ਕਾਰਗਰ ਹੈ ਹੋਮਿਓਪੈਥੀ ਦਵਾਈ

ਡਾ. ਅਮੀਤਾ ਲਾ-ਇਲਾਜ ਰੋਗੀਆਂ ਨੂੰ ਹੀ ਸਿਰਫ ਹੋਮੀਓਪੈਥੀ ਦਵਾਈ ਹੀ ਠੀਕ ਕਰਦੀ ਹੈ। ਇਸ ਗੱਲ ਦਾ ਦਾਅਵਾ ਹੋਰਨਾਂ ਪ੍ਰਣਾਲੀਆਂ ਨਾਲ ਇਲਾਜ ਕਰ ਰਹੇ ਡਾਕਟਰਾਂ ਨੇ ਭਲੀਭਾਂਤ ਮੰਨ ਲਈ ਹੈ, ‘ਤੇ ਆਪਣਾ ਝੁਕਾਓ ਵੀ ਹੁਣ ਹੋਮਿਓਪੈਥੀ ਵੱਲ ਕਰ ਲਿਆ ਹੈ। ਜਰਮਨ ਤੋਂ ਸ਼ੁਰੂ ਹੋ ਕੇ ਦੁਨੀਆਂ ਦੇ ਹਰ ਕੋਨੇ ਮਸ਼ਹੂਰ ਹੋਣ …

Read More »