Recent Posts

ਭਾਰਤ ਨੂੰ ਆਜ਼ਾਦ ਤੇ ਜ਼ਿੰਮੇਵਾਰ ਮੀਡੀਆ ਦੀ ਲੋੜ: ਅਨਸਾਰੀ

ਬੰਗਲੌਰ : ਮੀਡੀਆ ਦੀ ਆਜ਼ਾਦੀ ਨੂੰ ਲੈ ਕੇ ਛਿੜੀ ਬਹਿਸ ਦੌਰਾਨ ਦੇਸ਼ ਦੇ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਨੇ ਕਿਹਾ ਕਿ ਭਾਰਤ ਨੂੰ ਆਜ਼ਾਦ ਅਤੇ ਜ਼ਿੰਮੇਵਾਰ ਮੀਡੀਆ ਦੀ ਲੋੜ ਹੈ ਜੋ ਸੱਤਾ ਨੂੰ ਜਵਾਬਦੇਹ ਬਣਾਏ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰੇ। ਉਪ ਰਾਸ਼ਟਰਪਤੀ ਅਨਸਾਰੀ ਦਾ ਬਿਆਨ ਐੱਨ.ਡੀ.ਟੀ. ਵੀ ਦੇ ਸਹਿ …

Read More »

ਅਮਿਤ ਸ਼ਾਹ ਨੇ ਮਹਾਤਮਾ ਗਾਂਧੀ ਨੂੰ ਦੱਸਿਆ ‘ਚਤੁਰ ਬਾਣੀਆਂ’

ਕਾਂਗਰਸ ਨੇ ਕੀਤਾ ਇਤਰਾਜ਼, ਕਿਹਾ ਅਮਿਤ ਸ਼ਾਹ ਮੁਆਫੀ ਮੰਗੇ ਨਵੀਂ ਦਿੱਲੀ : ਭਾਜਪਾ ਪ੍ਰਧਾਨ ਅਮਿਤ ਸ਼ਾਹ ਵੱਲੋਂ ਮਹਾਤਮਾ ਗਾਂਧੀ ਸਬੰਧੀ ਪਿਛਲੇ ਦਿਨ ‘ਚਤੁਰ ਬਾਣੀਆ’ ਵਾਲੀ ਕੀਤੀ ਜਾਤ ਆਧਾਰਿਤ ਟਿੱਪਣੀ ਕਾਰਨ ਵਿਵਾਦ ਪੈਦਾ ਹੋ ਗਿਆ ਹੈ। ਕਾਂਗਰਸ ਸਣੇ ਵੱਖ-ਵੱਖ ਪਾਰਟੀਆਂ ਨੇ ਕਿਹਾ ਕਿ ਸ਼ਾਹ ਨੂੰ ਰਾਸ਼ਟਰ ਪਿਤਾ ਦੀ ਬੇਇੱਜ਼ਤੀ ਲਈ ਮੁਆਫ਼ੀ …

Read More »

ਬਰਤਾਨੀਆ ‘ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ

ਚੋਣ ਝਟਕੇ ਦੇ ਬਾਵਜੂਦ ਟੈਰੇਜ਼ਾ ਮੇਅ ਬਣੀ ਰਹੇਗੀ ਪ੍ਰਧਾਨ ਮੰਤਰੀ ਲੰਡਨ : ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਵੱਲੋਂ ਮੱਧਕਾਲੀ ਚੋਣਾਂ ਕਰਾਉਣ ਦਾ ਉਠਾਇਆ ਗਿਆ ਜੋਖਮ ਉਨ੍ਹਾਂ ਲਈ ਨੁਕਸਾਨਦੇਹ ਸਾਬਤ ਹੋਇਆ ਤੇ ਦੇਸ਼ ਦੇ ਵੋਟਰਾਂ ਨੇ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਦਿੰਦਿਆਂ ਲਟਕਵੀਂ ਸੰਸਦ ਦਾ ਫ਼ਤਵਾ ਦਿੱਤਾ ਹੈ। ਟੈਰੇਜ਼ਾ ਮੇਅ …

Read More »

ਤਨਮਨਜੀਤ ਸਿੰਘ ਤੇ ਪ੍ਰੀਤ ਕੌਰ ਗਿੱਲ ਬਣੇ ਇੰਗਲੈਂਡ ‘ਚ ਸੰਸਦ ਮੈਂਬਰ

ਪਿੰਡ ਰਾਏਪੁਰ ਤੇ ਜਮਸ਼ੇਰ ਖੇੜਾ ‘ਚ ਲੋਕਾਂ ਨੇ ਪਾਇਆ ਭੰਗੜਾ ਜਲੰਧਰ : ‘ਚਾਚਾ ਜੀ ਪਿੰਡ ਵਾਲਿਆਂ ਨੂੰ ਮੁਬਾਰਕਾਂ ਦੇ ਦਿਓ, ਆਪਾਂ ਨੂੰ ਫਤਹਿ ਮਿਲ ਗਈ’। ਇਹ ਉਹ ਚੰਦ ਲਫਜ਼ ਹਨ ਜੋ ਸ਼ੁੱਕਰਵਾਰ ਸਵੇਰੇ ਤਨਮਨਜੀਤ ਸਿੰਘ ਢੇਸੀ ਨੇ ਆਪਣੀ ਜਿੱਤ ਦੇ ਐਲਾਨ ਤੋਂ ਬਾਅਦ ਆਪਣੇ ਚਾਚੇ ਨੂੰ ਪਿੰਡ ਰਾਏਪੁਰ ਵਿਖੇ ਫੋਨ …

Read More »

ਪ੍ਰੀਤ ਗਿੱਲ ਨੇ ਕਿਹਾ ਸੀ ਹੁਣ ਐਮਪੀ ਬਣ ਕੇ ਹੀ ਆਵਾਂਗੀ

ਜਲੰਧਰ :ਇਹ ਕੁਦਰਤ ਦਾ ਕ੍ਰਿਸ਼ਮਾ ਹੀ ਹੈ ਕਿ ਇੰਗਲੈਂਡ ਵਿਚ ਨਵੇਂ ਬਣੇ ਦੋ ਪੰਜਾਬੀ ਸੰਸਦ ਮੈਂਬਰਾਂ ਦੇ ਪਿੰਡ ਨਾ ਸਿਰਫ ਲਾਗੋ-ਲਾਗੇ ਹਨ, ਸਗੋਂ ਉਹ ਆਪੋ ਵਿਚ ਵੀ ਨੇੜਲੇ ਰਿਸ਼ਤੇਦਾਰ ਹਨ। ਪਿੰਡ ਖੇੜਿਓਂ ਪ੍ਰੀਤ ਕੌਰ ਗਿੱਲ ਤੇ ਤਾਇਆ ਸੰਤੋਖ ਸਿੰਘ ਦੇ ਘਰੋਂ ਮਿਲੀ ਜਾਣਕਾਰੀ ਮੁਤਾਬਕ ਪ੍ਰੀਤ ਦੀ ਭੈਣ ਨਰਿੰਦਰ ਕੌਰ ਇੰਗਲੈਂਡ …

Read More »