Home / Special Story

Special Story

Special Story

ਗਿਆਨੀ ਗੁਰਮੁਖ ਸਿੰਘ ਕੋਲੋਂ ਜਥੇਦਾਰੀ ਦੀਆਂ ਸੇਵਾਵਾਂ ਲਈਆਂ ਵਾਪਸ

ਭਾਈ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਜਥੇਦਾਰੀ ਤੋਂ ਫ਼ਾਰਗ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੀ …

Read More »

ਵੋਟਾਂ ਮੰਗਣ ਡੇਰਾ ਸਿਰਸਾ ਗਏ 21 ਸਿੱਖ ਆਗੂ ਤਨਖਾਹੀਏ ਕਰਾਰ

18 ਨੂੰ ਪਤਿਤ ਹੋਣ ‘ਤੇ ਗੁਰਦੁਆਰਾ ਸਾਹਿਬ’ਚ ਸੇਵਾ ਦੇ ਹੁਕਮ ਅੰਮ੍ਰਿਤਸਰ : ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਤੋਂ ਵੋਟ ਮੰਗਣ ਗਏ ਸ਼੍ਰੋਮਣੀ ਅਕਾਲੀ ਦਲ ਬਾਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿਚ ਸ਼ਾਮਲ 21 ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਈਏ ਕਰਾਰ ਦਿੱਤਾ ਗਿਆ। 18 …

Read More »

ਵਿਸਾਖੀ ਦਮਦਮਾ ਸਾਹਿਬ ਦੀ

ਜਗਜੀਤ ਸਿੰਘ ਸਿੱਧੂ ਮਾਲਵੇ ਵਿਖੇ ਸਿੱਖ ਕੌਮ ਦਾ ਪ੍ਰਸਿੱਧ ਧਾਰਮਿਕ ਅਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤੋਂ 28 ਕਿਲੋਮੀਟਰ ਦੂਰ ਦੱਖਣ ਦਿਸ਼ਾ ਵੱਲ ਸਥਿਤ ਹੈ। ਸਾਖੀ ਪੋਥੀ ਅਨੁਸਾਰ ਵੈਦਿਕ ਕਾਲ ਸਮੇਂ ਇੱਥੇ ਸਰਸਵਤੀ ਨਦੀ ਵਹਿੰਦੀ ਸੀ ਜਿਸਦੇ ਕਿਨਾਰੇ ਮਾਰਕੰਡੇ, ਵਿਆਸ, ਪਰਾਸ਼ਰ, ਵੈਸਪਾਈਨ, ਅਗਰਵੈਸ ਅਤੇ ਪੀਲੀ ਰਿਸ਼ੀ ਰਹਿੰਦੇ ਸਨ। …

Read More »

ਚੰਡੀਗੜ੍ਹ ਤੋਂ ਬਠਿੰਡੇ ਤੱਕ ਹਾਈਵੇ ‘ਤੇ ਸ਼ਰਾਬ ਨੂੰ ਲੱਗੀਆਂ ਬਰੇਕਾਂ

ਹਾਈਵੇ ਦੇ 500 ਮੀਟਰ ਦੇ ਘੇਰੇ ਵਿਚਸ਼ਰਾਬਵਿਕਣੀਬੰਦ ਹੋਟਲ ਤੇ ਰੈਸਟੋਰੈਂਟਾਂ ‘ਤੇ ਵੀ ਇਹੀ ਨਿਯਮ ਹੋਇਆ ਲਾਗੂ, 20 ਹਜ਼ਾਰ ਤੱਕ ਦੀਅਬਾਦੀਵਾਲੇ ਇਲਾਕੇ ਤੋਂ ਦੂਰੀ 220 ਮੀਟਰ ਨਵੀਂ ਦਿੱਲੀ/ਬਿਊਰੋ ਨਿਊਜ਼ : ਇਕ ਅਪ੍ਰੈਲ ਤੋਂ ਨੈਸ਼ਨਲ ਤੇ ਸਟੇਟਹਾਈਵੇ ‘ਤੇ 500 ਮੀਟਰ ਦੇ ਘੇਰੇ ਵਿਚਸ਼ਰਾਬਦੀਵਿਕਰੀਬੰਦ ਹੋ ਗਈ ਹੈ।ਚੰਡੀਗੜ੍ਹ ਤੋਂ ਬਠਿੰਡੇ ਤੱਕ ਹਾਈਵੇ ‘ਤੇ ਸ਼ਰਾਬ …

Read More »

ਸਾਰਿਆਂ ਦਾ ਸਾਂਝਾ ਤਿਉਹਾਰ ਰਾਮਨੌਮੀ

ਰਾਮਨੌਮੀ ਹਿੰਦੂਆਂ ਜਾਂ ਹਿੰਦੁਸਤਾਨਲਈ ਹੀ ਨਹੀਂ, ਸਗੋਂ ਸਾਰੀਦੁਨੀਆਲਈਸੁਭਾਗਾਦਿਨ ਹੈ ਕਿਉਂਕਿ ਵਿਸ਼ਵਪਤੀਸਚਿਦਾਨੰਦਘਣਸ਼੍ਰੀਭਗਵਾਨ ਇਸੇ ਦਿਨ ਹੀ ਰਾਵਣ ਦੇ ਅੱਤਿਆਚਾਰ ਤੋਂ ਪੀੜਤਪ੍ਰਿਥਵੀ ਨੂੰ ਸੁਖੀ ਕਰਨ ਤੇ ਸਨਾਤਨਧਰਮਦੀਮਰਿਆਦਾਸਥਾਪਿਤਕਰਨਲਈਮਰਿਆਦਾਪੁਰਸ਼ੋਤਮਸ਼੍ਰੀਰਾਮ ਦੇ ਰੂਪਵਿਚਪ੍ਰਗਟ ਹੋਏ ਸਨ। ਸ਼੍ਰੀਰਾਮਹਿੰਦੂਆਂ ਦੇ ਰਾਮਨਹੀਂ, ਉਹ ਅਖਿਲਵਿਸ਼ਵ ਦੇ ਪ੍ਰਾਣਾਯਾਮਹਨ। ਇਸ ਲਈਨਾਰਾਇਣ ਕਿਸੇ ਇਕ ਦੇਸ਼ ਜਾਂ ਵਿਅਕਤੀਦੀਵਸਤੂ ਕਿਵੇਂ ਹੋ ਸਕਦੇ ਹਨ।ઠ ਸ਼੍ਰੀਰਾਮ ਜੀ ਦਾਜਨਮਦਿਹਾੜਾ ਰਾਮਨੌਮੀ …

Read More »

ਖ਼ਾਲਸਾਪੰਥਦੀ ਵਿਲੱਖਣਤਾ ਦਾਲਖਾਇਕ

‘ਹੋਲਾ-ਮਹੱਲਾ’ ਤਲਵਿੰਦਰ ਸਿੰਘ ਬੁੱਟਰ ਖ਼ਾਲਸਾਪੰਥਹਰੇਕ ਤਿਉਹਾਰ ਨੂੰ ਅਧਿਆਤਮਕਪਰਿਪੇਖ ‘ਚ ਅਤੇ ਆਪਣੀਨਿਆਰੀਪਛਾਣਕਰਕੇ ਨਿਵੇਕਲੇ ਢੰਗ ਨਾਲਮਨਾਉਂਦਾਹੈ।’ਹੋਲੀ’ਦੀ ਥਾਂ ਖ਼ਾਲਸਾ ‘ਹੋਲਾ-ਮਹੱਲਾ’ ਮਨਾਉਂਦਾਹੈ।ਜਦੋਂ ਹੋਲੀਸਮਾਪਤ ਹੋ ਜਾਂਦੀ ਹੈ ਤਾਂ ਅਗਲੇ ਦਿਨਖ਼ਾਲਸੇ ਦਾ ‘ਹੋਲਾ-ਮਹੱਲਾ’ ਹੁੰਦਾ ਹੈ। ‘ਹੋਲੇ-ਮਹੱਲੇ’ ਦੀਰੀਤਖ਼ਾਲਸਾਪੰਥ ਦੇ ਸਿਰਜਣਹਾਰਕਲਗੀਆਂ ਵਾਲੇ ਤੇ ਨੀਲੇ ਘੋੜੇ ਦੇ ਸ਼ਾਹ-ਅਸਵਾਰਦਸਮਪਾਤਸ਼ਾਹਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕਰਵਾਈ ਸੀ। ਭਾਵੇਂ ਬਸੰਤ ਰੁੱਤ …

Read More »

ਦੋ ਪੰਜਾਬਣਾਂ ਦੁੜਾਉਂਦੀਆਂ ਹਨਸਿਡਨੀਦੀਆਂ ਸੜਕਾਂ ‘ਤੇ ਬੱਸਾਂ

ਪੰਜਾਬ ‘ਚ ਆ ਕੇ ਤਾਂ ਅਸੀਂ ਸਾਈਕਲਵੀਨਹੀਂ ਚਲਾਸਕਦੀਆਂ : ਹਰਮਨਪ੍ਰੀਤ ਲਿਬੜਾਪਿੰਡਦੀਧੀ ਬੱਸ ਛੱਡ ਕੇ ਟਰੱਕ ਵੀਚਲਾਸਕਦੀਹੈ :ਅਮਨਦੀਪ ਕੁਲਦੀਪ ਸਿੰਘ ਬੇਦੀ ਜ਼ਿੰਦਗੀਦਾ ਕੋਈ ਵੀ ਅਜਿਹਾ ਕੰਮਨਹੀਂ ਜਾਂ ਕੋਈ ਵੀ ਅਜਿਹਾ ਕਿੱਤਾ ਨਹੀਂ, ਜੋ ਸਾਡੀਆਂ ਮੁਟਿਆਰਾਂ ਨਾਕਰਸਕਦੀਆਂ ਹੋਣ।ਫਿਰਵੀ ਕੁਝ ਅਜਿਹੇ ਖੇਤਰਹਨ, ਜਿੱਥੇ ਅਜੇ ਵੀਸਾਡੀਆਂ ਮੁਟਿਆਰਾਂ ਜਾਣੋਂ ਝਿਜਕਦੀਆਂ ਹਲ।ਇਨ੍ਹਾਂ ‘ਚ ਡਰਾਈਵਿੰਗ ਦਾ ਕਿੱਤਾ …

Read More »

ਗਾਇਕ ਗੁਰਦਾਸ ਮਾਨਦੀ ਜ਼ੁਬਾਂ ‘ਤੇ ਫਿਰ ਆਇਆ ਨਸ਼ੇ ਦਾਦਰਦ

ਚਿੱਟੇ ਦਾ ਤੂਫਾਨ ਏਨਾ ਬਾਹਲਾ ਹੋ ਗਿਆ, ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ ਨਵੀਂ ਐਲਬਮ ਗੁਰਦਾਸ ਮਾਨਦੀਨਵੀਂ ਐਲਬਮ’ਪੰਜਾਬ’ਦਾਟਾਈਟਲ ਗੀਤ, ਯੂ-ਟਿਊਬ’ਤੇ ਰਿਲੀਜ਼ ਜਲੰਧਰ/ਬਿਊਰੋ ਨਿਊਜ਼ : ਨਸ਼ੇ ਵਿਚ ਡੁੱਬੇ ਪੰਜਾਬ ਦੇ ਨੌਜਵਾਨਾਂ ਦਾਦਰਦ ਇਕ ਵਾਰੀਫਿਰਮਸ਼ਹੂਰਪੰਜਾਬੀ ਗਾਇਕ ਗੁਰਦਾਸ ਮਾਨਦੀ ਜ਼ੁਬਾਨ ‘ਤੇ ਆ ਗਿਆ ਹੈ। ਗੁਰਦਾਸ ਮਾਨ ਨੇ ਆਪਣੀਨਵੀਂ ਐਲਬਮ’ਪੰਜਾਬ’ਦਾਟਾਈਟਲ’ਯੂਟਿਊਬ’ ਉਤੇ ਰਿਲੀਜ਼ ਕੀਤਾ। ਇਕ …

Read More »

ਨੀਚਹੁ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨਾ ਡਰੈ

ਡਾ. ਯਸ਼ਪਾਲ ਸਿੰਘ ਭਾਰਤ ਦੀ ਧਰਤੀ ਉੱਚਕੋਟੀ ਦੀ ਕਰਮਾਂ ਵਾਲੀ ਧਰਤੀ ਹੈ, ਜਿਸ ਉਪਰ ਵੀਰ, ਯੋਧਿਆਂ, ਸੰਤਾਂ, ਪੀਰ-ਪੈਗੰਬਰਾਂ ਨੇ ਜਨਮ ਲਿਆ, ਜਿਨ੍ਹਾਂ ਨੇ ਸਾਨੂੰ ਜੀਵਨ ਜਿਊਣ ਅਤੇ ਪ੍ਰਭੂ ਵਿਚ ਪ੍ਰਵੇਸ਼ ਕਰਨ ਦਾ ਸੰਦੇਸ਼ ਦਿੱਤਾ। ਪ੍ਰਭੂ ਸ਼੍ਰੀ ਕ੍ਰਿਸ਼ਨ ਜੀ ਨੇ ਸੰਦੇਸ਼ ਦਿੱਤਾ ਹੈ ਕਿ ਆਪਣੇ ਹੱਕ ਲਈ ਲੜੋ। ਦਸਮ ਪਿਤਾ ਜੀ …

Read More »

ਪੰਜਾਬ ਚੋਣਾਂ ਜਿੱਤਣ ਲਈ ਸਿਆਸੀ ਆਗੂਆਂ ਨੇ ਲਾਇਆ ਪੂਰਾ ਜ਼ੋਰ

ਪੰਜਾਬਚੋਣਾਂ ਪੂਰੇ ਦੇਸ਼ਦਾ ਭਵਿੱਖ ਤੈਅਕਰਨਗੀਆਂ :ਨਰਿੰਦਰਮੋਦੀ ਕੋਟਕਪੂਰਾ/ਬਿਊਰੋ ਨਿਊਜ਼ ਪ੍ਰਧਾਨਮੰਤਰੀਨਰਿੰਦਰਮੋਦੀ ਨੇ ਕਿਹਾ ਹੈ ਕਿ ਪੰਜਾਬ ਦੇ ਸੂਝਵਾਨਵੋਟਰਚਾਰਫਰਵਰੀ ਨੂੰ ਇਕੱਲੇ ਸੂਬੇ ਦਾਨਹੀਂ, ਸਗੋਂ ਪੂਰੇ ਦੇਸ਼ਦਾਭਵਿੱਖਤੈਅਕਰਨਗੇ। ਆਮਆਦਮੀਪਾਰਟੀ (ਆਪ) ਅਤੇ ਕਾਂਗਰਸਦੀਆਲੋਚਨਾਕਰਦਿਆਂ ਉਨ੍ਹਾਂ ਕਿਹਾ ਕਿ ਜੇ ਪੰਜਾਬਵਿੱਚਬਾਹਰੀ ਤੇ ਆਰਾਮਪਸੰਦਲੋਕਾਂ ਦੀਸਰਕਾਰਬਣਦੀ ਹੈ ਤਾਂ ਸਰਹੱਦਉਤੇ ਪੈਂਦੇ ਇਸ ਸੂਬੇ ਦੀਸਥਿਤੀਦਾਲਾਹਾਲੈ ਕੇ ਪਾਕਿਸਤਾਨ, ਭਾਰਤ ਨੂੰ ਨੁਕਸਾਨਪਹੁੰਚਾ ਸਕਦਾ ਹੈ। ਦੇਸ਼ …

Read More »