Breaking News

Recent Posts

ਜਦੋਂ ਕੈਨੇਡੀਅਨਪਾਰਲੀਮੈਂਟ ਵਿੱਚ ”ਬੋਲੇ ਸੋ ਨਿਹਾਲ”ਦਾਜੈਕਾਰਾ ਗੂੰਜਿਆ

ਔਟਵਾ/ਪਰਵਾਸੀਬਿਊਰੋ : ਬੀਤੀ 18 ਮਈ ਨੂੰ ਜਦੋਂ ਕੈਨੇਡੀਅਨਪਾਰਲੀਮੈਂਟ ਵਿੱਚ ਮਾਫੀ ਮੰਗ ਕੇ ਹਟੇ ਤਾਂ ਤਾੜੀਆਂ ਦੀ ਗੂੰਜ ਸਮਾਪਤ ਹੁੰਦਿਆਂ ਹੀ ਦਰਸ਼ਕ ਗੈਲਰੀ ‘ਚੋਂ ਜ਼ੋਰ ਨਾਲ ਇਕ ਜੈਕਾਰੇ ਦੀਆਵਾਜ਼ ਆਈ ”ਬੋਲੇ ਸੋ ਨਿਹਾਲਸ਼ਸ਼” ਤੇ ਫਿਰਹਰਪਾਸਿਓਂ ਜਵਾਬ ਆਇਆ ”ਸੱਤ ਸ਼੍ਰੀਅਕਾਲ”।ਸ਼ਾਇਦਕੈਨੇਡੀਅਨਪਾਰਲੀਮੈਂਟ ਦੇ ਇਤਹਾਸ ਵਿੱਚ ਇਹ ਪਹਿਲਾ ਮੌਕਾ ਸੀ, ਜਦੋਂ ਇਸ ਤਰਾ੍ਹਂ ਇਹ ਸਿੱਖ …

Read More »

1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਜਗਮੀਤ ਸਿੰਘ ਵਲੋਂ ਪੇਸ਼ ਬਿੱਲ ਹੋਇਆ ਫੇਲ੍ਹ

ਲਿਬਰਲਸਰਕਾਰ ਨੇ ਬਿੱਲ ਦਾਨਹੀਂ ਕੀਤਾਸਮਰਥਨ, ਵਿਰੋਧ ‘ਚ 40 ਤੇ ਹੱਕ ਵਿਚਪਈਆਂ 22 ਵੋਟਾਂ ਟੋਰਾਂਟੋ/ਬਿਊਰੋ ਨਿਊਜ਼ ਐਮਪੀਪੀਜਗਮੀਤ ਸਿੰਘ ਵੱਲੋਂ ਪੇਸ਼ਕੀਤਾ ਗਿਆ 1984 ਦੇ ਸਿੱਖ ਕਤਲੇਆਮਨਾਲਸਬੰਧਤ ਬਿੱਲ ਸਦਨਵਿਚਫੇਲ੍ਹ ਹੋ ਗਿਆ। ਲਿਬਰਲਸਰਕਾਰਵਲੋਂ ਇਸ ਬਿੱਲ ਦਾਸਮਰਥਨਨਾਕੀਤੇ ਜਾਣਕਾਰਨ ਬਿੱਲ 40 ਦੇ ਬਦਲੇ 22 ਵੋਟਾਂ ਨਾਲਧਾਰਾਸ਼ਾਹੀ ਹੋ ਗਿਆ।  ’84 ਦੇ ਸਿੱਖ ਕਤਲੇਆਮ ਦੇ ਮਾਮਲੇ ਨੂੰ ਸਦਨਵਿਚ …

Read More »

ਟਰੰਪ ਸਮਰਥਕ ਤੇ ਵਿਖਾਵਾਕਾਰੀ ਭਿੜੇ, 35 ਗ੍ਰਿਫ਼ਤਾਰ

ਸਾਂਤਿਆਗੋ ਵਿੱਚ ਚੋਣ ਰੈਲੀ ਵਾਲੇ ਸਥਾਨ ਬਾਹਰ ਵਾਪਰੀ ਘਟਨਾ;ਟਰੰਪ ਵੱਲੋਂ ‘ਠੱਗਾਂ’ ਨੂੰ ਭਜਾਉਣ ਲਈ ਪੁਲਿਸ ਦੀ ਸ਼ਲਾਘਾ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਸੰਭਾਵੀ ਉਮੀਦਵਾਰ ਡੋਨਾਲਡ ਟਰੰਪ ਦੀ ਸਾਂਤਿਆਗੋ ਵਿੱਚ ਇਕ ਚੋਣ ਰੈਲੀ ਬਾਹਰ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਅਤੇ ਵਿਰੋਧੀ ਵਿਖਾਵਾਕਾਰੀਆਂ ਵਿੱਚ ਟਕਰਾਅ ਹੋ ਗਿਆ। …

Read More »

ਹੁਣ ਬਿਨਾਂ ਰੋਕ-ਟੋਕ ਭਾਰਤ ਆ ਸਕੇਗੀ ਸਲਮਾ ਆਗਾ

ਨਵੀਂ ਦਿੱਲੀ : ਪਾਕਿਸਤਾਨੀ ਮੂਲ ਦੀ ਗਾਇਕਾ ਸਲਮਾਨ ਆਗਾ ਹੁਣ ਬਿਨਾਂ ਰੋਕ-ਟੋਕ ਕਦੇ ਵੀ ਭਾਰਤ ਆ ਸਕਦੀ ਹੈ ਅਤੇ ਜਿੰਨੇ ਦਿਨ ਮਰਜ਼ੀ ਇੱਥੇ ਰਹਿ ਸਕਦੀ ਹੈ। ਸਰਕਾਰ ਨੇ ਆਗਾ ਨੂੰ ਭਾਰਤ ਦਾ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (ਓਸੀਆਈ) ਕਾਰਡ ਦਿੱਤਾ ਹੈ। ਇਸ ਤੋਂ ਬਾਅਦ ਸਲਮਾ ਆਗਾ ਨੂੰ ਭਾਰਤ ਆਉਣ ਲਈ ਵੀਜ਼ੇ …

Read More »

ਓਬਾਮਾ ਵੱਲੋਂ ਹੀਰੋਸ਼ੀਮਾ ਪਰਮਾਣੂ ਯਾਦਗਾਰ ‘ਤੇ ਸ਼ਰਧਾਂਜਲੀ

ਰਾਸ਼ਟਰਪਤੀ ਵਲੋਂ ਦੁਨੀਆ ਨੂੰ ਅਤੀਤ ਤੋਂ ਸਬਕ ਸਿੱਖਣ ਦੀ ਅਪੀਲ ਹੀਰੋਸ਼ੀਮਾ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਜਪਾਨ ਦੇ ਹੀਰੋਸ਼ੀਮਾ ਦੀ ਆਪਣੀ ਇਤਿਹਾਸਕ ਯਾਤਰਾ ਦੌਰਾਨ ਵਿਸ਼ਵ ਦੇ ਪਹਿਲੇ ਪਰਮਾਣੂ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ। ਓਬਾਮਾ ਇਸ ਸਥਾਨ ਦਾ ਦੌਰਾ ਕਰਨ ਵਾਲੇ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਬਣ ਗਏ ਹਨ। …

Read More »