Breaking News

Recent Posts

ਬੈਂਕ ਆਫ਼ ਕੈਨੇਡਾ ਨੇ ਵਿਆਜ ਦਰ ਨੂੰ 0.5 ਤੋਂ ਵਧਾ ਕੇ 0.75 ਪ੍ਰਤੀਸ਼ਤ ਕੀਤਾ

ਓਟਵਾ/ਬਿਊਰੋ ਨਿਊਜ਼ : ਬੈਂਕ ਆਫ ਕੈਨੇਡਾ ਨੇ ਆਪਣੀਆਂ ਮੁੱਖ ਵਿਆਜ਼ ਦਰਾਂ 0.5 ਫੀਸਦੀ ਤੋਂ 0.75 ਫੀਸਦੀ ਕਰ ਦਿੱਤੀਆਂ ਹਨ। ਸਤੰਬਰ 2010 ਤੋਂ ਲੈ ਕੇ ਹੁਣ ਤੱਕ ਹੋਇਆ ਇਹ ਪਹਿਲਾ ਵਾਧਾ ਹੈ। ਗਵਰਨਰ ਸਟੀਫਨ ਪੋਲੋਜ਼ ਨੇ ਓਟਵਾ ਵਿੱਚ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜਿਹੜਾ ਕਦਮ ਅਸੀਂ ਅੱਜ ਚੁੱਕਿਆ …

Read More »

ਇਕ ਦੇਸ਼, ਇਕ ਟੈਕਸ ਬਨਾਮ ਜੀ ਐਸ ਟੀ

ਗੁਰਮੀਤ ਸਿੰਘ ਪਲਾਹੀ ਅੱਧੀ ਰਾਤ ਦੇ ਘੁੱਪ ਹਨੇਰੇ ਵਿੱਚ ਰਾਜਨੇਤਾ ਆਮ ਲੋਕਾਂ ਨਾਲ ਇਹੋ ਜਿਹੀਆਂ ਖੇਡਾਂ ਕਿਉਂ ਖੇਡਦੇ ਹਨ, ਜੋ ਉਨ੍ਹਾਂ ਦੇ ਜੀਵਨ ਵਿੱਚ ਦੁਸ਼ਵਾਰੀਆਂઠਭਰਦੀਆਂ ਹੋਣ? ਨਰਿੰਦਰ ਮੋਦੀ ਦੀ ਸਰਕਾਰ ਨੇ ਨੋਟ-ਬੰਦੀ ਲਾਗੂ ਕੀਤੀ,ઠਤੇ ਉਹ ਵੀ ਅੱਧੀ ਰਾਤ ਨੂੰ ਅਤੇ ਲੋਕਾਂ ਨੂੰ ਲੰਮਾ ਸਮਾਂ ਹੱਥ-ਪੈਰ ਮਾਰਦੇ ਵੇਖਿਆ ਗਿਆ। ਸਿਵਾਏ ਔਖਿਆਈਆਂ …

Read More »

ਸੁਪਰੀਮ ਕੋਰਟ ਦੀ ਪੰਜਾਬ ਨੂੰ ਹਰਿਆਣਾ ਨਾਲ ਸੁਲ੍ਹਾ ਕਰਨ ਦੀ ਸਲਾਹ ਤੇ ਨਾਲ ਹੀ ਹਦਾਇਤ

ਬਣਾਓ ਐਸ. ਵਾਈ. ਐਲ. ਨਹਿਰ ਕਿਹਾ : ਜਦ ਹਰਿਆਣਾ ਨੇ ਆਪਣੇ ਹਿੱਸੇ ਦੀ ਨਹਿਰ ਬਣਾ ਦਿੱਤੀ ਤਾਂ ਤੁਸੀਂ ਕਿਉਂ ਨਹੀਂ ਬਣਾ ਰਹੇ ਤਾੜਨਾ : ਜਦੋਂ ਤੱਕ ਮਾਮਲਾ ਕੋਰਟ ਵਿਚ ਹੈ ਕੋਈ ਵੀ ਰੋਸ ਮੁਜ਼ਾਹਰਾ ਜਾਂ ਪ੍ਰਦਰਸ਼ਨ ਨਾ ਕੀਤਾ ਜਾਵੇ ਸਲਾਹ : ਕੇਂਦਰ ਦੋ ਮਹੀਨਿਆਂ ‘ਚ ਦੋਵੇਂ ਸੂਬਿਆਂ ਦਰਮਿਆਨ ਸੁਲ੍ਹਾ ਕਰਾਉਣ …

Read More »

ਐਚ ਐਸ ਫੂਲਕਾ ਨੇ ਵਿਰੋਧੀ ਧਿਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਮੇਰੇ ਲਈ 1984 ਦੇ ਪੀੜਤ ਪਰਿਵਾਰਾਂ ਦੇ ਕੇਸ ਜ਼ਰੂਰੀ ਹਨ ਅਹੁਦਾ ਨਹੀਂ : ਫੂਲਕਾ ਚੰਡੀਗੜ੍ਹ/ਬਿਊਰੋ ਨਿਊਜ਼ : 1984 ਦੇ ਸਿੱਖ ਕਤਲੇਆਮ ਪੀੜਤ ਪਰਿਵਾਰਾਂ ਲਈ ਇਨਸਾਫ਼ ਦੀ ਲੜਾਈ ਲੜਨ ਵਾਲੇ ਪ੍ਰਸਿੱਧ ਵਕੀਲ ਐਚ ਐਸ ਫੂਲਕਾ ਨੂੰ ਵਿਰੋਧੀ ਧਿਰ ਦੇ ਆਗੂ ਬਣਨ ‘ਤੇ ਬਾਰ ਕੌਂਸਲ ਨੇ ਇਨ੍ਹਾਂ ਮਾਮਲਿਆਂ ਦੀ ਪੈਰਵੀ ਕਰਨ ਤੋਂ …

Read More »

ਹਰਜੀਤ ਸੱਜਣ ਨੇ ਗਿਟਕਾਂ ਸੜਕ ‘ਤੇ ਸੁੱਟਣ ਲਈ ਤੁਰੰਤ ਮੰਗ ਲਈ ਮੁਆਫ਼ੀ

ਵੀਡੀਓ ਬਣਾਉਣ ਵਾਲੇ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਹੋ ਰਹੀ ਚਹੁੰ ਪਾਸੇ ਨਿੰਦਾ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ ਸੜਕ ‘ਤੇ ਚੈਰੀ ਦੀਆਂ ਗਿਟਕਾਂ ਸੁੱਟਣ ਦਾ ਵੀਡੀਓ ਸਾਹਮਣੇ ਆਉਣ ‘ਤੇ ਜਿੱਥੇ ਹਰਜੀਤ ਸੱਜਣ ਹੁਰਾਂ ਨੇ ਨਿਮਰਤਾ ਦਾ ਉਦਾਹਰਣ ਪੇਸ਼ ਕਰਦਿਆਂ ਤੁਰੰਤ ਇਸ ਘਟਨਾ ਲਈ …

Read More »