Recent Posts

10 ਸਾਲ ਬਾਅਦ ਹੱਥ ‘ਚ ਲੱਡੂ

ਬਾਦਲ ਨੇ ਦਿੱਤਾ ਅਸਤੀਫ਼ਾ, ਕੈਪਟਨ ਅਮਰਿੰਦਰ ਪੰਜਾਬ ਦੇ ਅਗਲੇ ਮੁੱਖ ਮੰਤਰੀ ਦਸ ਸਾਲ ਬਾਅਦ ਕਾਂਗਰਸ ਦੀ ਸੱਤਾ ‘ਚ ਵਾਪਸੀ ਹੋ ਗਈ ਹੈ, ਪੂਰੇ ਦਮ-ਖਮ ਦੇ ਨਾਲ। ਪਾਰਟੀ ਨੇ ਉਮੀਦ ਤੋਂ ਕਿਤੇ ਜ਼ਿਆਦਾ 117 ‘ਚੋਂ 77 ਸੀਟਾਂ ਜਿੱਤੀਆਂ ਹਨ। ਕੈਪਟਨ ਅਮਰਿੰਦਰ ਦਾ ਜਨਮ ਦਿਨ ਵਾਕਈ ਉਨ੍ਹਾਂ ਦਾ ਦਿਨ ਸਾਬਤ ਹੋਇਆ। ਪਹਿਲੀ …

Read More »

ਢੁਕਵੇਂ ਚਿਹਰੇ ਦੀ ਅਣਹੋਂਦ ਕਾਰਨ ਹਾਰੀ ‘ਆਪ’ : ਅਮਰਿੰਦਰ

ਕੈਪਟਨ ਨੇ ਬਦਲਾਖੋਰੀ ਦੀ ਸਿਆਸਤ ਤੋਂ ਕੀਤਾ ਇਨਕਾਰ ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਖੇਤਰੀ ਆਗੂਆਂ ਦੀ ਭੂਮਿਕਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਢੁਕਵੇਂ ਸੂਬਾਈ ਚਿਹਰੇ ਦਾ ਨਾ ਹੋਣਾ ਵੀ ਇਸ ਪਾਰਟੀ ਦੀ ਹਾਰ ਦਾ ਵੱਡਾ ਕਾਰਨ ਹੈ। ਉਨ੍ਹਾਂ ਦਾ ਕਹਿਣਾ …

Read More »

ਤਾਏ ਘਰ ਖਾਮੋਸ਼ੀ, ਭਤੀਜੇ ਦੇ ਘਰ ਜਸ਼ਨ

ਬਾਦਲ ਪਿੰਡ ‘ਚ ਹੁਣ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਹੋਈ ਗੁਲਜ਼ਾਰ ਬਦਲਿਆ ਵਕਤ-ਬਾਦਲ ਤੇ ਮਨਪ੍ਰੀਤ ਬਾਦਲ ਦੇ ਘਰਾਂ ‘ਚ ਹੁਣ ਹੋਏ ਉਲਟ ਹਾਲਾਤ ਸ੍ਰੀ ਮੁਕਤਸਰ ਸਾਹਿਬ ; ਇਸ ਨੂੰ ਸਮੇਂ-ਸਮੇਂ ਦੀ ਗੱਲ ਕਹਿ ਲਓ ਜਾਂ ਫਿਰ ਕਿਸਮਤ ਦੀ ਖੇਡ। ਜਿਸ ਘਰ ਹਰ ਸਮੇਂ ਮੇਲਾ ਲੱਗਾ ਰਹਿੰਦਾ ਸੀ ਉਸ ਘਰ ਵਿਚ …

Read More »

‘ਆਪ’ ਨੇ ਆਪਣੀ ਹਾਰ ਆਪ ਸਹੇੜੀ

ਆਪੋ-ਧਾਪੀ ਦੀ ਰਣਨੀਤੀ ਕਾਰਨ ਪਾਰਟੀ ਪੰਜਾਬ ਵਿੱਚੋਂ ਜਿੱਤੀ ਬਾਜ਼ੀ ਹਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ (ਆਪ) ਆਪੋ-ਧਾਪੀ ਦੀ ਰਣਨੀਤੀ ਕਾਰਨ ਪੰਜਾਬ ਵਿੱਚੋਂ ਜਿੱਤੀ ਬਾਜ਼ੀ ਹਾਰ ਗਈ ਹੈ। ਕੁੱਝ ਆਗੂਆਂ ਵੱਲੋਂ ਖ਼ੁਦ ਨੂੰ ਮੁੱਖ ਮੰਤਰੀ ਦੀ ਦੌੜ ਵਿੱਚ ਬਰਕਰਾਰ ਰੱਖਣ ਲਈ ਵਿਆਪਕ ਆਧਾਰ ਵਾਲੇ ਲੀਡਰਾਂ ਲਈ ਪਾਰਟੀ ਦੇ ਬੂਹੇ ਬੰਦ ਕਰਨ …

Read More »

ਸਿੱਖ ਕੈਦੀਆਂ ਦੀ ਰਿਹਾਈ ਲਈ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਰਾਜਨਾਥ ਨੂੰ ਲਿਖਿਆ ਪੱਤਰ

ਅੰਮ੍ਰਿਤਸਰ/ਬਿਊਰੋ ਨਿਊਜ਼ : ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਲੰਮੇ ਸਮੇਂ ਤੋਂ ਬੰਦ ਸਿੱਖ ਬੰਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇੱਕ ਪੱਤਰ ਲਿਖਿਆ ਹੈ। ਇਸ ਵਿੱਚ ਉਨ੍ਹਾਂ ਕਿਹਾ ਹੈ ਕਿ ਪਿਛਲੇ 20 ਸਾਲਾਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ …

Read More »
'